Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮ ਦੀ ਅਫੀਮ ਦਾ ਨਸ਼ਾ ਜਦ ਛਡ ਜਾਵਾਂਗੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਧਰਮ ਦੀ ਅਫੀਮ ਦਾ ਨਸ਼ਾ ਜਦ ਛਡ ਜਾਵਾਂਗੇ


ਹਿੰਦੂ ਮੁਸਲਿਮ ਸਿੱਖ ਇਸਾਈ,
ਅਸੀਂ ਨਹੀਂ ਹਾਂ ਭਾਈ ਭਾਈ!
ਭਾਈਚਾਰੇ ਦੀ ਜੜ ਅਸਾਂ ਪੁੱਟੀ,
ਅਕਲ ਵਗਾਹ ਕੇ ਦੂਰ ਹੈ ਸੁੱਟੀ!
ਮੰਦਰ ਅਤੇ ਗੁਰਦਵਾਰੇ ਬਣਾਏ,
ਵਿਦਿਅਕ ਅਦਾਰੇ ਹਨ ਫਾਹੇ ਲਾਏ!
ਕੀ ਦਿੱਤਾ ਗੁਰਦੁਆਰਿਆਂ ਮੰਦਰਾਂ,
ਨਾਲੇ ਸਾਰੇ ਕਲਾ ਕਲਾਂਦਰਾਂ!
ਹੜਪ ਕੇ ਸੋਨਾ ਚਾਂਦੀ ਮਾਇਆ,
ਭਰਾ ਭਰਾ ਵਿਚ ਪਾੜਾ ਪਾਇਆ!
ਉੜੀਸਾ ਵਿਚ ਇਸਾਈ ਜਿਉਂਦੇ ਸਾੜੇ,
ਦਿੱਲੀ ਸਿੱਖਾਂ ਗਲ ਟਾਇਰ ਪਾ ਸਾੜੇ!
ਪੰਜਾਬ ਵਿਚ ਬਸਾਂ 'ਚੋਂ ਕੱਡ ਕੱਡ ਮਾਰੇ,
ਗੁਜਰਾਤੀ ਮੁਸਲਮ ਅਹਿੰਸਾ ਵਾਲਿਆਂ ਮਾਰੇ!
ਹਿੰਦੋਸਤਾਂ ਸਾਰੇ ਜਹਾਂ ਤੋਂ ਚੰਗਾ,
ਕਿਵੇਂ ਮੰਨਿਏ ਜਦ ਹਰ ਥਾਂ ਪੰਗਾ!
ਸਾਰੀ ਦੁਨਿਆ ਤੇ ਜਰਾ ਝਾਤੀ ਮਾਰੋ,
ਅਕਲ ਦਾ ਫੜ ਕੇ ਪੱਲਾ ਯਾਰੋ!
ਜਿਨਾ ਕੌਮਾਂ ਮਜਹਬ ਸਿਰ ਤੇ ਚੁੱਕੀ ਰੱਖਿਆ,
ਉਨਾਂ ਦੀ ਖਲਕਤ ਦਾ ਸਾਹ ਰਹਿੰਦਾ ਸੁਕਿਆ!
ਵਿਗਿਆਨ ਦਾ ਜਿੰਨਾ ਨੇ ਫੜ ਲਿਆ ਪੱਲਾ,
ਉਨਾ ਦੇ ਕਦੇ ਨਹੀਂ ਹੁੰਦਾ ਦੰਗਾ ਹੱਲਾ!
ਧਰਮ ਦਾ ਝੋਟਾ ਜਦ ਭੁੱਖੇ ਮਰ ਜਾਣਾ,
ਫਿਰਕੂ ਚਮ ਜੂਆਂ ਨੇ ਆਪੇ ਮਰ ਜਾਣਾ!
ਜੇ ਚੜਾਵੇ ਚੜਾਉਣੇ ਬੰਦ ਕਰੋ ਗੇ,
ਸੁਖਾਂ ਸੁਖਣੀਆਂ ਬੰਦ ਕਰੋ ਗੇ!
ਭੁਖ ਤੋਂ ਤੰਗ ਵਿਹਲੜ ਟੋਲੀ ਸਾਰੀ,
ਮੁੱਲਾਂ ਭਾਈ ਬਾਬੇ ਅਤੇ ਪੁਜਾਰੀ!
ਵਿਹਲੜ ਪੁਣੇ ਨੂੰ ਛਡ ਜਾਣ ਗੇ,
ਕਿਰਤ ਕਰਨ ਗੇ ਹਕ ਦੀ ਖਾਣ ਗੇ!
ਨਾ ਫਿਰ ਫਿਰਕੂ ਦੰਗੇ ਹੋਣ ਗੇ,
ਨਾ ਬੋਲੀ ਦੇ ਪੰਗੇ ਹੋਣ ਗੇ!
ਧਰਮ ਦੀ ਅਫੀਮ ਦਾ ਨਸ਼ਾ ਜਦ ਛਡ ਜਾਵਾਂਗੇ,
ਬਰਾਬਰੀ ਦੇ ਸਮਾਜ ਵਲ ਤਦ ਵਧ ਜਾਵਾਂਗੇ


                  ...............Unknown

28 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

some lines by Surjit Gag...


ਫੂਕ ਦਿਓ ਸਭ ਮੰਦਰ-ਮਸਜਿਦ,
ਢਾਹ ਦਿਓ ਗੁਰੂਦੁਆਰੇ ਨੂੰ,
ਜੋ ਕੁੱਲੀਆਂ ਦੀ ਧੁੱਪ ਨੂੰ ਰੋਕੇ,
ਲਾ ਦਿਓ ਅੱਗ ਚੁਬਾਰੇ ਨੂੰ,
ਜਿਸਨੇ ਕੀਤੀ ਕਤਲ ਕੱਟੜਤਾ,
ਸਿਜਦਾ ਓਸ ਹੱਤਿਆਰੇ ਨੂੰ,
ਮੈਅਖਾਨੇ ਵਿੱਚ ਵੇਖ ਮੁਰੀਦਾ
ਸਾਂਝੇ ਭਾਈਚਾਰੇ ਨੂੰ,

28 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਬਹੁਤ ਹੀ ਖੂਬ ......ਚੰਗਾ ਹਲੂਣਾ ਏ

28 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Balhar ..............ji...........kamal..........kar.....dite .....ji

08 Mar 2013

Reply