ਬੰਦਾ ਰੱਬ ਨੂੰ ਮੋਹ ਨਹੀਂ ਸਕਦਾ,ਬੂਹਾ ਉਸਤੋਂ ਢੋਹ
ਨਹੀਂ ਸਕਦਾ।
ਰਾਮ ਜੋ ਰਮਿਆਂ ਕੁਦਰਤਿ ਅੰਦਰ,ਵੱਖ ਕਿਸੇ ਤੋਂ ਹੋ
ਹਰ ਬੰਦੇ ਦੇ ਜੀਵਨ ਅੰਦਰ,ਸਾਹ ਬਣਕੇ ਜੋ
ਨਸਦਾ ਏ।
ਅਕਾਲ ਅਜੂਨੀ ਹੋ ਕੇ ਵੀ,ਉਹ ਜ਼ਰੇ-ਜ਼ਰੇ ਵਿੱਚ
ਵੱਸਦਾ ਏ।।
ਵਧੀਆ ਸੁਨੇਹਾ ਜੀ........