|
|
|
|
|
|
Home > Communities > Punjabi Boli > Forum > messages |
|
|
|
|
|
ਯਾਦ |
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ ਦਿਨ ਕਾਲਜ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਦੇਸਾਂ ਪਰਦੇਸਾਂ ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ, ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ..........
unkn.....
|
|
24 Mar 2012
|
|
|
|
ਵੀਰ ਇਹ ਰਚਨਾ ਪੜ੍ਹ ਕੇ ਕਾਲਜ ਦਾ ਓਹ ਹਸੀਨ ਦੌਰ ਯਾਦ ਆ ਗਿਆ ,,,ਕਿਆ ਸਮਾਂ ਸੀ ਓਹ ,,,ਤੇ ਨਾਲ ਹੀ ਯਾਦ ਆ ਗਿਆ ਓਹ ਗੀਤ,,,ਕਿ !
" ਜਦੋਂ ਰਣਬੀਰ ਕਾਲਜ ਵਿਚ ਪੜ੍ਹਦੇ ਸੀ,
ਹਥ ਇੱਕ ਦੂਜੇ ਦਾ ਫੜ੍ਹ ਦੇ ਸੀ ,
ਓਹ੍ਹ ਦਿਨ ਜਦ ਚੇਤੇ ਆਉਂਦੇ ਨੇਂ,
ਸੋਂਹ ਤੇਰੀ ਬੜਾ ਰਵਾਉਂਦੇ ਨੇਂ ",,,
ਜਿਓੰਦੇ ਵੱਸਦੇ ਰਹੋ ,,,
ਵੀਰ ਇਹ ਰਚਨਾ ਪੜ੍ਹ ਕੇ ਕਾਲਜ ਦਾ ਓਹ ਹਸੀਨ ਦੌਰ ਯਾਦ ਆ ਗਿਆ ,,,ਕਿਆ ਸਮਾਂ ਸੀ ਓਹ ,,,ਤੇ ਨਾਲ ਹੀ ਯਾਦ ਆ ਗਿਆ ਓਹ ਗੀਤ !
"ਜਦੋਂ ਰਣਬੀਰ ਕਾਲਜ ਵਿਚ ਪੜ੍ਹਦੇ ਸੀ,
ਕਦੇ ਹੱਸਦੇ ਤੇ ਕਦੇ ਲੜ੍ਹਦੇ ਸੀ,
ਹਥ ਇੱਕ ਦੂਜੇ ਦਾ ਫੜ੍ਹ ਦੇ ਸੀ ,
ਓਹ੍ਹ ਦਿਨ ਜਦ ਚੇਤੇ ਆਉਂਦੇ ਨੇਂ,
ਸੋਂਹ ਤੇਰੀ ਬੜਾ ਰਵਾਉਂਦੇ ਨੇਂ ",,,
ਜਿਓੰਦੇ ਵੱਸਦੇ ਰਹੋ ,,,
|
|
24 Mar 2012
|
|
|
|
Thnx.......Harpinder ji.....
|
|
24 Mar 2012
|
|
|
|
|
ਉਲ੍ਤੀਮਾਤੇ
ਸਾਰੇ ਦਿਨ ਯਾਦ ਆ ਗਏ ਜੇਡੀ ਗੇਦਿਯਾ ਮਾਰੀ ਸੀ ਗਾਨੇ ਗਏ ਸੀ ਜੀਨੇ ਲੋਕਾ ਨੂ ਕਠੇ ਮਿਲ ਕੇ ਸਤਯਾ ਸੀ ਸਬ ਯਾਦ ਆ ਗਯਾ ਬਹੁਤ ਖੂਬ
|
|
26 Mar 2012
|
|
|
|
|
thnx.....meetu ji.......bittu ji.....
|
|
26 Mar 2012
|
|
|
|
|
|
|
|
|
|
|
|
|
|