jaspal g bahut wadhiya benti kiti hai tusi 
 
main poore tareeke tuhade nal agree aa te es benti nu support krdi aa.....
 
mera ik sheyar c 
 
"ਕੁੜੀ ਤੇ ਬਹੁਤ ਆਮ ਜਿਹੀ ਸੀ ਮੈਂ ਪਰ ਲੋਕਾਂ ਨੇ ਖਾਸ ਬਣਾ ਦਿਤੀ...
 
 ਅਸਲਿਯਤ ਵਿਚ ਤਾ ਇਜ਼ਤਾਂ ਲੁਟਦੇ ਨੇ ਤੇ ਗੱਲਾਂ ਚ ਪਵਿਤਰ ਏਹਸਾਸ ਬਣਾ ਦਿਤੀ...
 
 ਇਹ ਗਿਪ੍ਪੀ , ਹਨੀ ਸਿੰਘ ਵਰਗਿਆ ਦੀ ਮੇਹਰਬਾਨੀ ਆ ,
 
 ਕੁੜੀ ਪੰਜਾਬ ਦੀ ਤਾ ਬਸ ਇਕ ਇਤਿਹਾਸ ਬਣਾ ਦਿਤੀ...
 
 ਖੁਰਚ ਖੁਰਚ ਕੇ "ਨਵੀ" ਦੇ ਜ਼ਖਮਾ ਨੂ ਦੁਨਿਯਾ ਨੇ ਜਿਉਂਦੀ ਜਾਗਦੀ ਇਕ ਲਾਸ਼ ਬਣਾ ਦਿਤੀ....
 
 ਵਲੋਂ - ਨਵਨੀਤ ਕੌਰ (ਨਵੀ)...
 
  ਵਲੋਂ - ਨਵੀ...
 
so meri vi sab nu ehi benti aa ki plz honey singh warge ghatiya insaan nu boycott karo....
 
gal te tan hi banani aa.....