|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਬੇਨਤੀ |
ਏਨੇ ਦੁੱਖ ਵੀ ਨਾ ਦੇਵੀ,ਕਿਤੇ ਬੁਹਤਾ ਰੁਲ ਜਾਵਾ ਏਨੇ ਸੁੱਖ ਵੀ ਨਾ ਦੇਵੀ ਕਿਤੇ ਦਾਤਾ ਤੈਨੂ ਭੁੱਲ ਜਾਵਾ
ਹੋਣ ਭਾਵੇ ਦੁਨੀਆ ਦੇ ਸਾਰੇ ਸੁੱਖ ਮੇਰੀ ਝੋਲੀ
ਇਹੋ ਆਖੀ ਜਾਵਾ ਕੇ ਮੈ ਤੇਰਾ ਦਿਤਾ ਖਾਵਾ
ਇਹੋ ਜਿਹਾ ਦਿਲ ਮੇਰੇ ਸੀਨੇ ਵਿਚ ਹਮੇਸ਼ਾ ਰੱਖੀ ਕੇ ਦੁਖੀਆ ਤੇ ਗਰੀਬਾ ਦੇ ਸਦਾ ਹੀ ਕੰਮ ਆਵਾ
ਪੈਰ ਸਦਾ ਅਪਣੇ ਜਮੀਨ ਤੇ ਟਿਕਾ ਕੇ ਰੱਖਾ ਉਝ ਭਾਵੇ ਅੱਬਰਾ ਤੋ ਉਚੀ ਉਡ ਜਾਵਾ
ਏਦਾ ਦਾ ਸਲੂਕ ਮੇਰਾ ਲੋਕਾ ਵਿਚ ਰੱਖੀ ਸਾਰਾ ਜੱਗ ਰੋਵੇ ਜਦੋ ਦੁਨੀਆ ਤੋ ਜਾਵਾ.......
unkwn...
|
|
21 Jan 2013
|
|
|
|
|
|
|
Thnx.....rajinder veer....
|
|
21 Jan 2013
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|