Punjabi Poetry
 View Forum
 Create New Topic
  Home > Communities > Punjabi Poetry > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਧੀਆਂ ਦਾ ਸਤਿਕਾਰ
ਹੁੰਦਾ ਵੱਖਰਾ ਨਜ਼ਾਰਾ ਏ ਸਾਦਗੀ ਦਾ,
ਭਾਵੇਂ ਸਾਰੇ ਅਜੋਕੇ ਫ਼ੈਸ਼ਨ ਅਪਣਾ ਲਓ...

ਹੁੰਦਾ ਵੱਖਰਾ ਆਨੰਦ ਗਰੀਬ ਦੀ ਕੁੱਲੀ ’ਚ,
ਭਾਵੇਂ ਕਈ ਫ਼ੁੱਟ ਉੱਚੇ ਮਹਿਲ ਬਣਾ ਲਉ...

ਹੁੰਦਾ ਵੱਖਰਾ ਸਵਾਦ ਸਾਦੀ ਰੋਟੀ ਦਾ,
ਭਾਵੇਂ ਛੱਤੀ ਪ੍ਰਕਾਰ ਦੇ ਪਕਵਾਨ ਬਣਾ ਲਉ...

ਹੁੰਦਾ ਵੱਖਰਾ ਸਵਾਦ ਮਿਹਨਤ ਦੀ ਕਮਾਈ ਦਾ,
ਭਾਵੇਂ ਹਰ ਮੋੜ ਤੇ ਬੇਈਮਾਨੀਆਂ ਅਪਣਾ ਲਉ...

ਸਹਿਜਤਾ ਵਰਗਾ ਨਾ ਮਿਲੇ ਕੋਈ ਗਹਿਣਾ,
ਭਾਵੇਂ ਲੱਖਾਂ ਕੀਮਤੀ ਹਾਰ ਬਣਾ ਲਉ...

ਠਰੰਮ੍ਹੇ ਬਿਨਾਂ ਨਹੀਂ ਜੇ ਗੱਲ ਨਿਬੜਦੀ,
ਭਾਵੇਂ ਤਲ਼ਖੀ ਹਰ ਵਾਰ ਅਪਣਾ ਲਉ...

ਮਾਪਿਆਂ ਨਾਲ ਨਾ ਦਿਲੋਂ ਮੋਹ ਪਿਆਰ ਕਰੇ,
ਭਾਵੇਂ ਪੁੱਤ ਆਪਣੇ ਹਜ਼ਾਰ ਬਣਾ ਲਉ...

ਕੋਈ ਵਿਰਲਾ ਲੱਭੇ ਅਦਬੀ ਮਾਂ-ਬਾਪ ਦਾ,
ਭਾਵੇਂ ਪੂਰੀ ਦੁਨਿਆਂ ਵਿੱਚ ਭਾਲ ਕਰਾ ਲਉ...

ਧੀਆਂ ਨੂੰ ਵੀ ਦਿਉ ਸਤਿਕਾਰ ਵੇ ਲੋਕੋ,
ਆਪਣੇ ਸਭੇ ਚਾਅ ਪੁੱਤਾਂ ਤੇ ਨਾ ਲਾਹ ਲਉ.....
unkwn...
18 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

samaj di hr gall vich likhi a veer ji ... nice sharing

18 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਜ਼ਿੰਦਗੀ ਦਾ ਹਰ ਰੰਗ ਪਰ੍ਹੋ-ਪਰ੍ਹੋ ਕੇ ਲਿੱਖਿਆ ... ਬੜ੍ਹੀ ਹੀ ਗਹਿਰੀਆਂ-ਗੁੱਝੀਆਂ ਗੱਲਾਂ ਇਸ ਲਿੱਖਤ ਨੇ ਦਰਸ਼ਾਇਆਂ ਨੇ ... ਬਹੁਤ ਲਾ-ਜਵਾਬ ਲਿੱਖਿਆ ਹੈ ਲਿਖਾਰੀ ਨੇ ... ਧੰਨਵਾਦ ਜੀ ਸਭ ਨਾਲ ਗੱਲਾਂ ਸਾਂਝੀਆਂ ਕਰਨ ਲਈ ਜੀ

18 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....sunil veer & mandeep veer.....

19 Dec 2012

Reply