Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਜ ਦੇਣ ਦਾ ਨਤੀਜਾ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਦਾਜ ਦੇਣ ਦਾ ਨਤੀਜਾ

ਪਿਆਜ਼ ਹਾਂ। ਕਹਿਣ ਦਾ ਮਤਲਬ, ਜਿਵੇਂ ਗੰਢੇ ਕੋਲ ਕਈ ਛਿੱਲ ਹਨ, ਉਸ ਤਰ੍ਹਾਂ ਮੇਰੇ ਕੋਲ ਪਹਿਲੂਏ ਹਨ।  ਮੈਂ ਪੰਜਾਬਣ ਹੈ, ਅੰਗ੍ਰੇਜ਼ਣ ਵੀ ਹੈ; ਮੈਂ ਮਾਂ ਹਾਂ, ਧੀ ਵੀ ਹਾਂ; ਮੈਂ ਭੈਣ ਹੈਂ, ਵਹੁਟੀ ਵੀ ਹੈਂ। ਵਿਰਸਾ ਪੂਰਬ ਤੋਂ ਆਦਿ ਹੈਂ, ਪਰ ਪੱਛਮੀ ਜਨਮ ਵਜ੍ਹਾ ਖਿਆਲ ਰੀਤ ਪੱਛਮੀ ਵੀ ਹਨ। ਭੱਦਰ ਔਰਤ ਹਾਂ, ਅਨਪੜ੍ਹ ਨਹੀਂ। ਬਰਤਾਨੀਆ ਵਿੱਚ ਰਹਿੰਦੀ ਹੈਂ, ਜਿਥੇ ਮੇਰੇ ਮਾਰਦ ਜਿਨ੍ਹਾਂ ਹੱਕ ਹਨ।  ਇਸ ਕਰਕੇ ਮੈਂ ਬਹੁਤ ਹੈਰਾਨ ਹੋਗਈ ਸੀ ਜਦ ਮੇਰੇ ਵਰ ਨੂੰ ਇੱਕ ਅਨਪੜ੍ਹ ਟੱਬਰ ਤੋਂ ਚੁਣਿਆ ਸੀ।

ਤੁਸੀਂ ਭਾਵੇਂ ਸੋਚ ਰਹਿ ਹੋਣਗੇ ਕਿ ਮੈਂ ਤਾਂ ਮਾਂ ਹਾਂ। ਸੁਚ ਤਾਂ ਹੈਂ, ਐਪਰ ਮੈਂ ਹੁਣ ਵਾਰੇ ਨਹੀਂ ਦਸਦੀ, ਪਰ ਜਦ ਮੇਰਾ ਵਿਆਹ ਕੀਤਾ ਸੀ, ਕੁਝ ਪੰਜ ਵਰ੍ਹੇ ਪਹਿਲਾ। ਬਾਬਲ ਦੇ ਫੈਸਲੇ ਨੇ ਪਿਆਜ਼  ਦੀ ਇੱਕ ਛਿੱਲ , ਛਿੱਲਦੀ।  ਮੈਂ ਸਿਰਫ ਉੱਨੀ ਸਾਲਾਂ ਦੀ ਸੀ; ਮੰਗੇਤਰ ਮੈਤੋਂ ਦਸ ਸਾਲ ਉਮਰ ਵਿੱਚ ਵਧ ਸੀ। ਸ਼ਾਦੀ ਵਲੈਤ ਵਿੱਚ ਨਹੀਂ ਕੀਤੀ, ਪਰ ਪੰਜਾਬ ਵਾਪਸ ਲੈ ਗਏ।

ਪਿੰਦੂ ਸੀ, ਮੇਰਾ ਮੰਗੇਤਰ। ਅਨਪੜ੍ਹ, ਉਂਝ ਅੰਗ੍ਰੇਜ਼ੀ ਵਿੱਚ ਗੱਲਾਂ ਕਰੀ ਗਿਆ, ਜਿੱਦਾਂ ਕੋਈ ਦੇਵੀ ਬੋਲੀ ਵਿੱਚ ਸੰਵਾਦ ਕਰਦਾ ਸੀ। ਡੈਡ ਨੇ ਕੇਵਲ ਇੱਕ ਚੀਜ ਵੇਖੀ; ਸਾਡੇ ਪਿੰਡ ਦਾ ਮੁੰਡਾ ਸੀ। ਮੈਨੂੰ ਤਾਂ ਸਾਫ ਦਿਸਦਾ ਸੀ ਕਿ ਮੁੰਡਾ ਮੈਨੂੰ ਵਲੈਤ ਪਹੁੰਚਣ ਇੱਕ ਟਿਕਟ ਸਮਝਦਾ ਸੀ। ਬਾਪੁ ਨੇ ਮੈਨੂੰ ਕਿਹਾ ਕੇ ਰਿਸ਼ਤਾ ਪਹਿਲਾ ਕੀਤਾ ਸੀ, ਜਦ ਅਪਣੇ ਦੋਸਤ ਨੂੰ ਬਚਨ ਦਿੱਤਾ ਸੀ। ਪੜ੍ਹੀ ਲਿਖੀ ਕੁੜੀ ਕਿਵੇਂ ਇਸ ਗੱਲ ਨੂੰ ਸਹਿ ਸੱਕਦੀ ਸੀ?

ਮੇਰੇ ਸਹੁਰੇ ਤਾਂ ਇੱਕੋਂ ਚੀਜ਼ ਵੇਖਦੇ ਸੀ; ਵਲੈਤ ਤੋਂ ਆਈ ਐ, ਇਸ ਦਾ ਮਤਲਬ ਖੂਬ ਪੈਸੇ ਸੀ। ਬੱਸ ਮੇਰਾ ਵਿਆਹ ਪਿਆਰ ਨਹੀਂ ਸੀ; ਪਰ ਦਾਜ ਦਾ ਸੌਦਾ। ਮੇਰਾ ਮੁਲ ਇਕ ਗੱਡੀ, ਇਕ ਰੋਲੈਕਸ ਘੜੀ , ਅਤੇ ਇੱਕ ਲੱਖ ਰੁਪਿਏ ਸੀ।  ਮੈਂ ਕਿਸੇ ਦੀ ਧੀ ਐ, ਜਾਂ ਕੋਈ ਵੇਸਵਾ? ਪਾਪਾ ਪਿਤਾ ਸੀ, ਜਾਂ ਕੋਈ ਸੌਦਾਗਰ? ਅਨਪੜ੍ਹ ਭਾਵੇਂ ਸਹਾਰ ਲੈਂਦੇ ਸੀ, ਪਰ ਇੱਕ ਚੁੰਗੀ ਪੜ੍ਹੀ ਲਿੱਖੀ ਲੜਕੀ ਲਈ ਤਾਂ ਬਹੁਤ ਔਖਾ ਹੈ, ਜਦ ਮੀਆਂ ਕੋਈ
ਅਨਪੜ੍ਹ ਜੱਟ  ਨਾਲ ਰਿਸ਼ਤਾ ਕਰਦੇ ਨੇ। ਧੀ ਐ, ਜਾਂ ਕੋਈ ਜਾਇਦਾਦ?

ਦਾਤ ਮੰਗਨ ਵਾਲੇ ਵੀ ਭੁੱਖੇ ਲਾਲਚੀ ਸੂਰ ਨੇ, ਜਿਹੜੇ ਸੂਰ ਵਾਂਗ ਖੁਰਲੀ ਵਿੱਚੋਂ ਖਾਂਦੇ ਨੇ।  ਆਪ ਕਮਾਵੋਂ!  ਵਹੁਟੀ ਨੇ ਤੁਹਾਨੂੰ ਰਕਨਾ, ਜਾਂ ਤੁਸੀਂ ਜਨਾਨੀ ਨੂੰ? ਮੱਛਰ ਆਓਣਾ ਲਹੂ  ਨਹੀਂ ਚੂਸਦਾ, ਜਿੰਨਾ ਦਾਜ ਮੰਗਨ ਵਾਲੇ ਚੂਸਦੇ ਐ। ਗਲਤੀ ਮੇਰੇ ਪਿਓ ਵਰਗਿਆਂ ਦੀ ਹੈਂ। ਮਨ ਵਿਚ ਮੈਂ ਇਸ ਮਾਰਦ, ਚਰਨਜੀਤ ਨੂੰ ਵਿਆਹ ਕਰਨ ਖੁਸ਼ ਨਹੀਂ ਸੀ, ਪਰ ਮੈਂ ਨਹੀਂ ਚੋਂਦੀ ਸੀ ਮੇਰੇ ਡੈਡ ਦੇ ਪੱਗ ਉੱਤੇ ਦਾਗ ਪੈ। ਮੈਂ ਆਪਣੀਆਂ ਅੰਤਰਪ੍ਰੇਰਣਾ ਨੂੰ ਸੁਣਨਾ ਚਾਹੀਦਾ ਸੀ।

ਜਦ ਚਰਨਜੀਤ ਵਲੈਤ ਆਇਆ, ਕਲੱਬਾਂ ਨਿਤ ਨਿਤ ਗਿਆ, ਸ਼ਰਾਬਾਂ ਪੀਤੀਆਂ।  ਪਰ ਵਲੈਤ ਦਾ ਅਸਲੀ ਰੂਪ ਨਹੀਂ ਵੇਖਿਆ। ਜਨ-ਤੰਤਰ, ਬਰਾਬਰੀ, ਹਿਮੱਤ ਅਤੇ ਖਰਾ ਕਨੂੰਨ।  ਸਚ ਸੀ ਸਿਰਫ ਥੋੜ੍ਹੇ, ਜੇ ਲਫੰਗੇ ਜੋ ਪੰਜਾਬ ਵਿੱਚ ਟੀਵੀ ਉੱਤੇ ਵੇਖਿਆ ਕਰਦੇ ਸੀ। ਆਮ ਪੰਜਾਬੀ ( ਅੰਗ੍ਰੇਜ਼ੀ ਵੀ) ਰੋਜ ਤੜਕੋ ਤੋਂ ਸ਼ਾਮ ਤੱਕ ਕੰਮ ਹੀ ਕਰਦੇ ਨੇ। ਚਰਨਜੀਤ ਰੁਲ ਗਿਆ। ਮੇਰਾ ਢਿਡ ਭਾਰਾ ਕਰਕੇ ਕੋਈ ਗੁੰਦੀ ਗੋਰੀ ਨਾਲ ਉੱਧਲ ਗਿਆ।

ਇਸ ਪਿਆਜ਼ ਨੂੰ ਫਿਰ ਕੱਟ ਕੇ ਹੰਝੂ ਅੱਖੀਆਂ ਵਿਚੋਂ ਨਿਚੋੜ ਦਿੱਤੇ। ਇਦੋਂ ਤਾਂ ਮੈਂ ਗੋਰੇ ਨਾਲ ਵਿਆਹ ਕਰਕੇ ਚੁੰਗੀ ਸੀ! ਹੁਣ ਮੈਂ ਖੁਦ ਹੀ ਘਰ ਚਲੋਂਦੀ ਐ। ਇੱਕੋਂ ਚੁੰਗੀ ਗੱਲ ਹੋਈ।

ਇੰਗਲਿਸ਼ਸਤਾਨ ਵਿੱਚ ਔਰਤ ਦਾ ਹੱਕ ਹੈ; ਚਰਨਜੀਤ ਦੇ ਸਾਰੇ ਪੈਸੇ ਮੈਨੂੰ ਮਿਲ ਪੈ।ਪਰ ਮੇਰੇ ਪੁੱਤਰ ਨੂੰ ਬਾਪ ਕੌਣ ਦਿਓ?

09 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੈਂ ਪਿਆਜ਼ ਹਾਂ। ਕਹਿਣ ਦਾ ਮਤਲਬ, ਜਿਵੇਂ ਗੰਢੇ ਕੋਲ ਕਈ ਛਿੱਲ ਹਨ, ਉਸੇ  ਤਰ੍ਹਾਂ ਮੇਰੇ ਕੋਲ ਪਹਿਲੂਏ ਹਨ।  ਮੈਂ ਪੰਜਾਬਣ ਹਾਂ, ਅੰਗ੍ਰੇਜ਼ਣ ਵੀ ਹਾਂ,ਮੈਂ ਮਾਂ ਹਾਂ, ਧੀ ਵੀ ਹਾਂ; ਮੈਂ ਭੈਣ ਹੈਂ, ਵਹੁਟੀ ਵੀ। ਵਿਰਸਾ ਪੂਰਬ ਤੋਂ ਆਦਿ ਹੈਂ, ਪਰ ਪੱਛਮੀ ਜਨਮ ਦੀ ਵਜ੍ਹਾ ਨਾਲ ਖਿਆਲ ਰੀਤ ਪੱਛਮੀ ਵੀ ਹਨ। ਭੱਦਰ ਔਰਤ ਹਾਂ, ਅਨਪੜ੍ਹ ਨਹੀਂ। ਬਰਤਾਨੀਆ ਵਿੱਚ ਰਹਿੰਦੀ ਹਾਂ, ਜਿਥੇ ਮੇਰੇ ਮਰਦ ਜਿੰਨੇ ਹੱਕ ਹਨ।  ਇਸੇ ਕਾਰਨ ਮੈਂ ਬਹੁਤ ਹੈਰਾਨ ਹੋ ਗਈ ਸੀ ਜਦੋਂ ਮੇਰੇ ਪਰਿਵਾਰ ਨੇ ਇੱਕ ਅਨਪੜ੍ਹ ਟੱਬਰ ਤੋਂ ਮੇਰੇ ਲਈ ਅਨਪੜ ਵਰ ਚੁਣਿਆ|
 
ਤੁਸੀਂ ਭਾਵੇਂ ਸੋਚ ਰਹੇ  ਹੋਵੋਗੇ ਕਿ ਮੈਂ ਤਾਂ ਮਾਂ ਹਾਂ।ਸੱਚ ਤਾਂ ਹੈਂ, ਐਪਰ ਮੈਂ ਹੁਣ ਬਾਰੇ ਨਹੀਂ ਦਸ ਰਹੀ , ਪਰ ਜਦ ਮੇਰਾ ਵਿਆਹ ਕੀਤਾ ਸੀ, ਕੁਝ ਪੰਜ ਵਰ੍ਹੇ ਪਹਿਲਾ। ਬਾਬਲ ਦੇ ਫੈਸਲੇ ਨੇ ਪਿਆਜ਼  ਦੀ ਇੱਕ ਛਿੱਲ , ਛਿੱਲਤੀ ।  ਮੈਂ ਸਿਰਫ ਉੱਨੀ ਸਾਲਾਂ ਦੀ ਸਾਂ, ਮੰਗੇਤਰ ਮੈਤੋਂ ਦਸ ਸਾਲ ਉਮਰ ਵਿੱਚ ਵੱਡਾ ਸੀ। ਸ਼ਾਦੀ ਵਲੈਤ ਵਿੱਚ ਪੱਕੀ ਹੋਈ ਪਰ ਬਾਕੀ ਰਸਮਾਂ ਪੰਜਾਬ ਪਰਤ ਕੇ ਪੂਰਨ ਹੋਈਆਂ।
 
ਪਿੰਦੂ ! ਮੇਰਾ ਮੰਗੇਤਰ, ਉਂਝ ਪੂਰਾ ਨਾਂ ਚਰਨਜੀਤ ਸੀ। ਅਨਪੜ੍ਹ, ਉਂਝ ਅੰਗ੍ਰੇਜ਼ੀ ਵਿੱਚ ਗੱਲਾਂ ਕਰੀ ਗਿਆ, ਜਿੱਦਾਂ ਕੋਈ ਦੈਵੀ ਬੋਲੀ ਵਿੱਚ ਸੰਵਾਦ ਕਰਦਾ ਹੋਵੇ । ਡੈਡ ਨੇ ਕੇਵਲ ਇੱਕ ਚੀਜ ਵੇਖੀ ਸੀ ਕਿ ਮੁੰਡਾ ਪਿੰਡ ਦਾ ਸੀ। ਮੈਨੂੰ ਤਾਂ ਸਾਫ ਦਿਸਦਾ ਸੀ ਕਿ ਮੁੰਡਾ ਮੈਨੂੰ ਵਲੈਤ ਪਹੁੰਚਣ ਦੀ ਇੱਕ ਟਿਕਟ ਸਮਝਦਾ ਸੀ। ਬਾਪੁ ਨੇ ਮੈਨੂੰ ਕਿਹਾ ਕੇ ਰਿਸ਼ਤਾ ਪਹਿਲਾ ਕੀਤਾ ਸੀ, ਜਦ ਅਪਣੇ ਦੋਸਤ ਨੂੰ ਬਚਨ ਦਿੱਤਾ ਸੀ। ਪੜ੍ਹੀ ਲਿਖੀ ਕੁੜੀ ਕਿਵੇਂ ਇਸ ਗੱਲ ਨੂੰ ਕਬੂਲ ਸਕਦੀ ਸੀ?
 
ਮੇਰੇ ਸਹੁਰੇ ਤਾਂ ਇੱਕੋਂ ਚੀਜ਼ ਵੇਖਦੇ ਸੀ; ਵਲੈਤ ਤੋਂ ਆਈ ਐ| ਇਸ ਦਾ ਮਤਲਬ ਖੂਬ ਪੈਸੇ ਸੀ।  ਮੇਰਾ ਵਿਆਹ ਪਿਆਰ ਦਾ ਬੰਧਨ ਨਹੀਂ ਸਗੋਂ ਦਾਜ ਦਾ ਸੌਦਾ ਜਿਆਦਾ ਸੀ । ਮੇਰਾ ਮੁੱਲ ਇਕ ਗੱਡੀ, ਇਕ ਰੋਲੈਕਸ ਘੜੀ , ਅਤੇ ਇੱਕ ਲੱਖ ਰੁਪਏ ਪਿਆ| ਮੈਂ ਕਿਸੇ ਦੀ ਧੀ ਆਂ ਜਾਂ ਕੋਈ ਵੇਸਵਾ? ਪਾਪਾ ਪਿਤਾ ਸੀ ਜਾਂ ਕੋਈ ਸੌਦਾਗਰ? ਅਨਪੜ੍ਹ ਭਾਵੇਂ ਸਹਾਰ ਵੀ ਲੈਂਦੇ ਹੋਣ ਪਰ ਇੱਕ ਚੁੰਗੀ ਪੜ੍ਹੀ ਲਿੱਖੀ ਲੜਕੀ ਲਈ ਤਾਂ ਬਹੁਤ ਔਖਾ ਹੈ, ਜਦ ਮੀਆਂ ਕਿਸੇ ਅਨਪੜ੍ਹ ਜੱਟ  ਨਾਲ ਰਿਸ਼ਤਾ ਕਰਦੇ ਨੇ। ਧੀ ਆਂ ਨਾ ਕੇ ਕੋਈ ਜਾਇਦਾਦ?
 
ਦਾਜ ਮੰਗਣ ਵਾਲੇ ਵੀ ਭੁੱਖੇ ਲਾਲਚੀ ਸੂਰ ਨੇ, ਜਿਹੜੇ ਸੂਰ ਵਾਂਗ ਖੁਰਲੀ ਵਿੱਚੋਂ ਖਾਂਦੇ ਨੇ।  ਆਪ ਕਮਾਵੋਂ!  ਵਹੁਟੀ ਨੇ ਤੁਹਾਨੂੰ ਰਖਣਾ ਜਾਂ ਤੁਸੀਂ ਓਹਨੂੰ? ਮੱਛਰ ਉੰਨਾ ਲਹੂ ਨਹੀਂ ਚੂਸਦਾ, ਜਿੰਨਾ ਦਾਜ ਮੰਗਨ ਵਾਲੇ ਚੂਸਦੇ ਐ। ਗਲਤੀ ਮੇਰੇ ਪਿਓ ਵਰਗਿਆਂ ਦੀ ਹੈ। 
ਮਨ ਅੰਦਰੋਂ ਮੈਂ ਇਸ ਮਰਦ, ਚਰਨਜੀਤ ਨਾਲ ਵਿਆਹ ਹੋਣ ਤੋਂ ਖੁਸ਼ ਨਹੀਂ ਸਾਂ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਡੈਡ ਦੇ ਪੱਗ ਉੱਤੇ ਦਾਗ ਪੈਣ । ਮੈਂਨੂੰ  ਆਪਣੀਆਂ ਅੰਤਰਪ੍ਰੇਰਣਾਵਾਂ ਨੂੰ ਸੁਣਨਾ ਚਾਹੀਦਾ ਸੀ।
ਵਿਆਹ ਤੋਂ ਬਾਅਦ ਜਦ ਚਰਨਜੀਤ ਵਲੈਤ ਆਇਆ, ਕਲੱਬ ਜਾਣਾ, ਸ਼ਰਾਬ ਪੀਣਾ, ਇਹ ਉਸਦੀ ਨਿਤ ਦੀ ਰੂਟੀਨ ਬਣ ਗਈ ।  ਪਰ ਵਲੈਤ ਦਾ ਅਸਲੀ ਰੂਪ ਨਹੀਂ ਵੇਖਿਆ। ਜਨ-ਤੰਤਰ, ਬਰਾਬਰੀ, ਹਿਮਤ ਅਤੇ ਖਰਾ ਕਨੂੰਨ।  ਸਚ ਸਿਰਫ ਥੋੜ੍ਹੇ ਲੋਕ ਹੀ ਜਾਂਦੇ ਆ, ਜਿਆਦਤਰ ਲਫੰਗੇ ਜੋ ਪੰਜਾਬ ਵਿੱਚ ਟੀਵੀ ਉੱਤੇ ਵੇਖਿਆ, ਕਰਦੇ ਸੀ। ਆਮ ਪੰਜਾਬੀ ( ਅੰਗ੍ਰੇਜ਼ੀ ਵੀ) ਰੋਜ ਤੜਕੋ ਤੋਂ ਸ਼ਾਮ ਤੱਕ ਕੰਮ ਕਰਦੇ ਨੇ। ਚਰਨਜੀਤ ਰੁਲ ਗਿਆ। ਮੇਰਾ ਢਿਡ ਭਾਰਾ ਕਰਕੇ ਕਿਸੇ  ਗੰਦੀ ਗੋਰੀ ਨਾਲ ਉੱਧਲ ਗਿਆ।
 
ਇਸ ਪਿਆਜ਼ ਨੂੰ ਫਿਰ ਕੱਟ ਕੇ ਹੰਝੂ ਅੱਖੀਆਂ ਵਿਚੋਂ ਨਿਚੋੜ ਗਿਆ । ਇਦੋਂ ਤਾਂ ਮੈਂ ਕਿਸੇ ਗੋਰੇ ਨਾਲ ਵਿਆਹ ਕਰਕੇ ਚੰਗੀ ਰਹਿਣਾ ਸੀ ! ਹੁਣ ਮੈਂ ਖੁਦ ਹੀ ਘਰ ਚਲਾਉਂਦੀ ਆਂ|
ਇੱਕੋਂ ਚੰਗੀ ਗੱਲ ਹੋਈ। ਇੰਗਲਿਸ਼ਸਤਾਨ ਵਿੱਚ ਔਰਤ ਦਾ ਹੱਕ ਹੈ; ਚਰਨਜੀਤ ਦੇ ਸਾਰੇ ਪੈਸੇ ਤਾਂ ਮੈਨੂੰ ਮਿਲ ਗਏ ਪਰ ਮੇਰੇ ਪੁੱਤਰ ਨੂੰ ਬਾਪ ਕੌਣ ਦਿਉ ?
 
ਮੈਂ ਪਿਆਜ਼ ਹਾਂ। ਕਹਿਣ ਦਾ ਮਤਲਬ, ਜਿਵੇਂ ਗੰਢੇ ਕੋਲ ਕਈ ਛਿੱਲ ਹਨ, ਉਸੇ  ਤਰ੍ਹਾਂ ਮੇਰੇ ਕੋਲ ਪਹਿਲੂ ਹਨ।  ਮੈਂ ਪੰਜਾਬਣ ਹਾਂ, ਅੰਗ੍ਰੇਜ਼ਣ ਵੀ ਹਾਂ,ਮੈਂ ਮਾਂ ਹਾਂ, ਧੀ ਵੀ ਹਾਂ; ਮੈਂ ਭੈਣ ਹੈਂ, ਵਹੁਟੀ ਵੀ। ਵਿਰਸਾ ਪੂਰਬ ਤੋਂ ਆਦਿ ਹੈਂ, ਪਰ ਪੱਛਮੀ ਜਨਮ ਦੀ ਵਜ੍ਹਾ ਨਾਲ ਖਿਆਲ ਰੀਤ ਪੱਛਮੀ ਵੀ ਹਨ। ਭੱਦਰ ਔਰਤ ਹਾਂ, ਅਨਪੜ੍ਹ ਨਹੀਂ। ਬਰਤਾਨੀਆ ਵਿੱਚ ਰਹਿੰਦੀ ਹਾਂ, ਜਿਥੇ ਮੇਰੇ ਮਰਦ ਜਿੰਨੇ ਹੱਕ ਹਨ।  ਇਸੇ ਕਾਰਨ ਮੈਂ ਬਹੁਤ ਹੈਰਾਨ ਹੋ ਗਈ ਸੀ ਜਦੋਂ ਮੇਰੇ ਪਰਿਵਾਰ ਨੇ ਇੱਕ ਅਨਪੜ੍ਹ ਟੱਬਰ ਤੋਂ ਮੇਰੇ ਲਈ ਅਨਪੜ ਵਰ ਚੁਣਿਆ|

ਤੁਸੀਂ ਭਾਵੇਂ ਸੋਚ ਰਹੇ  ਹੋਵੋਗੇ ਕਿ ਮੈਂ ਤਾਂ ਮਾਂ ਹਾਂ।ਸੱਚ ਤਾਂ ਹੈਂ, ਐਪਰ ਮੈਂ ਹੁਣ ਬਾਰੇ ਨਹੀਂ ਦਸ ਰਹੀ , ਪਰ ਜਦ ਮੇਰਾ ਵਿਆਹ ਕੀਤਾ ਸੀ, ਕੁਝ ਪੰਜ ਵਰ੍ਹੇ ਪਹਿਲਾ। ਬਾਬਲ ਦੇ ਫੈਸਲੇ ਨੇ ਪਿਆਜ਼  ਦੀ ਇੱਕ ਛਿੱਲ , ਛਿੱਲਤੀ ।  ਮੈਂ ਸਿਰਫ ਉੱਨੀ ਸਾਲਾਂ ਦੀ ਸਾਂ, ਮੰਗੇਤਰ ਮੈਤੋਂ ਦਸ ਸਾਲ ਉਮਰ ਵਿੱਚ ਵੱਡਾ ਸੀ। ਸ਼ਾਦੀ ਵਲੈਤ ਵਿੱਚ ਪੱਕੀ ਹੋਈ ਪਰ ਬਾਕੀ ਰਸਮਾਂ ਪੰਜਾਬ ਪਰਤ ਕੇ ਪੂਰਨ ਹੋਈਆਂ।

ਪਿੰਦੂ ! ਮੇਰਾ ਮੰਗੇਤਰ, ਉਂਝ ਪੂਰਾ ਨਾਂ ਚਰਨਜੀਤ ਸੀ। ਅਨਪੜ੍ਹ, ਉਂਝ ਅੰਗ੍ਰੇਜ਼ੀ ਵਿੱਚ ਗੱਲਾਂ ਕਰੀ ਗਿਆ, ਜਿੱਦਾਂ ਕੋਈ ਦੈਵੀ ਬੋਲੀ ਵਿੱਚ ਸੰਵਾਦ ਕਰਦਾ ਹੋਵੇ । ਡੈਡ ਨੇ ਕੇਵਲ ਇੱਕ ਚੀਜ ਵੇਖੀ ਸੀ ਕਿ ਮੁੰਡਾ ਪਿੰਡ ਦਾ ਸੀ। ਮੈਨੂੰ ਤਾਂ ਸਾਫ ਦਿਸਦਾ ਸੀ ਕਿ ਮੁੰਡਾ ਮੈਨੂੰ ਵਲੈਤ ਪਹੁੰਚਣ ਦੀ ਇੱਕ ਟਿਕਟ ਸਮਝਦਾ ਸੀ। ਬਾਪੁ ਨੇ ਮੈਨੂੰ ਕਿਹਾ ਕੇ ਰਿਸ਼ਤਾ ਪਹਿਲਾ ਕੀਤਾ ਸੀ, ਜਦ ਅਪਣੇ ਦੋਸਤ ਨੂੰ ਬਚਨ ਦਿੱਤਾ ਸੀ। ਪੜ੍ਹੀ ਲਿਖੀ ਕੁੜੀ ਕਿਵੇਂ ਇਸ ਗੱਲ ਨੂੰ ਕਬੂਲ ਸਕਦੀ ਸੀ?

ਮੇਰੇ ਸਹੁਰੇ ਤਾਂ ਇੱਕੋਂ ਚੀਜ਼ ਵੇਖਦੇ ਸੀ; ਵਲੈਤ ਤੋਂ ਆਈ ਐ| ਇਸ ਦਾ ਮਤਲਬ ਖੂਬ ਪੈਸੇ ਸੀ।  ਮੇਰਾ ਵਿਆਹ ਪਿਆਰ ਦਾ ਬੰਧਨ ਨਹੀਂ ਸਗੋਂ ਦਾਜ ਦਾ ਸੌਦਾ ਜਿਆਦਾ ਸੀ । ਮੇਰਾ ਮੁੱਲ ਇਕ ਗੱਡੀ, ਇਕ ਰੋਲੈਕਸ ਘੜੀ , ਅਤੇ ਇੱਕ ਲੱਖ ਰੁਪਏ ਪਿਆ| ਮੈਂ ਕਿਸੇ ਦੀ ਧੀ ਆਂ ਜਾਂ ਕੋਈ ਵੇਸਵਾ? ਪਾਪਾ ਪਿਤਾ ਸੀ ਜਾਂ ਕੋਈ ਸੌਦਾਗਰ? ਅਨਪੜ੍ਹ ਭਾਵੇਂ ਸਹਾਰ ਵੀ ਲੈਂਦੇ ਹੋਣ ਪਰ ਇੱਕ ਚੁੰਗੀ ਪੜ੍ਹੀ ਲਿੱਖੀ ਲੜਕੀ ਲਈ ਤਾਂ ਬਹੁਤ ਔਖਾ ਹੈ, ਜਦ ਮੀਆਂ ਕਿਸੇ ਅਨਪੜ੍ਹ ਜੱਟ  ਨਾਲ ਰਿਸ਼ਤਾ ਕਰਦੇ ਨੇ। ਧੀ ਆਂ ਨਾ ਕੇ ਕੋਈ ਜਾਇਦਾਦ?

ਦਾਜ ਮੰਗਣ ਵਾਲੇ ਵੀ ਭੁੱਖੇ ਲਾਲਚੀ ਸੂਰ ਨੇ, ਜਿਹੜੇ ਸੂਰ ਵਾਂਗ ਖੁਰਲੀ ਵਿੱਚੋਂ ਖਾਂਦੇ ਨੇ।  ਆਪ ਕਮਾਵੋਂ!  ਵਹੁਟੀ ਨੇ ਤੁਹਾਨੂੰ ਰਖਣਾ ਜਾਂ ਤੁਸੀਂ ਓਹਨੂੰ? ਮੱਛਰ ਉੰਨਾ ਲਹੂ ਨਹੀਂ ਚੂਸਦਾ, ਜਿੰਨਾ ਦਾਜ ਮੰਗਨ ਵਾਲੇ ਚੂਸਦੇ ਐ। ਗਲਤੀ ਮੇਰੇ ਪਿਓ ਵਰਗਿਆਂ ਦੀ ਹੈ। 

ਮਨ ਅੰਦਰੋਂ ਮੈਂ ਇਸ ਮਰਦ, ਚਰਨਜੀਤ ਨਾਲ ਵਿਆਹ ਹੋਣ ਤੋਂ ਖੁਸ਼ ਨਹੀਂ ਸਾਂ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਡੈਡ ਦੇ ਪੱਗ ਉੱਤੇ ਦਾਗ ਪੈਣ । ਮੈਂਨੂੰ  ਆਪਣੀਆਂ ਅੰਤਰਪ੍ਰੇਰਣਾਵਾਂ ਨੂੰ ਸੁਣਨਾ ਚਾਹੀਦਾ ਸੀ।

ਵਿਆਹ ਤੋਂ ਬਾਅਦ ਜਦ ਚਰਨਜੀਤ ਵਲੈਤ ਆਇਆ, ਕਲੱਬ ਜਾਣਾ, ਸ਼ਰਾਬ ਪੀਣਾ, ਇਹ ਉਸਦੀ ਨਿਤ ਦੀ ਰੂਟੀਨ ਬਣ ਗਈ ।  ਪਰ ਵਲੈਤ ਦਾ ਅਸਲੀ ਰੂਪ ਨਹੀਂ ਵੇਖਿਆ। ਜਨ-ਤੰਤਰ, ਬਰਾਬਰੀ, ਹਿਮਤ ਅਤੇ ਖਰਾ ਕਨੂੰਨ।  ਸਚ ਸਿਰਫ ਥੋੜ੍ਹੇ ਲੋਕ ਹੀ ਜਾਂਦੇ ਆ, ਜਿਆਦਤਰ ਲਫੰਗੇ ਜੋ ਪੰਜਾਬ ਵਿੱਚ ਟੀਵੀ ਉੱਤੇ ਵੇਖਿਆ, ਕਰਦੇ ਸੀ। ਆਮ ਪੰਜਾਬੀ ( ਅੰਗ੍ਰੇਜ਼ੀ ਵੀ) ਰੋਜ ਤੜਕੋ ਤੋਂ ਸ਼ਾਮ ਤੱਕ ਕੰਮ ਕਰਦੇ ਨੇ। ਚਰਨਜੀਤ ਰੁਲ ਗਿਆ। ਮੇਰਾ ਢਿਡ ਭਾਰਾ ਕਰਕੇ ਕਿਸੇ  ਗੰਦੀ ਗੋਰੀ ਨਾਲ ਉੱਧਲ ਗਿਆ।

ਇਸ ਪਿਆਜ਼ ਨੂੰ ਫਿਰ ਕੱਟ ਕੇ ਹੰਝੂ ਅੱਖੀਆਂ ਵਿਚੋਂ ਨਿਚੋੜ ਗਿਆ । ਇਦੋਂ ਤਾਂ ਮੈਂ ਕਿਸੇ ਗੋਰੇ ਨਾਲ ਵਿਆਹ ਕਰਕੇ ਚੰਗੀ ਰਹਿਣਾ ਸੀ ! ਹੁਣ ਮੈਂ ਖੁਦ ਹੀ ਘਰ ਚਲਾਉਂਦੀ ਆਂ|

ਇੱਕੋਂ ਚੰਗੀ ਗੱਲ ਹੋਈ। ਇੰਗਲਿਸ਼ਸਤਾਨ ਵਿੱਚ ਔਰਤ ਦਾ ਹੱਕ ਹੈ; ਚਰਨਜੀਤ ਦੇ ਸਾਰੇ ਪੈਸੇ ਤਾਂ ਮੈਨੂੰ ਮਿਲ ਗਏ ਪਰ ਮੇਰੇ ਪੁੱਤਰ ਨੂੰ ਬਾਪ ਕੌਣ ਦਿਉ ?

09 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
Rupinder ji 

bahut kuj show krdi hai tuhadi eh story ikk beti de mann vich baap di pagg nu dag lagan da dar, us beti di feelings, husband da matlabi hona, te us kudi di lalchi (Greedy) in law family

te hun sab ton vaddi gal bina baap ton usda beta.

pta ni kad eho jhe lokan vich sudar aaeya ga

bus ehi khangi ke Rabb Sab da bhala kre te sab nu Sumat bakhshe. 

09 Jul 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਪਹਿਲੀ ਗੱਲ, Jass ਤੁਹਾਡੀ ਬਹੁਤ ਮੇਰਬਾਨੀ ਜੀ! ਸਚ ਹੈਂ ਕਿ ਇਥੇ ਰਾਤ ਦੇ ਇਕ ਵਜੇ ਸੀ ਜਦ ਮੈ ਲਿਖੀ, ਤੇ ਮੈਂ ਬਹੁਤੀ ਚੇਕ ਨਹੀਂ ਕੀਤੀ ( ਮੈਨੂ ਸ਼ਕ ਸੀ ਸੀ ਦੇ ਥਾਂ ਸਾਂ ਹੋਣਾ ਚੀਦਾ ਸੀ),ਫਿਰ ਵੀ ਮੈਂ ਅਨਪੜ ਅੰਗ੍ਰੇਜ਼ੀ ਹਾਂ ( ਪੰਜਾਬੀ ਵਿਚ ਅਨਪੜ), ਸੋ ਤੁਧਾਦੀ ਮਦਦ ਬਹੁਤ apreciated ਹੈਂ, ਜੇ ਤੁਸੀਂ mind ਨਹੀਂ ਕਰਦੇ, ਮੈਂ ਤੁਹਾਡਾ ਠੀਕ ਕੀਤਾਂ 2nd draft repost ਕਰੇਗਾ?

ਸਿਮਰਨ ਜੀ, ਧਨਵਾਦ ਤੁਹਾਡੀ support ਲਈ

10 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Bahut wadhiya rupinder ji..!!

tuhadiya ehna minni kahaniya di hun tan udeek hee rehndi ae..... :)

thanks for sharing..!!

te thanks jass bai ji..... apna time kadh ke set karn layi.... :)

10 Jul 2010

Reply