Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਦੀ-ਨਾਨੀ ਦੀਆਂ ਬਾਤਾਂ ....ਬੁੱਝੋ ਤਾਂ ਭਲਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਦਾਦੀ-ਨਾਨੀ ਦੀਆਂ ਬਾਤਾਂ ....ਬੁੱਝੋ ਤਾਂ ਭਲਾ

ਦਾਦੀ-ਨਾਨੀ ਦੀਆਂ ਬਾਤਾਂ ....ਬੁੱਝੋ ਤਾਂ ਭਲਾ

 

 

1. ਸੋਲ਼ਾਂ ਧੀਆਂ
ਚਾਰ ਜੁਆਈ…… 
2. ਇੱਕ ਟੋਟਰੂ ਦੇ ਦੋ ਬੱਚੇ
ਨਾ ਓਹ ਖਾਂਦੇ ਨਾ ਓਹ ਪੀਂਦੇ
ਬਸ ਦੇਖ-ਦੇਖ ਜੀਂਦੇ……
3. ਔਹ ਗਈ
ਆਹ ਆਈ………….
4.ਆਲ਼ਾ ਕੌਡੀਆਂ ਵਾਲ਼ਾ
ਵਿੱਚ ਮੇਰੀ ਭੂਟੋ ਨੱਚਦੀ……
5. ਦੋ ਗਲ਼ੀਆਂ ਇੱਕ ਬਜ਼ਾਰ
ਵਿੱਚੋਂ ਨਿਕਲ਼ਿਆ ਠਾਣੇਦਾਰ
ਚੁੱਕ ਕੇ ਮਾਰੋ ਕੰਦ ਦੇ ਨਾਲ਼……

 

1. ਸੋਲ਼ਾਂ ਧੀਆਂ

ਚਾਰ ਜੁਆਈ…… 

 

2. ਇੱਕ ਟੋਟਰੂ ਦੇ ਦੋ ਬੱਚੇ

ਨਾ ਓਹ ਖਾਂਦੇ ਨਾ ਓਹ ਪੀਂਦੇ

ਬਸ ਦੇਖ-ਦੇਖ ਜੀਂਦੇ……

 

3. ਔਹ ਗਈ

ਆਹ ਆਈ………….

 

4.ਆਲ਼ਾ ਕੌਡੀਆਂ ਵਾਲ਼ਾ

ਵਿੱਚ ਮੇਰੀ ਭੂਟੋ ਨੱਚਦੀ……

 

5. ਦੋ ਗਲ਼ੀਆਂ ਇੱਕ ਬਜ਼ਾਰ

ਵਿੱਚੋਂ ਨਿਕਲ਼ਿਆ ਠਾਣੇਦਾਰ

ਚੁੱਕ ਕੇ ਮਾਰੋ ਕੰਦ ਦੇ ਨਾਲ਼……

 

 

20 Dec 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
1.16 fingers nd 4 toes 2.aakhan(eyes) 3.nigah 5.naali(cold) 4.da manu nai pta koi das de.
20 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

6. ਲੱਗ-ਲੱਗ ਕਹੇ ਨਾ ਲੱਗਦੇ
ਬਿਨ ਆਖੇ ਲੱਗ ਜਾਂਦੇ
ਮਾਮੇ ਨੂੰ ਲੱਗਦੇ
ਤਾਏ ਨੂੰ ਨਹੀਂ ਲੱਗਦੇ ……
7. ਬਾਪੂ ਕਹੇ ਤੇ ਅੜ ਜਾਂਦਾ
ਚਾਚਾ ਕਹੇ ਤਾਂ ਖੁਲ੍ਹ ਜਾਂਦਾ…..
8. ਆਈ ਸੀ
ਪਰ ਦੇਖੀ ਨਹੀਂ….. 
9. ਦਸ ਜਾਣੇ ਪਕਾਣ ਵਾਲ਼ੇ
ਬੱਤੀ ਜਾਣੇ ਖਾਣ ਵਾਲ਼ੇ
ਝੰਡੋ ਕੁੜਿ ਸਮੇਟਣ ਵਾਲ਼ੀ
ਮੌਜਧੈਣ ਸਾਂਭਣ ‘ਤੇ………
10. ਨਿੱਕੀ ਜਿਹੀ ਡੱਬੀ
ਖੋ ਗਈ ਸਬੱਬੀ
ਮੁੜ ਕੇ ਨਾ ਲੱਭੀ

ਬਿਲਕੁਲ ਠੀਕ ਹੈ ਕੁਲਵਿੰਦਰ ਜੀ ... ਬਾਕੀਆਂ ਨੂੰ ਵੀ ਬੁੱਝ ਲੈਣ ਦੋ ਫ਼ਿਰ ਸਾਰੇ ਉੱਤਰ ਪੋਸਟ ਕਰ ਦੇਵਾਂਗਾ ਜੀ

 

 

6. ਲੱਗ-ਲੱਗ ਕਹੇ ਨਾ ਲੱਗਦੇ

ਬਿਨ ਆਖੇ ਲੱਗ ਜਾਂਦੇ

ਮਾਮੇ ਨੂੰ ਲੱਗਦੇ

ਤਾਏ ਨੂੰ ਨਹੀਂ ਲੱਗਦੇ ……

 

7. ਬਾਪੂ ਕਹੇ ਤੇ ਅੜ ਜਾਂਦਾ

ਚਾਚਾ ਕਹੇ ਤਾਂ ਖੁਲ੍ਹ ਜਾਂਦਾ…..

 

8. ਆਈ ਸੀ

ਪਰ ਦੇਖੀ ਨਹੀਂ….. 

 

9. ਦਸ ਜਾਣੇ ਪਕਾਣ ਵਾਲ਼ੇ

ਬੱਤੀ ਜਾਣੇ ਖਾਣ ਵਾਲ਼ੇ

ਝੰਡੋ ਕੁੜਿ ਸਮੇਟਣ ਵਾਲ਼ੀ

ਮੌਜਧੈਣ ਸਾਂਭਣ ‘ਤੇ………

 

 

10. ਨਿੱਕੀ ਜਿਹੀ ਡੱਬੀ

ਖੋ ਗਈ ਸਬੱਬੀ

ਮੁੜ ਕੇ ਨਾ ਲੱਭੀ

 

20 Dec 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

mainu ikk do e aundiya bas :(



8. Nennd

9. ਦਸ ਜਾਣੇ ਪਕਾਣ ਵਾਲ਼ੇ: hath/fingers

ਬੱਤੀ ਜਾਣੇ ਖਾਣ ਵਾਲ਼ੇ :teeth


agge samj ni ayi batt :(

20 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

3......ਮੂਹ, ਦੰਦ ਅਤੇ ਜੀਭ(mouth, teeth, tongue)

 

6......ਬੁੱਲ(lips)

 

7......ਮੂਹ(mouth)

20 Dec 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
10.da may be daand(teeth).
20 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

11. ਨਿੱਕੀ ਜਿਹੀ ਪਿੱਦਣੀ
    ਪਿੱਦ-ਪਿੱਦ ਕਰਦੀ
    ਸਾਰੇ ਜਹਾਨ ਦੀ
    ਲਿੱਦ ਕੱਠੀ ਕਰਦੀ…… 
12. ਓਲ੍ਹਣੀ ਮੋਲ੍ਹਣੀ
     ਦਰਾਂ ‘ਚ ਖੋਲ੍ਹਣੀ………
13. ਨਿੱਕਾ ਜਿਹਾ ਕਾਕਾ
     ਘਰ ਦਾ ਰਾਖਾ…… 
14. ਅੱਗਿਉਂ ਨੀਵਾਂ ਪਿੱਛਿਉਂ ਉੱਚਾ
     ਘਰ-ਘਰ ਫਿਰੇ ਹਰਾਮੀ ਲੁੱਚਾ……
15. ਮਿੱਟੀ ਦਾ ਘੋੜਾ
     ਲੋਹੇ ਦੀ ਲਗਾਮ
     ਉੱਤੇ ਬੈਠਾ ਗੁਦਗੁਦਾ ਪਠਾਣ… 

11. ਨਿੱਕੀ ਜਿਹੀ ਪਿੱਦਣੀ

    ਪਿੱਦ-ਪਿੱਦ ਕਰਦੀ

    ਸਾਰੇ ਜਹਾਨ ਦੀ

    ਲਿੱਦ ਕੱਠੀ ਕਰਦੀ…… 

 

12. ਓਲ੍ਹਣੀ ਮੋਲ੍ਹਣੀ

     ਦਰਾਂ ‘ਚ ਖੋਲ੍ਹਣੀ………

 

13. ਨਿੱਕਾ ਜਿਹਾ ਕਾਕਾ

     ਘਰ ਦਾ ਰਾਖਾ…… 

 

14. ਅੱਗਿਉਂ ਨੀਵਾਂ ਪਿੱਛਿਉਂ ਉੱਚਾ

     ਘਰ-ਘਰ ਫਿਰੇ ਹਰਾਮੀ ਲੁੱਚਾ……

 

15. ਮਿੱਟੀ ਦਾ ਘੋੜਾ

     ਲੋਹੇ ਦੀ ਲਗਾਮ

     ਉੱਤੇ ਬੈਠਾ ਗੁਦਗੁਦਾ ਪਠਾਣ… 

 

20 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

ਉੱਤਰ ੧ ਤੋਂ ੧੦ ਤੱਕ
1. ਉਂਗਲਾਂ ਤੇ ਅੰਗੂਠੇ
2. ਅੱਖਾਂ
3. ਨਜ਼ਰ
4.ਮੂੰਹ ਵਿਚਲੇ ਦੰਦ ਤੇ ਜੀਭ
5. ਵਗਿਆ ਨੱਕ /ਸੀਂਢ
6.  ਬੁੱਲ
7. ਮੂੰਹ ਬੰਦ ਤੇ ਖੁੱਲਾ
8. ਨੀਂਦ
9. ਉਂਗਲਾਂ, ਦੰਦ, ਜੀਭ ਤੇ ਢਿੱਡ
10. ਜਾਨ

ਉੱਤਰ ੧ ਤੋਂ ੧੦ ਤੱਕ

 

1. ਉਂਗਲਾਂ ਤੇ ਅੰਗੂਠੇ

2. ਅੱਖਾਂ

3. ਨਜ਼ਰ

4.ਮੂੰਹ ਵਿਚਲੇ ਦੰਦ ਤੇ ਜੀਭ

5. ਵਗਿਆ ਨੱਕ /ਸੀਂਢ

6.  ਬੁੱਲ

7. ਮੂੰਹ ਬੰਦ ਤੇ ਖੁੱਲਾ

8. ਨੀਂਦ

9. ਉਂਗਲਾਂ, ਦੰਦ, ਜੀਭ ਤੇ ਢਿੱਡ

10. ਜਾਨ

 

20 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

11......ਮਧਾਣੀ.....?

 

12......ਜੁੱਤੀ(shoe)

 

13......ਤਾਲਾ(lock)

 

14......ਕੁੱਤਾ(dog)

 

15......ਚੁੱਲਾ, ਅੰਗੀਠੀ.......?

21 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

11. ਬਹੁਕਰ/ ਝਾੜੂ 
12. ਜੁੱਤੀ…
13. ਜਿੰਦਰਾ
14. ਛੱਜ
15. ਚੁੱਲਾ,ਤਵਾ ਤੇ ਰੋਟੀ….

ਉੱਤਰ ੧੧ ਤੋਂ ੧੫ ਤੱਕ

 

11. ਬਹੁਕਰ/ ਝਾੜੂ 

12. ਜੁੱਤੀ…

13. ਜਿੰਦਰਾ

14. ਛੱਜ

15. ਚੁੱਲਾ,ਤਵਾ ਤੇ ਰੋਟੀ….

 

24 Dec 2012

Showing page 1 of 2 << Prev     1  2  Next >>   Last >> 
Reply