Home > Communities > Anything goes here.. > Forum > messages
ਰਿਸ਼ੀ ਨਾਲ ਵਾਰਤਾ
ਰਿਸ਼ੀ .. ਇੱਕ ਗਲ ਆਖਾਂ ... ਜੇ ਤੇਰੀ ਤਪਸਿਆ ਨਾ ਭੰਗ ਹੁੰਦੀ ਹੋਵੇ ... ਕੰਨ ਕਰ ਜ਼ਰਾ ਮੇਰੀ ਗੱਲ ਸੁਣ ... ਕਦੀ-ਕਦੀ ਮੈਂ ਚਾਹਿਆ ਹੈ ... ਇੱਕ ਵਰ ਮੰਗਾਂ ਤੇਰੇ ਤੋਂ .. ਕਿ ਜਿਵੇਂ ਤੂੰ ਮੇਰੀ ... ਪਹਿਲੀ ਮੰਜ਼ਿਲ ਬਣ ਗਿਆ .. ਓਦਾਂ ਹੀ ਮੈਂ ਬਣ ਜਾਵਾਂ ਕਿਤੇ ... ਤੇਰੀ ਆਖਰੀ ਪਿਆਸ .... ਪਰ ਡਰਦੀ ਹਾਂ ... ਕਿਤੇ ਮੇਰਾ ਇਹ ਵਰ ... ਤੇਰੇ ਅੰਦਰਲੀ ਮੁਹਬੱਤ ਨੂੰ ... ਸਰਾਪ ਬਣ ਖਾ ਨਾ ਜਾਵੇ .... ਰਿਸ਼ੀ ਨੇ ਤਾਂ ਭ੍ਰਮਣ ਕਰਦੇ ਰਹਿਣਾ ਹੈ .... ਨਦੀਆਂ ਨੂੰ ਪੈਰਾਂ ਨਾਲ ਛੂਹ .. ਪਵਿੱਤਰ ਵੀ ਕਰਦੇ ਜਾਣਾ ਹੈ ... ਨਦੀ ਤਾਂ ਰਿਸ਼ੀ ਦੀ ਹੋ ਗਈ .... ਪਰ ਭਲਾ ਰਿਸ਼ੀ ਵੀ ਕਦੀ ਬਝੇ ਨੇ ... ਓਹ ਵੀ ਪਾਣੀਆਂ ਨਾਲ .....
24 Mar 2011
ਭਲਾ ਰਿਸ਼ੀ ਵੀ ਕਦੇ ਬਝੇ ਨੇ... ਪਾਣੀਆਂ ਨਾਲ !
ਕਾਫੀ ਡੂੰਘਾ ਲਿਖਿਆ ਹੈ ..ਪੜ ਕੇ ਬੇਹੱਦ ਚੰਗਾ ਲੱਗਿਆ ! ਸ਼ੁਕਰੀਆ ..
ਭਲਾ ਰਿਸ਼ੀ ਵੀ ਕਦੇ ਬਝੇ ਨੇ... ਪਾਣੀਆਂ ਨਾਲ !
ਕਾਫੀ ਡੂੰਘਾ ਲਿਖਿਆ ਹੈ ..ਪੜ ਕੇ ਬੇਹੱਦ ਚੰਗਾ ਲੱਗਿਆ ! ਸ਼ੁਕਰੀਆ ..
ਭਲਾ ਰਿਸ਼ੀ ਵੀ ਕਦੇ ਬਝੇ ਨੇ... ਪਾਣੀਆਂ ਨਾਲ !
ਕਾਫੀ ਡੂੰਘਾ ਲਿਖਿਆ ਹੈ ..ਪੜ ਕੇ ਬੇਹੱਦ ਚੰਗਾ ਲੱਗਿਆ ! ਸ਼ੁਕਰੀਆ ..
ਭਲਾ ਰਿਸ਼ੀ ਵੀ ਕਦੇ ਬਝੇ ਨੇ... ਪਾਣੀਆਂ ਨਾਲ !
ਕਾਫੀ ਡੂੰਘਾ ਲਿਖਿਆ ਹੈ ..ਪੜ ਕੇ ਬੇਹੱਦ ਚੰਗਾ ਲੱਗਿਆ ! ਸ਼ੁਕਰੀਆ ..
Yoy may enter 30000 more characters.
24 Mar 2011
awessssssssssoooooooooooooooooommmmmmmmmm....
gud job
24 Mar 2011
great job
tusi bahut wadhia likhya ...........kade wagde pani vi kisse de hoye ne...........aina doonga likhan lae slaam kabool karo ji.........rabb mehar kare
24 Mar 2011
Too good...
bahut ee doonghi soch....
hamesha wang ultimate !!!
24 Mar 2011
Har waar dee taran saadiyan umeedan ton vee uttey ho tusin....Keep up the GOOD WORK.....dil noo chhoo jaan wale lafzan dee bharmaar hundi ae tuhadiyan LIKHTAN 'ch....
Best wishes always..!!
24 Mar 2011
kuknoos ji mainu ta saral arth karke samagjao ,
ja phir parsang sehat veakhya karo ji
bahut bahut meharbani hovegi ji
kuknoos ji mainu ta saral arth karke samagjao ,
ja phir parsang sehat veakhya karo ji
bahut bahut meharbani hovegi ji
Yoy may enter 30000 more characters.
24 Mar 2011
Copyright © 2009 - punjabizm.com & kosey chanan sathh