Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੋਬਿਨਜੀਤ ਕੌਰ ਨੂੰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰੋਬਿਨਜੀਤ ਕੌਰ ਨੂੰ

 

ਭੈਣ ਸਾਨੂੰ ਮਾਫ ਕਰੀ
ਅਸੀ ਫੇਸਬੁੱਕ ਤੇ ਬਹਿ
ਚੰਗਿਆੜਾ ਮਾਰਨ ਵਾਲੇ ਲੂੰਬੜ ਹਾਂ
ਅਸੀ ਤੇਰੇ ਲਈ ਲੜ ਨਹੀ ਸਕਦੇ,
ਸਾਨੂੰ ਤੇਰੇ ਨਾਲ ਹਮਦਰਦੀ ਤਾਂ ਹੈ
ਪਰ ਦੋ ਦਿਨਾ ਤੱਕ
ਫੇਰ ਅਸੀ ਉਲਝ ਜਾਣਾ ਹੈ
ਭਖ ਦੇ ਮਸਲਿਆ ਵਿੱਚ
ਤੇ ਤੂੰ ਰੋਦੀ ਰਹੇਗੀ
ਆਪਣੇ ਆਪ ਨੂੰ ਕੋਸਦੀ
ਘਰ ਦੇ ਖੂੰਜੇ ਅੰਦਰ
ਤੇ ਅਸੀ ਖੜਕਾ ਰਹੇ ਹੋਵਾਗੇ
ਵੱਡੇ ਸਪੀਕਰਾ ਤੇ
ਲੱਚਰ ਜਹੇ ਗੀਤ
ਦੇ ਜਾਣਗੇ ਸਲਾਮੀ
ਤੇਰੇ ਸੂਰਮੇ ਬਾਪ ਨੂੰ ਓਹ ਜਰੂਰ
ਪਰ ਕਾਤਲਾ ਦੀ ਪਿੱਠ ਓਹ
ਜਰੂਰ ਪਲੋਸਣ ਗੇ
ਸਜਾ ਤਾ ਹੋਵੇਗੀ
ਓਹਨਾ ਨੂੰ ਜਰੂਰ
ਪਰ ਮਖਮਲੀ ਗੱਦੇ ਤੇ ਰਾਤਾ ਕੱਟਣਗੇ
ਏਸ ਮਾਤਮ ਤੋ ਸਹਿਮ ਜਾਵੇਗੀ
ਮੱਖਣ ਜੱਟ ਦੀ ਧੀ ਤੋ ਲੈਕੇ
ਨੰਜੋ ਚੌਕੀਦਾਰ ਦੀ ਧੀ
ਚੁੰਨੀ ਖਿੱਚਣਗੇ ਬਾਹਰ
ਸਰਕਾਰੂ ਗੁੰਡੇ
ਪਰ ਜੁਬਾਨ ਬੰਦ ਰਹੇਗੀ
ਨਹੀ ਦੇਖ ਸਕਦੀਆ
ਤੜਫ ਦੇ ਬਾਪ ਨੂੰ
ਤੇ ਓਹਨਾ ਦੇ ਭਾਈ
ਸਿਰਫ ਰਹਿ ਜਾਣਗੇ ਸੀਮਤ
ਨਸੇ ਕਰਨ ਤੱਕ ਜਾਂ
ਮਿਰਜੇ,ਰਾਝੇ ਦੇ ਗੀਤ ਸੁਣਨ ਤੱਕ
ਪਰ ਮੈ ਆਪਣੇ
ਘਰ ਵਿੱਚ ਵੰਡ ਰਿਹਾ
ਤਲਵਾਰਾ ਤੇ ਕਿਰਚਾ
ਤੇ ਖੁਦ ਵੀ ਤਿਆਰ ਹਾ
ਤਿਖੇ ਗੰਡਾਸੇ ਨਾਲ..

 

ਦੀਪਦਵਿੰਦਰ

15 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ....tfs....bittu ji.....

17 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia likhiya ae,,,,share karan layi THNX

 

17 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਿਲਕੁਲ ਸਹੀ .......ਰਾਜ ਨਹੀਂ ਸੇਵਾ !

17 Dec 2012

Reply