|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| SELF WRITTEN...... |
Rok nhi paunde asi akhian de pani nu, Mud mud akhan age aundi marjani nu, Rok nhi paunde asi akhian de pani nu, Bahut kuj aaya tere mere vichkar ve, Ki- ki dassa main bol k vichar k, Kde nhi mukde eh riste payar de, Kinj samjawa us pariya de rani nu.. Rok nhi paunde asi akhian de pani nu.. Modna hove ta mainu tu mod v ta sakda hain, Jodna hove kud nal tat u jod v ta sakda hain, Rodna hove tat u rod v ta sakda hain, Baki ta pta e aa tenu, ki dassa main seyani nu.. Rok nhi paunde asi akhian de pani nu.. Likh-likh bass warke kaale karda haan, Matlab ta niklda nhi bass kagaz hi bharda haan, Hun ta yar v majak krde main pagla wangu krda haan. Par koi Farak nhi penda hun is zindri nimani nu.. Rok nhi paunde asi akhian de pani nu.. __________________________________
ਰੋਕ ਨਹੀ ਪਾਉਂਦੇ ਅਸੀਂ ਅੱਖੀਆਂ ਦੇ ਪਾਣੀ ਨੂੰ, ਮੁੜ ਮੁੜ ਅੱਖਾ ਅੱਗੇ ਆਉਂਦੀ ਮਰਜਾਣੀ ਨੂੰ.. ਰੋਕ ਨਹੀ ਪਾਉਂਦੇ ਅਸੀਂ ਅੱਖੀਆਂ ਦੇ ਪਾਣੀ ਨੂੰ... ਬਹੁਤ ਕੁਝ ਆਇਆ ਤੇਰੇ ਮੇਰੇ ਵਿਚਕਾਰ ਵੇ, ਕੀ ਕੀ ਦੱਸਾ ਹੁਣ ਤੈਨੂੰ ਬੋਲ ਕੇ ਵਿਚਾਰ ਕੇ... ਕਦੇ ਨਹੀ ਮੁਕਦੇ ਰਿਸ਼ਤੇ ਪਿਆਰ ਦੇ, ਕਿੱਦਾ ਸਮਝਾਵਾ ਉਸ ਪਰੀਆ ਦੀ ਰਾਣੀ ਨੂੰ... ਰੋਕ ਨਹੀ ਪਾਉਂਦੇ ਅਸੀਂ ਅੱਖੀਆਂ ਦੇ ਪਾਣੀ ਨੂੰ... ਮੋੜਨਾ ਹੋਵੇ ਮੈਨੂੰ ਤਾ ਤੂੰ ਮੋੜ ਵੀ ਤਾ ਸਕਦਾ ਹੈ, ਖੁਦ ਨਾਲ ਜੋੜਨਾ ਹੋਵੇ ਤਾ ਤੂੰ ਜੋੜ ਵੀ ਸਕਦਾ ਹੈ, ਰੋੜਨਾ ਹੋਵੇ ਤਾ ਤੂੰ ਰੋੜ ਵੀ ਸਕਦਾ ਹੈ... ਬਾਕੀ ਤਾ ਪਤਾ ਏ ਤੈਨੂੰ ਕੀ ਦੱਸਾ ਮੈਂ ਸਿਆਣੀ ਨੂੰ... ਰੋਕ ਨਹੀ ਪਾਉਂਦੇ ਅਸੀਂ ਅੱਖੀਆਂ ਦੇ ਪਾਣੀ ਨੂੰ... ਲਿਖ ਲਿਖ ਬੱਸ ਵਰਕੇ ਕਾਲੇ ਕਰਦਾ ਹਾ, ਮਤਲਬ ਤਾ ਨਿਕਲਦਾ ਨਹੀ ਬੱਸ ਕਾਗਜ ਹੀ ਭਰਦਾ ਹਾ.. ਹੁਣ ਤਾ ਯਾਰ ਵੀ ਮਜਾਕ ਕਰਦੇ ਨੇ, ਮੈਂ ਪਾਗਲਾ ਵਾਗੂ ਕਰਦਾ ਹਾਂ... ਪਰ ਕੋਈ ਫਰਕ ਨਹੀ ਪੈਂਦਾ ਹੁਣ ਇਸ ਜਿੰਦੜੀ ਨਿਮਾਣੀ ਨੂੰ, ਰੋਕ ਨਹੀ ਪਾਉਂਦੇ ਅਸੀਂ ਅੱਖੀਆਂ ਦੇ ਪਾਣੀ ਨੂੰ... ਧੰਨਵਾਦ ਜੀਓ...
ਤੁਹਾਡਾ ਆਪਣਾ ਰੰਧਾਵਾ......
|
|
08 May 2014
|
|
|
|
|
|
|
No words veer,..........just feeling the depth of this wrting,..........superbly written,............so nicely,.........ultimate creation,...........hor vi khubb likho,...........duawaan sabb diyan aap g de naal...........jeo dost.
|
|
12 May 2014
|
|
|
|
|
|
|
|
|
|
|
|
|
|
|
|
|
|
 |
 |
 |
|
|
|