Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੂਹ ਆਸ਼ਕ ਦੀ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਰੂਹ ਆਸ਼ਕ ਦੀ..


ਮੈਂ ਰੂਹ ਆਸ਼ਕ ਦੀ, ਅੰਤ ੲਿਸ਼ਕ ਦਾ ਜਾਣਦੀ ਹਾਂ,
ਡੰਗੀ ੲਿਸ਼ਕੇ ਦੀ ਮੈਂ ਸੱਜਣ-ਸੱਜਣ ਬਰੜਾਂਵਦੀ ਹਾਂ ॥

ੲਿਸ਼ਕ ਦੇ ਜਿਹੜੇ ਰਾਹ ਨੇ,ਅਣਡਿੱਠੇ,ਭਟਕਣ ਵਰਗੇ
ਮੈਂ ਤੇ ਉਨ੍ਹਾਂ ਭਟਕਣ ਜਿਹੇ ਰਾਹਵਾਂ ਨੂੰ ਵੀ ਪਛਾਣਦੀ ਹਾਂ

ਕੱਚੀ ਕੁੱਖ ਵਿੱਚ ਲੈ ਘੁੰਮਾਂ ਮੈਂ ਜ਼ਖਮੀ ਮੁਹੱਬਤ ,ਪਰ
ਸੱਜਣ ਖਾਤਰ ਨਿਸਦਿਨ ਗੀਤ ਖੁਸ਼ੀ ਦੇ ਗਾਉਂਦੀ ਹਾਂ

ਸੱਜਣ ਦੀ ੲਿਕ ਦੀਦ ਮਿਲੇ ਤੇ ਮੈਂ ਨੱਚਾਂ ਮੋਰਨੀ ਬਣਕੇ,
ਸੱਜਣ ਨੈਣੀ ਹੰਝੂ ਵੇਖ ਵਾਂਗ ਕੂੰਜ ਮੈਂ ਕੁਰਲਾੳੁਂਦੀ ਹਾਂ

ਦਿਨ ਦੁਪਹਿਰੇ ਸੁਫਨੇ ਵੇਖਾਂ ਵਿੱਚ ਸੱਜਣ ਮੇਰਾ ਆਵੇ,
ਧੁੱਪੇ ਕਿੱਥੇ ਬਿਠਾਵਾਂ ਤਾਂ ਪਲਕਾਂ ਦਾ ਤੰਬੂ ਤਾਣਦੀ ਹਾਂ

ਯਾਰ ੲੇ ਰੱਬ ਮੇਰਾ, ਮੇਰਾ ਹਰ ਕਤਰਾ ਉਸਦੇ ਨਾਵੇਂ
ੲਿਹਨਾਂ ਰਸਮਾਂ, ਧਰਮਾਂ ਨੂੰ ਮੈਂ ਕੱਖ ਨਾ ਜਾਣਦੀ ਹਾਂ ॥


-: ਸੰਦੀਪ 'ਸੋਝੀ'

ਨੋਟ:-

ਬਰੜਾਂਵਦੀ- ਮੂੰਹ 'ਚ ਬੁੜ-ਬੁੜ ਕਰਨਾ
21 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਾ ਕਮਾਲ ਕਿਰਤ ਸੰਦੀਪ ਜੀ ...
ਦਿਨ ਦੁਪਹਿਰੇ ਸੁਫਨੇ ਵੇਖਾਂ ਵਿੱਚ ਸੱਜਣ ਮੇਰਾ ਆਵੇ,
ਧੁੱਪੇ ਕਿੱਥੇ ਬਿਠਾਵਾਂ ਤਾਂ ਪਲਕਾਂ ਦਾ ਤੰਬੂ ਤਾਣਦੀ ਹਾਂ

ਬਹੁਤ ਹੀ ਸੋਹਣਾ ਲਿਖਿਆ ...
21 May 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

            " ਸੱਜਣ ਦੀ ੲਿਕ ਦੀਦ ਮਿਲੇ ਤੇ ਮੈਂ ਨੱਚਾਂ ਮੋਰਨੀ ਬਣਕੇ,
              ਸੱਜਣ ਨੈਣੀ ਹੰਝੂ ਵੇਖ ਵਾਂਗ ਕੂੰਜ ਮੈਂ ਕੁਰਲਾੳੁਂਦੀ ਹਾਂ "
ਵਾਹ ਕਿਆ ਬਾਤ ਹੈ !  
ਆਪਣੇਂ " ਸੱਜਣ " ਪ੍ਰਤੀ ਆਸ਼ਿਕ ਦੀ " ਰੂਹ " ਦੀਆਂ ਭਾਵਨਾਵਾਂ ਨੂੰ ਬੜੀ ਖੂਬਸੂਰਤੀ ਨਾਲ ਸ਼ਬਦੀ ਰੂਪ ਦਿੱਤਾ ਹੈ ,,,
ਜਿਓੰਦੇ ਵੱਸਦੇ ਰਹੋ,,,

 

            " ਸੱਜਣ ਦੀ ੲਿਕ ਦੀਦ ਮਿਲੇ ਤੇ ਮੈਂ ਨੱਚਾਂ ਮੋਰਨੀ ਬਣਕੇ,

              ਸੱਜਣ ਨੈਣੀ ਹੰਝੂ ਵੇਖ ਵਾਂਗ ਕੂੰਜ ਮੈਂ ਕੁਰਲਾੳੁਂਦੀ ਹਾਂ "

 

ਵਾਹ ਕਿਆ ਬਾਤ ਹੈ !  

 

ਆਪਣੇਂ " ਸੱਜਣ " ਪ੍ਰਤੀ ਆਸ਼ਿਕ ਦੀ " ਰੂਹ " ਦੀਆਂ ਭਾਵਨਾਵਾਂ ਨੂੰ ਬੜੀ ਖੂਬਸੂਰਤੀ ਨਾਲ ਸ਼ਬਦੀ ਰੂਪ ਦਿੱਤਾ ਹੈ ,,,

 

ਜਿਓੰਦੇ ਵੱਸਦੇ ਰਹੋ,,,

 

21 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ, ਵਕਤ ਕੱਢ ਕਮੈਂਟਸ ਦੇਣ ਲਈ ਤੇ ਇਸ ਹੋਸਲਾ ਅਫਜਾਈ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ।
22 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦਿਨ ਦੁਪਹਿਰੇ ਸੁਫਨੇ ਵੇਖਾਂ, ਵਿੱਚ ਸੱਜਣ ਮੇਰਾ ਆਵੇ,
ਧੁੱਪੇ ਕਿੱਥੇ ਬਿਠਾਵਾਂ ਤਾਂ ਪਲਕਾਂ ਦਾ ਤੰਬੂ ਤਾਣਦੀ ਹਾਂ |
ਬਹੁਤ ਹੀ ਸੁੰਦਰ ਮੰਜ਼ਰ ਉਕੇਰਿਆ ਹੈ ਸੰਦੀਪ ਜੀ |
ਇੱਕ ਸੁੰਦਰ ਲਿਖਤ...ਸ਼ੇਅਰ ਕਰਨ ਲਈ ਸ਼ੁਕਰੀਆ...

ਦਿਨ ਦੁਪਹਿਰੇ ਸੁਫਨੇ ਵੇਖਾਂ, ਵਿੱਚ ਸੱਜਣ ਮੇਰਾ ਆਵੇ,

ਧੁੱਪੇ ਕਿੱਥੇ ਬਿਠਾਵਾਂ, ਤਾਂ ਪਲਕਾਂ ਦਾ ਤੰਬੂ ਤਾਣਦੀ ਹਾਂ |


ਬਹੁਤ ਹੀ ਸੁੰਦਰ ਮੰਜ਼ਰ ਉਕੇਰਿਆ ਹੈ ਸੰਦੀਪ ਜੀ |


ਇੱਕ ਸੁੰਦਰ ਲਿਖਤ...ਸ਼ੇਅਰ ਕਰਨ ਲਈ ਸ਼ੁਕਰੀਆ...


Sorry for delay in visit due to professional preoccupations...having to look after two portfolios due to a colleague's retirement...hope, people will bear with me...


God Bless U !

 

22 May 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

ਮੈਂ ਰੂਹ ਆਸ਼ਕ ਦੀ, , ,  ਤੋ , , , ਧਰਮਾਂ ਨੂੰ ਮੈਂ ਕੱਖ ਨਾ ਜਾਣਦੀ ਹਾਂ ॥

 

behad khoobsurat poem Sandeep ji, i loved it 

 

Thanks for writing and sharing such a beautiful poem :)

22 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ, ਹਰਪਿੰਦਰ ਸਰ ਤੁਸੀ ਦੋਵਾਂ ਨੇ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਮੇਰੇ ਲਾਏ ੲਿਸ ਨਿੱਕੇ ਪੋਦੇ ਨੂੰ ਆਪਣੇ ਕਮੈਂਟ੍‍ਸ ਦਾ ਪਾਣੀ ਤੇ ਹੋਸਲੇ ਦੀ ਧੁੱਪ ਦਿੱਤੀ, ਜੋ ਮੈਨੂੰ ਹੋਰ ਕੰਮ ਕਰਨ ਲਈ ਪ੍ਰੇਰਦੇ ਨੇ,

ਜਿਸ ਲੲੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ।
24 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Sandeep ji.bahut sohni RachnaRachna

28 May 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

pyaar wich bhije harfan naal rooh wich utar jaan wali eh kavita bohat hi ba-kamaal likhi hai aap g ne sandeep veer g,...........A book of true love i feel in the words,............this is a great poetry,............a great creation,.............from a great man and a great writer............Best poetry of the month i can say,...........God Bless you...........

 

Sukhpal**

12 Jul 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਮਨਦੀਪ ਜੀ, ਕੋਮਲਦੀਪ ਜੀ ਤੁਸੀ ਵਕਤ ਕੱਢ ਕੇ ਰਚਨਾ ਵਿਜ਼ਿਟ ਕੀਤੀ ਤੇ ਹੋਸਲਾ ਅਫਜਾਈ ਕੀਤੀ, ਜਿਸ ਲਈ ਤੁਹਾਡਾ ਬਹੁਤ -ਬਹੁਤ ਸ਼ੁਕਰੀਆ ਜੀ।
18 Dec 2015

Reply