Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੂਹ ਦਾ ਸਕੂਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਰੂਹ ਦਾ ਸਕੂਨ
ਤਪਸ, ਰੋਹ ਨੂੰ ਆਪਣੇ ਸੀਤ ਕਰਲੈ,
ਭਰੇ ਗਲੇ ਤੇ ਖਾਰੇ ਨੀਰ ਨਾਲ,

ਨੀਵਾਂ ਰਹਿ ਤੇ ਖ਼ਿਮਾ ਬਖਸ਼ਾ ਕੀਤਾ,
ਜੋਰ ਚਲਦਾ ਨਹੀਂ ਵਜ਼ੀਰ ਨਾਲ,

ਗੱਲ ਰੂਹ ਦੇ ਸਕੂਨ 'ਤੇ ਆ ਢੁੱਕੇ,
ਫਾਕਾ ਸਦਾ ਰਹੇ ਫ਼ਕੀਰ ਨਾਲ,

ਇਤਬਾਰ ਤਰਾਜ਼ੂ ਧਰ ਤੁਲਦੈ,
ਸਾਂਝ ਨਿਭਦੀ ਜਦੋਂ ਕੁਟੀਰ ਨਾਲ,

ਕਾਹਦੇ ਹੀਲੇ 'ਮੈਂ ਮੈਂ' ਰਹੇ ਕਰਦਾ,
ਜਾਣਾ ਕੁਝ ਨਹੀਂ ਅਖੀਰ ਨਾਲ,

'ਜੱਸ' ਰੰਜ ਰਿਸਤੇ ਖਾ ਜਾਂਦੈ,
ਨਿਭਦੇ ਸਾਹ ਵੀ ਨਹੀਂ ਸਰੀਰ ਨਾਲ !!
28 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 

Enlightening creation.. beyond words!
Jis bnde di zindagi vich sukoon di daulat hai
uh skash shi mainea vich Ameer hai
Satisfaction is all that matters
Eh rachna kise bhatke hoye insaan nu shi rah dikhon de kabil hai.. well Done.. likhde rho

29 Mar 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਹੀ ਬਾ-ਕਮਾਲ ਰਚਨਾ ਜੱਸ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |

ਬਹੁਤ ਹੀ ਬਾ-ਕਮਾਲ ਰਚਨਾ ਜੱਸ ਬਾਈ ਜੀ |


ਸ਼ੇਅਰ ਕਰਨ ਲਈ ਸ਼ੁਕਰੀਆ |

 

29 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Jass jee sohni rachna.sohna msg
Jeo
TFS
29 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਾ ਕਮਾਲ ਰਚਨਾ ਪੇਸ਼ ਕੀਤੀ ੲੇ ਤੁਸੀ ਜੱਸ ਵੀਰ ਜੀ, ੲਿਕ ਸੰਦੇਸ਼ਕ ਤੇ ਰਾਹ ਦਿਖਾੳੂ ਰਚਨਾ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
29 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Good effort jass ji
विष्य वस्तू की तरफ से एक अमीर रचना कही जाएगी ।
लेखन विधी और मज़बूत करनी होगी।
Hor vi sohna sohna likhde raho!
Rab kalam nu toufeeq bakhshe ji
29 Mar 2015

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸ਼ੁਕਰੀਆ ਦੋਸਤੋ ਮੇਰੇ ਉਪਰਾਲੇ ਸਲਾਹੁਣ ਲਈ....ਰਾਜ਼ੀ ਰਹੋ

@ ਮਾਵੀ ਸਰ .....ਇਨਸਾਨ ਉੱਪਰੋਂ ਸਬੂਤਾ ਨਜਰ ਆਉਂਦਾ, ਪਰ ਉਹਦੇ ਅੰਦਰ ਬੜਾ ਕੁਝ ਟੁੱਟਦਾ ...ਜੁੜਦਾ ਫੇਰ ਟੁੱਟਦਾ ....ਤੁਹਾਨੂੰ ਪਤਾ ਮੈਂ ਇਹ ਜੋ ਸਬਦ ਜੋੜ ਸਿੱਖੇ ਇੱਥੇ ਆ ਕੇ, ਤੁਹਾਡੇ ਸਭ ਤੋਂ ਹੀ ਸਿੱਖੇ ਤੇ ਅੱਗੇ ਵੀ ਕੋਸ਼ਿਸ ਜਾਰੀ ਹੈ...ਤੇ ਇਹ ਸਮੁੰਦਰ ਨਾ ਕੋਈ ਸਰ ਕਰ ਸਕਿਆ ਨਾ ਹੋਣਾ....ਬਸ ਸਫ਼ਰ ਏ ਮੰਜਿਲ ਦਰ ਮੰਜਿਲ ਚੱਲਦਾ ਜਾਏਗਾ, ਅੱਗੇ ...ਹੋਰ ਅੱਗੇ...
ਤੁਹਾਡੀ ਹਰ ਗੱਲ ਘਰ ਕਰ ਜਾਂਦੀ ਏ ....ਖੁਦਾ ਮਿਹਰ ਕਰੇ ...ਸਦਾ ਪਿਆਰ ਦਿੰਦੇ ਰਹੋ ....
ਦਿਲੋਂ ਸ਼ੁਕਰਾਨਾ ਜੀ....
30 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah ,............ਬਹੁਤ ਹੀ ਲਾ -ਜਵਾਬ 

 

 ਸੱਚਮੁਚ ਰੂਹ ਦਾ ਸਕੂਨ ਹੈ ਇਹ ਕਵਿਤਾ 

 

very well written jass veer g.

30 Mar 2015

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Thanx sukhpal g
31 Mar 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! ਕਿਆ ਬਾਤ ਹੈ  !
ਰੂਹ ਨੂੰ ਸਕੂਨ ਆ ਗਿਆ ਪੜ੍ਹਕੇ ! 
ਜਿਓੰਦੇ ਵੱਸਦੇ ਰਹੋ,,,

ਵਾਹ ! ਕਿਆ ਬਾਤ ਹੈ  !

 

ਰੂਹ ਨੂੰ ਸਕੂਨ ਆ ਗਿਆ ਪੜ੍ਹਕੇ ! 

 

ਜਿਓੰਦੇ ਵੱਸਦੇ ਰਹੋ,,,

 

01 Apr 2015

Showing page 1 of 2 << Prev     1  2  Next >>   Last >> 
Reply