Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਰੂਪ ਢਿੱਲੋਂ

 

ਮੈਂ ਅੱਜ ਪਹਿਲਾਂ ਵੀ ਤੁਹਾਨੂੰ ਈਮੈਲ ਭੇਜੀ ਸੀ। ਮੈਂ ਸੋਚਿਆ ਮੈਂ ਤੁਹਾਨੂੰ ਮੇਰੇ ਬਾਰੇ ਥੋੜਾ ਬਹੁਤਾ ਦਸਾ। ਮੈਂ ਦੋ ਕਿਤਾਬਾਂ ਪਹਿਲਾਂ ਵੀ ਛਪਾਉਣ ਕੋਸ਼ਿਸ਼ ਕੀਤੀਆਂ ਸਨ, ਪਰ ਪਬਲਿਸ਼ਰਾਂ ਨੇ ਪੈਸੇ ਲੈ ਲਏ ਮੈਨਮੂ ਕਿਹਾ ਸੀ ਗਲਤੀਆਂ ਕੱਢੋ ਗਏ ਪਰ ਉਸ ਹੀ ਹਾਲਾਤ'ਚ ਛਾਪਦੇ। ਇਸ ਕਰਕੇ ਵਿਖੀਆ ਨਹੀਂ। ਪਰ ਮੈਂ ਤੋਂ ੩੮,੦੦੦ ਰੂਪੇ ਲੈ ਲਏ। ਦੂਜੀ ਬਾਰੀ ਭਰਿੰਡ ਕਿਤਾਬ ਛਾਪਣ ੨੫,੦੦੦ ਹਜ਼ਾਰ ਲਏ, ਤੇ aਹੀ ਗੱਲ ਫਿਰ ਹੋਈ। ਮੇਰੇ ਵਰਗਾ ਕੋਈ ਹੋਰ ਨਹੀਂ, ਮੈਂ ਵਿਦੇਸੀ ਜੰਮਪਲ ਹਾਂ ਜਿਸ ਨੇ ਪੰਜਾਬੀ ਆਪ ਨੂੰ ਸਿਖਾਈ ਹੈ। ਹਾਂ ਜਰੂਰ ਮੇਰੇ ਲੇਖਾਂ'ਚ ਬੇਸ਼ੂਮਾਰ ਨੋਕਸ ਹਨ, ਪਰ ਮੈਂ ਸੁਣਿਆ ਤੁਸੀਂ ਮਦਦ ਕਰ ਸਕਦੇ ਹੋ।

ਮੈਂ ਸੁਣਿਆ ਜੇ ਤੁਹਾਨੂੰ ਮੇਰੇ ਲੇਖ ਪਸੰਦ ਆਏ ਤੁਸੀਂ ਵੀ ਮੈਨੂੰ ਛਾਪ ਸਕਦੇ ਹੋ॥ ਮੈਂ ਸਣਿਆ ਤੁਸੀਂ ਖੁਦ ਕਿਤਾਬ ਦਾ ਖਰਚ ਪੂਰਾ ਕਰਦੇ ਨੇ।

ਅੱਗੇ ਤੁਹਾਡੀ ਮਰਜੀ ਹੈ, ਪਰ ਇਸ ਲਿੰਕਾ ਤੋਂ ਤੁਸੀਂ ਆਪ ਫੈਸਲਾ ਕਰਲੋ। ਜਿਹੜਾ ਲਿੰਕ ਪਲਿਹੀਂ ਈਮੈਲ'ਚ ਘਲੀ ਹੈ ਉਸ ਦੀ ਕਿਤਾਬ ਬਣਾਉਣਾ ਚਾਹੁੰਦਾ।

http://en.wikipedia.org/wiki/Rupinderpal_Singh_Dhillon 
http://5abi.com/dharavahak/urra-onkar/24-dhadha-onkar-dhillon-220512.htm 
http://www.sikhchic.com/books/rupinderpal_singh_dhillon_why_i_write_in_punjabi 
http://www.5abi.com/breview/br2008/026-bharind-bolla-151011.htm 
http://uddari.wordpress.com/2011/08/03/roop-dhillon%E2%80%99s-bharind-book-review-by-rajinder-bhachu/ 

Please can you help publish my writings in Punjab? I am the only UK born who wants to and can write in Punjabi, which will surprise Punjab!

ਰੱਬ ਰਖੇ
ਰੂਪ ਢਿੱਲੋਂ 

 

 

04 Aug 2012

Reply