Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਦੀ ਰੋਟੀ .. ਸਾਡੀ ਰੋਟੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਸਾਦੀ ਰੋਟੀ .. ਸਾਡੀ ਰੋਟੀ

ਕਣਕ ਦਾ ਆਟਾ ..
ਮਿਣ ਕੇ ਪਾਣੀ ..
ਤਰਾਮੀ 'ਚ ਪਾ ਕੇ ..
ਹੱਥਾਂ ਨਾਲ ਮਿਧ ਮਿਧ ਗੁਣਨਾ ਏ ..

ਲਕੜਾਂ ਨੇ ,, ਕੁਝ ਪੱਤਿਆਂ ਨੇ ...
ਕਾਗਜ਼ਾਂ ਨੇ ,, ਕੁਝ ਗੱਤਿਆਂ ਨੇ ...
ਬਣ ਕੇ ਬਾਲਣ ..
ਚੁੱਲ੍ਹੇ ਦੇ ਵਿੱਚ ਬਲਣਾ ਏ ..

ਹਵਾ ਦੀ ਝੱਲ ਨਾਲ ..
ਕੁਝ ਮਾਰ ਕੇ ਫੂਕਾਂ ..
ਅੱਗ ਨੇ ਤੇਜ਼ ਹੋ ਮੱਚਣਾ ਏ ..
ਅੱਗ ਦੇ ਸੇਕ ਨਾਲ
ਤਵਾ ਚੁੱਲ੍ਹੇ ਤੇ ਤੱਪਣਾ ਏ ..

ਆਟੇ ਦਾ ਪੇੜਾ ..
ਧੂੜੇ ਨਾਲ ਸਣਿਆ ..
ਚਕਲੇ 'ਤੇ ਆ ਕੇ ..
ਵੇਲਣ ਦੀ ਧੁੰਨ 'ਤੇ ਨੱਚਣਾ ਏ..

ਰੋਟੀ ਚੁਕ ਚਕਲੇ ਤੋਂ ..
ਹੱਥਾਂ 'ਚ ਥਪਾ ਕੇ ..
ਫਿਰ ਤਵੇ ਤੇ ਪਾ ਕੇ ..
ਰੋਟੀ ਨੇ ਤਪਸ਼ ਨਾਲ ਪੱਕਣਾ ਏ ..

ਤਿੰਨ ਸਾਦੇ ਫੁਲਕੇ ਤੇ ..
ਅੰਬ ਦੇ ਅਚਾਰ ਦੀ ਫਾੜੀ ..
ਖਾ ਕੇ ਢਿੱਡ ਆਪਣਾ ਭਰਨਾ ਏ ..

ਜੇ ਹੋਵੇ ਭੁੱਖ ਲੱਗੀ ..
ਰੋਟੀ ਰੁੱਖੀ ਮਿਸੀ ਨੇ ਵੀ ..
ਸੁਆਦ ਆਪੇ ਹੀ ਲੱਗਣਾ ਏ ...

--ਗੁਰਜਸ਼ਨ ਸਿੰਘ

02 Dec 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
Bahut khoob likhea g!
04 Dec 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

ਸ਼ੁਕਰੀਆ ਰਾਜਵਿੰਦਰ ਜੀ 

04 Dec 2015

Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
Wah kamal veere

Sabad nahi ne tarif keran lee......Bahut hi kamal hai .....

05 Dec 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਸਿੱਧੀ ਸਪਾਟ ਗੱਲ |
ਨਿੱਕੀ ਜਿਹੀ, ਸਾਦੀ ਜਿਹੀ, ਗਰੀਬ ਜਿਹੀ, ਭੁੱਖ ਮਿਟਾਉਂਦੀ ਰੋਟੀ ਦੁਆਲੇ ਘੁੰਮਦੀ ਰਚਨਾ |
ਬਹੁਤ ਖੂਬ ਲਿਖਿਆ ਜੀ |

ਵਾਹ ਸਿੱਧੀ ਸਪਾਟ ਗੱਲ |


ਨਿੱਕੀ ਜਿਹੀ, ਸਾਦੀ ਜਿਹੀ, ਗਰੀਬ ਜਿਹੀ, ਭੁੱਖ ਮਿਟਾਉਂਦੀ ਰੋਟੀ ਦੀ life cycle ਦੁਆਲੇ ਘੁੰਮਦੀ ਰਚਨਾ |


ਬਹੁਤ ਖੂਬ ਲਿਖਿਆ ਜੀ |

 

05 Dec 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

Shukria  Sukhi Ji  n  JAGJIT Ji

05 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,............bohat hi shaandaar likhia,.............bohat khoob.........

06 Dec 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

thank you sukhpal Ji

07 Dec 2015

Reply