|
|
|
|
|
|
Home > Communities > Anything goes here.. > Forum > messages |
|
|
|
|
|
ਨਿੱਕੀ ਹੁੰਦੀ ਨੂੰ......ਮਾਪੇ ਕਹਿੰਦੇ . |
ਨਿੱਕੀ ਹੁੰਦੀ ਨੂੰ......ਮਾਪੇ ਕਹਿੰਦੇ ..... ਧੀਏ ਏਹ ਕਰ....ਔਹ ਨਾ ਕਰ.....!____ਤੂੰ ਜਾਣਾ ਏ .....ਆਪਣੇ ਘਰ........!!! ਵੱਡੀ ਹੋਈ ਗਈ ਵਿਆਹੀ....ਓਹ ਘਰ ਛੱਡ ਕੇ......ਏਸ ਘਰ ਆ ਗਈ ....!
! ਅਜਨਬੀ ਘਰ ‘ਚ ਤਨ-ਮਨ ਲਾਇਆ ......! ਜਾਨ ਤੋਂ ... ਪਿਆਰਾ ਆਪਣਾ ਬਣਾਇਆ ਤੇ ਹੁਣ….ਜਦ ਊਚ-ਨੀਚ ਕੋਈ ਹੋ ਜਾਵੇ......ਪਤੀ ਗੱਲ- ਗੱਲ ‘ਤੇ ਧਮਕਾਵੇ.......!! ! ਬੰਨ ਸਮਾਨ ਤੂੰ ਆਪਣਾ ਜਾ ਚੱਲੀ ਜਾ…....ਆਵਦੇ ਘਰ ਜਾ.......!!! ਰੱਬ ਤੋਂ ਮਿਲ਼ੇ, ਦੋ-ਦੋ ਘਰ......ਓਸ ਦਾ ਆਪਣਾ....ਕੋਈ ਨਾ ਹੋਇਆ ਦਰ ....!! ਪਰ ਰੱਬਾ ਤੂੰ ਹੀ ਕਰ ਹੁਣ ਫੈਸਲਾ.......... ਆਖਰ ਓਸਦਾ ਆਪਣਾਹੈ ....ਕਿਹੜਾ ਘਰ ...?
|
|
29 Nov 2012
|
|
|
|
ਸੋਹਨਾ ਲਿਖਿਆ ਹੈ ਜੀ .. ਕੁੜੀਆਂ ਨੂੰ ਇਹ ਦੁਖ ਪਤਾ ਨੀ ਕਦੋ ਤਕ ਸਹਿਣ ਕਰਨਾ ਪਉ ।
|
|
29 Nov 2012
|
|
|
|
Very Nycc.......tfs......
|
|
30 Nov 2012
|
|
|
|
Bahut sahi likhiya hai jisne v likhiya ae...share karan layi THNX
|
|
30 Nov 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|