|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਸਾਡੀਆਂ ਉਦਾਸੀਆਂ |
ਸਾਡੀਆਂ ਉਦਾਸੀਆਂ ਦਾ ਭੇਦ ਕਿੰਝ ਪਾਏਂਗਾ ਵੇ,
ਰੰਗਾਂ ਵਿੱਚ ਡੁੱਬੀਆਂ ਜੋ ਚੁੱਪ ਚੁੱਪ ਰਹਿੰਦੀਆਂ ਨੇ..
ਹੱਸਦੀਆਂ-ਖੇਡਦੀਆਂ, ਨੱਚਦੀਆਂ ਟੱਪਦੀਆਂ,
ਸਭ ਦੁੱਖ ਸਹਿ ਕੇ ਵੀ ਜੋ ਮਸਤੀ 'ਚ ਰਹਿੰਦੀਆਂ ਨੇ..
ਸ਼ਗਨਾਂ ਜਿਹੇ ਨਾਮ ਸੀ ਜੋ,ਪਲਾਂ ਵਿੱਚ ਬੇਵਾ ਹੋ ਗਏ,
ਸਜ ਫ਼ਬ ਫੇਰ ਵੀ ਉਹ ਸ਼ੀਸ਼ੇ ਮੂਹਰੇ ਬਹਿੰਦੀਆਂ ਨੇ...
ਸੋਹਣੇ ਸ਼ੋਖ ਰੰਗਾਂ ਦੀ ਚਮਕ ਤੈਨੂੰ ਭਾਅ ਜਾਂਦੀ,
ਸੀਨੇ ਵਿੱਚ ਸੱਲ੍ਹ ਸਦਾ ਉਹੋ ਹੀ ਤਾਂ ਸਹਿੰਦੀਆਂ ਨੇ..
ਜਿੱਤ ਕੇ ਵੀ ਹਾਰ, ਜੋ ਨੇ ਟੁੱਟ ਚੂਰ ਚੂਰ ਹੋਈਆਂ ,
ਸਭ ਕੁਝ ਠੀਕ ਹੈ ਜੀ,ਹੌਲੇ ਹੌਲੇ ਕਹਿੰਦੀਆਂ ਨੇ...
ਸਾਡੀਆਂ ਉਦਾਸੀਆਂ..............
harmanjeet & Jassi
24/12/2011
|
|
18 Jan 2012
|
|
|
|
|
bahut sohni rachna jaspreet ji...keep writing....
|
|
18 Jan 2012
|
|
|
|
|
Awsm writing jassi ji bht vdiya ehsaas ne . . . Likhde raho. .
|
|
18 Jan 2012
|
|
|
|
|
|
|
bahut hasaas jaspreet ji.
chup da vi shor hunda,samjhada koyii koyi
varnik chhand use kiita hai(naam mennu yaad nahin aa riha) te bahut khoob keeta hai
|
|
06 Feb 2012
|
|
|
|
|
|
|
ਬਹੁਤ ਖੂਬ ਜੱਸੀ ਜੀ ......ਕਾਫੀ ਚਿਰਾਂ ਬਾਅਦ ਤੁਹਾਡੀ ਰਚਨਾ ਦੇ ਦੀਦਾਰ ਹੋਏ ਨੇ ......
ਇੰਨਾ ਕਿਥੇ ਵਿਅਸਥ ਹੋ ਗਏ ਹੋ ......ਹਾਲ ਠੀਕ ਨੇ ,,,,,,ਘਰ-ਪਰਿਵਾਰ ਸੁਖ-ਸਾਂਦ ਹੈ ?
ਬਹੁਤ ਖੁਸ਼ੀ ਹੋਈ ਤੁਹਾਡੀ ਆਮਦ ਨਾਲ ....ਖੈਰ ਹੋਵੇ ਜੀ
ਬਹੁਤ ਖੂਬ ਜੱਸੀ ਜੀ ......ਕਾਫੀ ਚਿਰਾਂ ਬਾਅਦ ਤੁਹਾਡੀ ਰਚਨਾ ਦੇ ਦੀਦਾਰ ਹੋਏ ਨੇ ......
ਇੰਨਾ ਕਿਥੇ ਵਿਅਸਥ ਹੋ ਗਏ ਹੋ ......ਹਾਲ ਠੀਕ ਨੇ ,,,,,,ਘਰ-ਪਰਿਵਾਰ ਸੁਖ-ਸਾਂਦ ਹੈ ?
ਬਹੁਤ ਖੁਸ਼ੀ ਹੋਈ ਤੁਹਾਡੀ ਆਮਦ ਨਾਲ ....ਖੈਰ ਹੋਵੇ ਜੀ
|
|
06 Feb 2012
|
|
|
|
|
khoobsurat rachna jaspreet ji..
|
|
06 Feb 2012
|
|
|
|
|
|
|
ਸਭ ਦਾ ਬਹੁਤ ਬਹੁਤ ਧੰਨਵਾਦ ਜੀ ... ਮੈਨੂੰ ਅਸਲ ਵਿਚ ਛੰਦਾਂ ਬਾਰੇ ਕੁਝ ਵੀ ਨਹੀਂ ਪਤਾ.. ਆਪ ਹੀ ਕੁਛ ਬਣ ਗਿਆ ਹੋਵੇਗਾ..
|
|
06 Apr 2012
|
|
|
|
| beautifullllllllllllll UDAASIYAAN!!!!!!!!!!! |
niki jehi rachna ch bahaut kuch keh gaye jassi n harman
thanx for sharing here!!!!!!!!!!!
padde padaunde reha karo bhai!!!!!!!!!
|
|
07 Apr 2012
|
|
|
|
|
|
|
|
|
|
|
|
 |
 |
 |
|
|
|