Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਜਣਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਸੱਜਣਾ

 

ਕਮਲ ਹੱਥ 'ਚ ਫੜ
ਦਿਮਾਗ ਤੇ ਜੋਰ ਪਾ ਸੱਜਣਾ...
ਜਿੰਦਗੀ 'ਚ ਕੀਤੇ ਜੋ ਗੁਨਾਹ
ਉਹਨਾਂ ਨੂੰ ਦਿਮਾਗ 'ਚ ਦੁਹਰਾ ਸੱਜਣਾ...
ਚੰਗੇ ਵੇਲੇ ਦਾ ਜਿਕਰ ਕਰ 
ਹੱਸ ਤੇ ਸਭ ਨੂੰ ਹੱਸਾ ਸੱਜਣਾ ...
ਲੇਖ ਦੀ ਲਿਖੀ ਸ਼ੌਹਰਤ ਮਿਲੂਗੀ ਜਰੂਰ ....
ਪਰ ਲਿਖੀ ਸੱਚ ਤੇ
ਭਾਵੇਂ ਲਵੀਂ ਲਫਜ਼ ਮੇਰੇ ਅਜਮਾ ਸੱਜਣਾ
ਤੇਰਾ ਹਰ ਹਾਲ ਲਿਖਣ ਦਾ ਦਿਲ ਕਰੂ 
ਪਰ ਕਿਸੇ ਦੀ ਲਿਖਤ ਜਜਬਾਤਾਂ ਦਾ ਨਾਂ ..
ਮਜ਼ਾਕ ਬਣਾ ਸੱਜਣਾ....
ਕਿਸੇ ਦੇ ਦਿਲ ਦੀ ਕੂਕ ਹੁੰਦੇ...
ਕੁਝ ਲਈ ਹੁੰਝੂਆ ਦੇ ਨਾਮ ਹੁੰਦੇ...
ਸੋਚ ਕੇ ਵੇਖੀ ਕਿ ਜੇਕਰ ਕਦੇ ਤੇਰੇ ਵੀ ਇਹ ਹਾਲ ਹੁੰਦੇ ਹੀ

 

 

ਕਲਮ ਹੱਥ 'ਚ ਫੜ

 

ਦਿਮਾਗ ਤੇ ਜੋਰ ਪਾ ਸੱਜਣਾ...

 

ਜਿੰਦਗੀ 'ਚ ਕੀਤੇ ਜੋ ਗੁਨਾਹ..

 

ਉਹਨਾਂ ਨੂੰ ਦਿਮਾਗ 'ਚ ਦੁਹਰਾ ਸੱਜਣਾ...

 

ਚੰਗੇ ਵੇਲੇ ਦਾ ਜਿਕਰ ਕਰ... 

 

ਹੱਸ ਤੇ ਸਭ ਨੂੰ ਹੱਸਾ ਸੱਜਣਾ ...

 

ਲੇਖ ਦੀ ਲਿਖੀ ਸ਼ੌਹਰਤ ਮਿਲੂਗੀ ਜਰੂਰ ....

 

ਪਰ ਲਿਖੀ ਸੱਚ ਤੇ...

 

ਭਾਵੇਂ ਲਵੀਂ ਲਫਜ਼ ਮੇਰੇ ਅਜਮਾ ਸੱਜਣਾ...

 

ਤੇਰਾ ਹਰ ਹਾਲ ਲਿਖਣ ਦਾ ਦਿਲ ਕਰੂ.. 

 

ਪਰ ਕਿਸੇ ਦੇ ਲਿਖਤ ਜਜਬਾਤਾਂ ਦਾ...

 

ਨਾਂ ਮਜ਼ਾਕ ਬਣਾ ਸੱਜਣਾ....

 

ਕਿਸੇ ਦੇ ਦਿਲ ਦੀ ਕੂਕ ਹੁੰਦੇ...

 

ਕੁਝ ਲਈ ਹੁੰਝੂਆ ਦੇ ਨਾਮ ਹੁੰਦੇ...

 

ਸੋਚ ਕੇ ਵੇਖੀ ਕਿ ਜੇਕਰ ਕਦੇ ਤੇਰੇ ਵੀ ਇਹ ਹੀ ਹਾਲ ਹੁੰਦੇ ....

 

ਮਾਫ਼ ਕਰੀ ਸਿੱਧੂ ਨੂੰ ਜੇ ਦਿੱਤਾ ...

 

ਕੁਝ ਗਲਤ ਸੁਣਾ ਸੱਜਣਾ.......

 

 

 

08 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

likhiya ta changa h hi par os nu pesh krn da tarika hor v vadiya a



keep writing and thnks for sharing in this way

08 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਖੂਬ ਗੁਰਲੀਨ....ਬਿਲਕੁਲ ਦਰੁਸਤ ਫੁਰਮਾਇਆ ਏ....ਤੇ ਉਹ ਵੀ ਠੀਕ ਸਮੇਂ ਤੇ..

08 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਗੁਰਲੀਨ ਜੀ ਸਜਦਾ ਕਰਦੇ ਆ ਤੁਹਾਡੇ ਜਜਬਾਤਾ ਨੂੰ ,ਬਹੁਤ ਵਧੀਆ ,,,,,,,,,,,,,,,,,,,,,,ਸਾਂਝਾ  ਕਰਨ LAYI  ਸ਼ੁਕਰੀਆ |

08 Oct 2010

Aarti Choujhar
Aarti
Posts: 23
Gender: Female
Joined: 01/Oct/2010
Location: buggran
View All Topics by Aarti
View All Posts by Aarti
 

wah g wah  bahut e vadia gg 

08 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

kimaal ee kr ditti g... :)

08 Oct 2010

Davinder Singh Sher GIll
Davinder Singh
Posts: 16
Gender: Male
Joined: 17/Jun/2010
Location: chandigarh
View All Topics by Davinder Singh
View All Posts by Davinder Singh
 

wow......gurleen jiiii.......its too beautiful like u

08 Oct 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

gurleen ji very nice........tuhadi kalam te rabb di kirpa bani rave..God bless u!!!

09 Oct 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

dhanwaad ji ap sarea da bahut bahut ......

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


sachmuch Gurleen g bahut hi sohna likhde ho tusi !! esnu pesh karn da trika taan lajaawab hai ! Jiyo

09 Oct 2010

Showing page 1 of 2 << Prev     1  2  Next >>   Last >> 
Reply