Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਨੂੰ ਕਹਿੰਦੇ ਆ ਪੰਜਾਬੀ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਾਨੂੰ ਕਹਿੰਦੇ ਆ ਪੰਜਾਬੀ

ਸਾਨੂੰ ਕਹਿੰਦੇ ਆ ਪੰਜਾਬੀ, ਟੌਰ ਰਖੀਦੀ ਨਵਾਬੀ,

ਨਹੀ ਕਰੀਦੀ ਖਰਾਬੀ, ਅਜਮਾਕੇ ਦੇਖ ਲਓ....

 

ਯਾਰੀ ਜਿਥੇ ਅਸੀਂ ਲਾਈ, ਸਦਾ ਤੋੜ ਕੇ ਨਿਭਾਈ,

ਇਹ ਇਤਿਹਾਸ ਦੀ ਸਚਾਈ , ਅਜਮਾਕੇ ਦੇਖ ਲਓ....

ਜਿਥੇ ਲਾਉਂਦੇ ਆ ਪ੍ਰੀਤ, ਮਾੜੀ ਰਖੀਦੀ 'ਨੀ ਨੀਤ,

ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਦੇਖ ਲਓ....

 

ਡੱਬ ਰੱਖੀ ਪਿਸ੍ਤੌਲ,ਪੈਂਦੇ ਵੈਰੀਆਂ ਦੇ ਹੌਲ,

ਨਹੀ ਕਰਦੇ ਮਖੌਲ, ਅਜਮਾਕੇ ਦੇਖ ਲਓ....

ਓਆਬ ਪਾਈਦਾ ਨੀ ਫੋਕਾ, ਕੱਡ ਵੇਖੋ ਲੇਖਾ ਜੋਖਾ,

ਕਦੇ ਕਰਦੇ ਨਾ ਧੋਖਾ, ਅਜਮਾਕੇ ਦੇਖ ਲਓ....

 

ਅਸੀਂ ਗਭਰੂ ਜਵਾਨ, ਫਤਿਹ ਕਰੀਏ ਹਰ ਮੈਦਾਨ,

ਸਾਡੀ ਵਖਰੀ ਏ ਸ਼ਾਨ, ਅਜਮਾਕੇ ਦੇਖ ਲਓ....

ਹੁੰਦੀ ਵੀਰਾਂ ਨਾਲ ਸਰਦਾਰੀ, ਜਾਣੇ ਦੁਨਿਆ ਏ ਸਾਰੀ,

ਨਹੀਓਂ ਕਰੀਦੀ ਗਦਾਰੀ, ਅਜਮਾਕੇ ਦੇਖ ਲਓ....

 


01 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Shehbaaz Bains...

 

ajj ton 3 saal pehla shehbaaz 22 ne likheya si eh geet.. te mainu ni lagda eh song kise ne orkut te naa parheya hove... enna popular hoya eh song..

 

 

Hats off to shehbaaz bains for writing such a great song..

01 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ehde vich kaafi kujh missing ae.. te kujh trorh mrorh jehi v hoyi lagdi ae.. original one mileya tan main share karanga.!!

01 Dec 2009

Reply