|
 |
 |
 |
|
|
Home > Communities > Punjabi Poetry > Forum > messages |
|
|
|
|
|
ਸੱਤ ਸਾਲ |
ਸਚੋ ਸੱਚ ਦੱਸੀ ਸੱਤ ਸਾਲਾਂ ਵਿੱਚ ਸੋਹਣੀਏ ਨੀ ਸੱਤ ਵਾਰੀ ਯਾਦ ਮੇਰੀ ਆਈ ਏ ਕੇ ਨਹੀਂ ।
ਸੱਥ ਨੇੜੇ ਸੱਤੇ ਕੇ ਆਂ ਖੇਤਾਂ ਵੱਲ ਪਾ ਕੇ ਦਿੱਤੀ ਪੀਂਘ ਉਹ ਮੁੜ ਤੂੰ ਚੜ੍ਹਾਈ ਏ ਕੇ ਨਹੀਂ ।
ਤੇਰੇ ਵੱਲ ਜਾਂਦੀਆਂ ਹਵਾਵਾਂ ਨੂੰ ਪੈਗ਼ਾਮ ਦਿੱਤੇ ਚਿੱਠੀ ਮੇਰੀ ਉਹਨਾਂ ਨੇ ਪਹੁੰਚਾਈ ਏ ਕੇ ਨਹੀਂ ।
ਸੋਂਹ ਤੇਰੀ ਸ਼ਹਿਰ ਤੇਰੇ ਪੈਰ ਕਦੇ ਪਾਇਆ ਨੀ ਮੈਂ ਪਿੰਡ ਕਰਮੇ ਦੇ ਕਦੇ ਆਈ ਏ ਕੇ ਨਹੀਂ ॥
ਕਰਮਾਂ ਮਾੜਾ
|
|
27 Jun 2021
|
|
|
|
very well written in poetic way,...........well said...
|
|
27 Jun 2021
|
|
|
|
Welcome back Karam veer.. nice one
|
|
04 Jul 2021
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|