Home > Communities > A voice against Social Evils > Forum > messages
ਸਚ ਹਨੇਰੇ ਵਿਚ ਹੈ........
ਸਚ ਹਨੇਰੇ ਵਿਚ ਹੈ
ਤੇ ਸੂਰਜ ਲਾਪਤਾ ਹੈ
ਪਰ ਮੌਸਮ ਜਰੂਰ ਬਦਲੇਗਾ
ਮੈਨੂ ਇੰਜ ਜਾਪ ਦਾ ਹੈ
ਛੁਪਾ ਸਕਦੇ ਨੇ ਕਾਲੇ ਬੱਦਲ,
ਭਾਵੇਂ ਰਾਤਾਂ ਦੇ ਚੰਨ ਨੂੰ,
ਬਲਦੇ ਸੂਰਜ ਅੱਗੇ ਪਰ,
ਬੱਦਲ ਬਣ ਜਾਂਦਾ ਭਾਫ ਦਾ ਹੈ
ਐ ਫੁਲ ਕਲੀਓ ਤੁਸੀਂ ਗਬਰਾਓ ਨਾ,
ਉਚੇ ਵੇਖ ਰੁਖਾਂ ਦੇ ਪੱਤੇ
ਵੇਲਾ ਆਉਣ ਹੀ ਵਾਲਾ ਪਤਝੜ ,
ਦੇ ਇਨਸਾਫ਼ ਦਾ ਹੈ
ਜਦ ਵੀ ਉਠਇਆ ਹੈ ਜੋਸ਼ ਹੋਸ਼ ਨਾਲ
ਇਨਕਲਾਬ ਲੈਕੇ ਆਇਆ,
ਇਤਿਹਾਸ ਗਵਾਹ "ਜ਼ਿਰਾਜ " ਦੀ
ਇਸ ਬਾਤ ਦਾ ਹੈ
ਮੌਸਮ ਜਰੂਰ ਬਦਲੇਗਾ
ਮੈਨੂ ਇੰਜ ਜਾਪਦਾ ਹੈ............
12 Feb 2011
welcome!!! very nice !!!!
12 Feb 2011
ਸਚ ਹਨੇਰੇ ਵਿਚ ਹੈ
ਤੇ ਸੂਰਜ ਲਾਪਤਾ ਹੈ
ਪਰ ਮੌਸਮ ਜਰੂਰ ਬਦਲੇਗਾ
ਮੈਨੂ ਇੰਜ ਜਾਪ ਦਾ ਹੈ
ਛੁਪਾ ਸਕਦੇ ਨੇ ਕਾਲੇ ਬੱਦਲ,
ਭਾਵੇਂ ਰਾਤਾਂ ਦੇ ਚੰਨ ਨੂੰ,
ਬਲਦੇ ਸੂਰਜ ਅੱਗੇ ਪਰ,
ਬੱਦਲ ਬਣ ਜਾਂਦਾ ਭਾਫ ਦਾ ਹੈ
ਐ ਫੁਲ ਕਲੀਓ ਤੁਸੀਂ ਗਬਰਾਓ ਨਾ,
ਉਚੇ ਵੇਖ ਰੁਖਾਂ ਦੇ ਪੱਤੇ
ਵੇਲਾ ਆਉਣ ਹੀ ਵਾਲਾ ਪਤਝੜ ,
ਦੇ ਇਨਸਾਫ਼ ਦਾ ਹੈ
ਜਦ ਵੀ ਉਠਇਆ ਹੈ ਜੋਸ਼ ਹੋਸ਼ ਨਾਲ
ਇਨਕਲਾਬ ਲੈਕੇ ਆਇਆ,
ਇਤਿਹਾਸ ਗਵਾਹ "ਜ਼ਿਰਾਜ " ਦੀ
ਇਸ ਬਾਤ ਦਾ ਹੈ
ਮੌਸਮ ਜਰੂਰ ਬਦਲੇਗਾ
ਮੈਨੂ ਇੰਜ ਜਾਪਦਾ ਹੈ............
Bahut SHANDAAR.....
but sorry mainu parhan ch kaafi mushkil aa rahi c tuhade wala format...es layi main esnu dubara ithe refrmat karke post keeta hai...I hope you won't mind..!!
ਸਚ ਹਨੇਰੇ ਵਿਚ ਹੈ
ਤੇ ਸੂਰਜ ਲਾਪਤਾ ਹੈ
ਪਰ ਮੌਸਮ ਜਰੂਰ ਬਦਲੇਗਾ
ਮੈਨੂ ਇੰਜ ਜਾਪ ਦਾ ਹੈ
ਛੁਪਾ ਸਕਦੇ ਨੇ ਕਾਲੇ ਬੱਦਲ,
ਭਾਵੇਂ ਰਾਤਾਂ ਦੇ ਚੰਨ ਨੂੰ,
ਬਲਦੇ ਸੂਰਜ ਅੱਗੇ ਪਰ,
ਬੱਦਲ ਬਣ ਜਾਂਦਾ ਭਾਫ ਦਾ ਹੈ
ਐ ਫੁਲ ਕਲੀਓ ਤੁਸੀਂ ਗਬਰਾਓ ਨਾ,
ਉਚੇ ਵੇਖ ਰੁਖਾਂ ਦੇ ਪੱਤੇ
ਵੇਲਾ ਆਉਣ ਹੀ ਵਾਲਾ ਪਤਝੜ ,
ਦੇ ਇਨਸਾਫ਼ ਦਾ ਹੈ
ਜਦ ਵੀ ਉਠਇਆ ਹੈ ਜੋਸ਼ ਹੋਸ਼ ਨਾਲ
ਇਨਕਲਾਬ ਲੈਕੇ ਆਇਆ,
ਇਤਿਹਾਸ ਗਵਾਹ "ਜ਼ਿਰਾਜ " ਦੀ
ਇਸ ਬਾਤ ਦਾ ਹੈ
ਮੌਸਮ ਜਰੂਰ ਬਦਲੇਗਾ
ਮੈਨੂ ਇੰਜ ਜਾਪਦਾ ਹੈ............
Bahut SHANDAAR.....
but sorry mainu parhan ch kaafi mushkil aa rahi c tuhade wala format...es layi main esnu dubara ithe refrmat karke post keeta hai...I hope you won't mind..!!
Yoy may enter 30000 more characters.
12 Feb 2011
thanx balihar,,,,yaar main kafi try kita edit krke ....par shi ni hoya format.....thanx once again....
12 Feb 2011
i have set it right... :)
anyways great work....!!! keep sharing veer....
12 Feb 2011
thanks sharanjeet nd maavi...for ur nice compliment
13 Feb 2011
Copyright © 2009 - punjabizm.com & kosey chanan sathh