ਮੇਰੀ ਇਕੱਲ ਵਿੱਚ ਕੋਲ ਆ ਬਹਿੰਦੀ।ਪੱਤਿਆਂ ਤੇ ਕੁਝ ਸਬਦ ਲਿੱਖ ਲੈਂਦੀ।ਅਰਥ ਸਮਝਾਉਣ ਤੋਂ ਪਹਿਲਾਂ ਮੈਥੋਂ,ਉੱਡਾ ਕੇ ਹਵਾ ਲੈ ਦੂਰ ਜਾ ਬਹਿੰਦੀ।ਆਹਿਸਤਾ ਆਹਿਸਤਾ ਮੀਟ ਕੇ ਬੁੱਲੀਆਂ,ਅੱਖੀਆਂ ਦੇ ਨਾਲ ਸਦਾ ਕੁਝ ਕਹਿੰਦੀ।ਨਾ ਉਹ ਮੇਰੀ ਨਾ ਸੋਚ ਕਿਸੇ ਹੋਰ ਦੀ,ਮਨ ਵਿੱਚਲੇ ਜਾਂ ਵੱਲਵਲੇ ਕਹਿ ਦੇਂਦੀ।ਭਰ ਕੇ ਅੱਖੀਆਂ ਜਦ ਕੁਦਰਤ ਤੱਕੇ,ਤੱਕ ਹਿਰਦੇ ਅੰਦਰ ਉਹ ਸੱਚ ਭਰ ਲੈਂਦੀ. ....
nice....
ਤੱਕ ਸਜਣਾਂ ਨਹੀਂ ਦੇਰੀ ਚੰਗੀ।ਗਲੀ ਮੇਰੀ ਵਿੱਚ ਫੇਰੀ ਚੰਗੀ।ਤੂੰ ਚਾਹੇ ਮੈਨੂੰ ਕੁਝ ਵੀ ਸਮਝੇ,ਜਿਦਾ ਦੀ ਵੀ ਮੈਂ ਤੇਰੀ ਚੰਗੀ।....... ਬਹੁਤ ਚਿਰ ਬਾਅਦ ਯਾਦ ਕਰਨ ਦਾ ਸ਼ੁਕਰੀਆ
ਵਾਹ ਜੀ ਵਾਹ ! ਕਿਆ ਬਾਤ ਹੈ ! ਜਿਓੰਦੇ ਵੱਸਦੇ ਰਹੋ,,,
ਬਹੁਤ ਖੂਬ ਜੀ |
ਸਾਰੇ ਦੋਸਤਾਂ ਦਾ ਧੰਨਵਾਦ ਜੀ