ਹੌਲੀ ਹੌਲੀ ਕਰਕੇ ਸੱਚ ਨੇ ਮਰ ਜਾਣਾ ਹੈ।ਅੱਖਾਂ ਵਿੱਚੋਂ ਕੁਝ ਹਜ਼ਾ ਨੇ ਕਰ ਜਾਣਾ ਹੈ।ਮੇਰੇ ਬਾਅਦ ਵੀ ਸੱਚ ਦੀ ਕੀਮਤ ਰਹੇਗੀ,ਅਸੀਂ ਸੁਪਨੇ ਹਾਂ ਜਿਸਨੇ ਤੁਰ ਜਾਣਾ ਹੈ।ਮੌਤ ਬਾਅਦ ਵੀ ਕੀਮਤ ਪੈਣੀ ਕਰਮਾ ਦੀ,ਲਾਲਚ ਲਗਕੇ ਖਾਲੀ ਹੱਥ ਤੁਰ ਜਾਣਾ ਹੈ। ਧਰਤੀ ਹੇਠਲਾ ਪਾਣੀ ਪਿਆਸ ਬੁਝਾਵੇਗਾ,ਬੇਵੱਸ ਹੋਇਆਂ ਧਰਤੀ ਨੇ ਖੁਰ ਜਾਣਾ ਹੈ।ਕਦੇ ਕਦਾਈਂ ਪਈਆਂ ਬੂੰਦਾਂ ਤਾਂ ਅੰਮਿ੍ਤ ਨੇਸਕੂਨ ਇਲਾਹੀ ਅੰਦਰ ਭਰ ਜਾਣਾ ਹੈ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ