Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚ ਵਾਲੀ ਤੱਕੜੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਸੱਚ ਵਾਲੀ ਤੱਕੜੀ

 

ਖੁੱਦ ਵਸਦੇ ਨੇ ਮਹਿਲੀਂ ਸਾਡੇ ਹਿੱਸੇ ਆਈਆਂ ਕੁੱਲੀਆਂ ,
ਅਸੀਂ ਬਣਾਈਆਂ ਸਰਕਾਰਾਂ ਸੀ ਜੋ ਅੱਜ ਸਾਨੂੰ ਭੁੱਲੀਆਂ,,,
ਹੱਕ ਅਤੇ ਸੱਚ ਹੁਣ ਕਿਤੇ ਨਾ ਨਜ਼ਰ ਆਵੇ,
ਦੋਸਤੋ ਇਹ ਕੈਸੀਆਂ ਹਨੇਰੀਆਂ ਨੇ ਝੁੱਲੀਆਂ,,,
ਕੁਝ ਤਾਂ ਸ਼ਰਮ ਕਰੋ ਨਸ਼ੇ ਦੇ ਵਪਾਰੀਓ,
ਰੋਲੋ ਨਾ ਜਵਾਨੀਆਂ ,ਇਹ ਬਹੁਤ ਵੱਡਮੁੱਲੀਆਂ ,,,
ਡੇਰੇਆਂ ਨੇ ਖਾ ਲਿਆ ਪੰਜਾਬ ਮੇਰਾ ਦੋਸਤਾ ਓਏ ,
ਥਾਂ ਥਾਂ ਤੇ ਝੂਠ ਦੀਆਂ ਹੱਟੀਆਂ ਨੇ ਖੁੱਲੀਆਂ,,,
ਕਹੇ ' ਮੰਡੇਰ ' ਗੱਲਾਂ ਕੋਈ ਕੋਈ ਜ਼ਰ ਸਕੇ,
ਹੁੰਦੀਆਂ ਜੋ ਸੱਚ ਵਾਲੀ ਤੱਕੜੀ ਤੇ ਤੁੱਲੀਆਂ,,,
ਧੰਨਵਾਦ ਗਲਤੀ ਮਾਫ਼ ਕਰਨੀਂ ,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ " 

ਖੁੱਦ ਵਸਦੇ ਨੇ ਮਹਿਲੀਂ ਸਾਡੇ ਹਿੱਸੇ ਆਈਆਂ ਕੁੱਲੀਆਂ ,

ਅਸੀਂ ਬਣਾਈਆਂ ਸਰਕਾਰਾਂ ਸੀ ਜੋ ਅੱਜ ਸਾਨੂੰ ਭੁੱਲੀਆਂ,,,

 

ਹੱਕ ਅਤੇ ਸੱਚ ਹੁਣ ਕਿਤੇ ਨਾ ਨਜ਼ਰ ਆਵੇ,

ਦੋਸਤੋ ਇਹ ਕੈਸੀਆਂ ਹਨੇਰੀਆਂ ਨੇ ਝੁੱਲੀਆਂ,,,

 

ਕੁਝ ਤਾਂ ਸ਼ਰਮ ਕਰੋ ਨਸ਼ੇ ਦੇ ਵਪਾਰੀਓ,

ਰੋਲੋ ਨਾ ਜਵਾਨੀਆਂ ,ਇਹ ਬਹੁਤ ਵੱਡਮੁੱਲੀਆਂ ,,,

 

ਡੇਰੇਆਂ ਨੇ ਖਾ ਲਿਆ ਪੰਜਾਬ ਮੇਰਾ ਦੋਸਤਾ ਓਏ ,

ਥਾਂ ਥਾਂ ਤੇ ਝੂਠ ਦੀਆਂ ਹੱਟੀਆਂ ਨੇ ਖੁੱਲੀਆਂ,,,

 

ਕਹੇ ' ਮੰਡੇਰ ' ਗੱਲਾਂ ਕੋਈ ਕੋਈ ਜ਼ਰ ਸਕੇ,

ਹੁੰਦੀਆਂ ਜੋ ਸੱਚ ਵਾਲੀ ਤੱਕੜੀ ਤੇ ਤੁੱਲੀਆਂ,,,

 

ਧੰਨਵਾਦ ਗਲਤੀ ਮਾਫ਼ ਕਰਨੀਂ ,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ " 

 

11 Nov 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
gud one
11 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਵਧੀਆ ਲਿਖਿਆ ਵੀਰ ਜੀ

11 Nov 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਉਤਮ  ਸੋਚ ਦਾ ਪ੍ਰਤੀਕ ਇਹ ਰਚਨਾ ,,,,,,,,,,,,ਜਿਯੋ  ਵੀਰ ਜੀ 

11 Nov 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah harpinder veer, aj da sach bakhoob bian kita hai tusi...tfs

11 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

੨੨ ਜੀ ਬਹੁਤ ਵਦੀਆ ਲਿਖਿਆ ਸਮੇ ਦੀ ਗਲ ਕੀਤੀ ਆ ਕਰਾਰੀ ਚੋਟ ਆ ਅੱਜ ਦੀ ਹਾਲਾਤ ਤੇ .

11 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

੨੨ ਜੀ ਬਹੁਤ ਵਦੀਆ ਲਿਖਿਆ ਸਮੇ ਦੀ ਗਲ ਕੀਤੀ ਆ ਕਰਾਰੀ ਚੋਟ ਆ ਅੱਜ ਦੀ ਹਾਲਾਤ ਤੇ .

11 Nov 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

BILKUL SACH AA JI ,,,,,,,,,,,,,TFS,,,,,,,,

11 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਬਹੁਤ ਹੀ ਵਧਿਆ ਵੀਰ ਜੀ....

ਡੇਰੇ ਵਾਲੀ ਗੱਲ ਤੁਸੀਂ ਬਿਲਕੁਲ ਠੀਕ ਲਿਖੀ ਆ ..ਜੀ....


tfs.

11 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਇਸ ਰਚਨਾ ਨੂੰ ਆਪਣਾ ਕੀਮਤੀ ਸਮਾਂ ਤੇ ਪਿਆਰ ਦੇਣ ਲਈ ਆਪ ਸਭ ਮਿੱਤਰਾਂ ਦਾ ਧੰਨਵਾਦੀ ਹਾਂ,,,

12 Nov 2011

Showing page 1 of 2 << Prev     1  2  Next >>   Last >> 
Reply