|
|
|
|
|
|
Home > Communities > Anything goes here.. > Forum > messages |
|
|
|
|
|
|
ਸਚ ਯਾ ਅੰਧਵਿਸ਼ਵਾਸ |
ਕੀ ਖਿਆਲ ਏ ਇਸ ਬਾਰੇ ਆਪ ਸਬ ਦਾ...
|
|
25 May 2012
|
|
|
|
In my opnion it's just RUBBISH
|
|
26 May 2012
|
|
|
|
ਸਾਡਾ ਦੇਸ਼ ਹਾਲੇ ਵੀ ਅਜਿਹੀਆਂ ਅੰਧਵਿਸ਼ਵਾਸ਼ੀ ਗੱਲਾਂ ਵਿਚ ਫਸਿਆ ਹੋਇਆ ਹੈ | As Balihar veer said " ABSOLUTELY RUBBISH ",,,
|
|
26 May 2012
|
|
|
|
|
ਲਾਲਾ ਹਰਦਿਆਲ ਦੀ ਕਿਤਾਬ Hints for self Culture ਪਾਠਕ ਨੂੰ ਇਹੋ ਜਿਹੇ ਭੰਬਲਭੂਸਿਆਂ ਨੂੰ ਜੜ ਤੋਂ ਹੀ ਨਕਾਰ ਦੇਣ ਦਾ ਹੌਸਲਾ ਬਖ਼ਸ਼ਦੀ ਹੈ । ਉਨ੍ਹਾਂ ਇਹ ਉਦੋਂ ਲਿਖੀ ਸੀ ਜਦ ਭਾਰਤ ਵਿੱਚ ਅਨਪੜ੍ਹਤਾ ਦੀ ਹਨੇਰੀ ਸੀ , ਹੁਣ ਪੰਜ ਦਹਾਕੇ ਬੀਤ ਜਾਣ ਬਾਅਦ ਵੀ ਭਾਰਤੀ ਜਨਤਾ ਉੱਥੇ ਹੀ ਖੜ੍ਹੀ ਪ੍ਰਤੀਤ ਹੋ ਰਹੀ ਹੈ । ਭਾਰਤ ਵਿੱਚ ਆਈ ਏ ਐਸ ਵਰਗੇ ਇਮਤਿਹਾਨ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਕਾਫੀ ਹਿੱਸਾ ਉੱਤਰ ਪ੍ਰਦੇਸ਼ ਦਾ ਹੁੰਦਾ ਹੈ , ਮੈਂ ਇਹੋ ਜਿਹੀ ਪੜ੍ਹਾਈ ਲਿਖਾਈ ਤੇ ਫਿੱਟ ਲਾਹਨਤ ਪਾਉਂਦਾ ਹਾਂ ਜੋ ਅਨਪੜ੍ਹਤਾ ਦੇ ਹਨੇਰੇ ਦੀ ਦਲਦਲ ਵਿੱਚ ਧਸੀ ਯੂਪੀ ਦੀ ਜਨਤਾ ਲਈ ਕੁਝ ਕਰਨ ਦੀ ਬਜਾਏ ਕੁਰਸੀਆਂ ਤੇ ਬਿਰਾਜਮਾਨ ਰਹਿੰਦੇ ਹਨ ।
|
|
26 May 2012
|
|
|
|
|
Mavi jee bahut sohni reply ae tuhadi....
|
|
27 May 2012
|
|
|
no replies for this ........ just read this |
|
|
27 May 2012
|
|
|
|
22 ji pati de ta fir khar nahi ....hahahh
|
|
28 May 2012
|
|
|
|
ਇਸ ਦਾ ਮੁਖ ਕਾਰਨ ਹੈ ਅਨਪੜਤਾ......
ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗਰੰਥ ਸਾਹਿਬ ਤੱਕ ਸਿਧੇ ਤਰੀਕੇ ਨਾਲ ਇਸ ਅੰਧ ਵਿਸ਼ਵਾਸ਼ ਨੂ ਸਿਰੇ ਤੋਂ ਨਾਕਾਰੀਆ ਗਿਆ ਹੈ......
|
|
28 May 2012
|
|
|
|
Balihar Veer g... Harpinder veer g..... shi kiha g .. fully rubbish
Mavi veer g.. ehi andhvishvash kr ke desh piche a g...
jithe vekho bande nu khuda banai baithe ne ..... sapp nu jawai banai baithe ne..
Aman di :: Amrinder veer g di writing bilkul sachi a g...
Brar shab Pati ta vichara gya kamm ton..
J veer g.. je loki Guru bani nu mann lve tan eho jehe andh vishavash khatam hi ho jane ne ....
|
|
28 May 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|