|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਾਸ਼ ਮੈਂ ਇਕ ਸ਼ਾਇਰ ਹੁੰਦਾ |
ਕਾਸ਼ ਮੈਂ ਇਕ ਸ਼ਾਇਰ ਹੁੰਦਾ, ਆਪਣੇ ਹਰ ਦੁਖ ਸੁਖ ਤੇ ਕਲਮ ਚਲਾ ਸਕਦਾ, ਚੁੱਪ ਦਾ ਜਿੰਦਾ ਲੱਗਿਆ ਜੋ ਬੁੱਲਾਂ ਤੇ, ਹੋਈਆਂ ਬੀਤੀਆਂ ਸਭ ਲਫਜਾਂ ਵਿਚ ਸੁਣਾ ਸਕਦਾ, ਕੋਰੇ ਕਾਗਜਾਂ ਤੇ ਦਿਲ ਦਾ ਹਾਲ ਬਿਆਨ ਕਰਦਾ, ਦਰਦ ਸੀਨੇ ਦਾ ਵਿਚ ਸਤਰਾਂ ਦੇ ਕਰ ਥੋੜਾ ਥੋੜਾ ਸਜਾ ਸਕਦਾ, ਜੋ ਸਮਝ ਸਕੇ ਨਾ ਮੇਰੇ ਦਿਲ ਦੀਆਂ ਦਲੀਲਾਂ ਨੂੰ, ਲਿਖ ਭੋਰਾ ਭੋਰਾ ਹਰਫਾਂ ਵਿਚ ਸਮਝਾ ਸਕਦਾ, ਲਿਖਣ ਤੇ ਕਰਦੀ ਹੈ ਜੋ ਮਜਬੂਰ ਮੈਨੂੰ, ਓਸ ਬੇਵਫ਼ਾ ਲਈ ਕੁਝ ਸਤਰਾਂ ਬਿਰਹਾ ਦੀਆਂ ਲਿਖ ਕੇ ਗਾ ਸਕਦਾ, ਜਿਕਰ ਕਰਦਾ ਮੈਂ ਫਿਰ ਓਹਦਾ ਹਰ ਇਕ ਹਰਫ਼ ਵਿਚ, ਤੇ ਆਪਣੇ ਦਿਲ ਦਰਦ ਵੰਡਾ ਸਕਦਾ, ਹੌਲੀ ਹੌਲੀ ਭੁੱਲ ਜਾਂਦਾ ਓਹਦਾ ਜਿਕਰ ਵੀ ਕਰਨਾ, ਰਾਜੇਸ਼ ਰਿੰਹਦੀ ਜਿੰਦਗੀ ਕਲਮ ਦੇ ਲੇਖੇ ਲਾ ਸਕਦਾ,
|
|
16 Jul 2012
|
|
|
|
|
bahut sohna likheya veer...!!!
|
|
16 Jul 2012
|
|
|
|
|
|
|
|
|
Very Nice. :)
Good job :)
Waise Shayar te tussi already ho ! :)
|
|
16 Jul 2012
|
|
|
|
|
|
|
Bahut Bahut Meharbani Veere,,,Nahi Veere Main Shayar Nahi Bas Apne Kheyal Sabde Sahme Rakhda Haan....
|
|
17 Jul 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|