|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਵਫ਼ਾ ਨਹੀਓ ਸਾਡੇ ਕਿਸੇ ਕੰਮ ਦੀ, |
ਜਿੰਦ ਇਕ ਆਸ਼ਿਕ਼ ਦੀ ਕੋਡੀਆਂ ਦੇ ਭਾ ਜਦੋਂ ਵਿਕੀ, ਬਸ ਗੱਲ ਆਨ ਓਹਦੀ ਵਫ਼ਾ ਉਤੇ ਟਿਕੀ, ਦਿਲੋਂ ਵਫ਼ਾ ਕੱਡ ਵਪਾਰੀ ਇੰਝ ਬੋਲੇ, ਇਕੋ ਇਕ ਵਜ੍ਹਾ ਵਫ਼ਾ ਅਸ਼੍ਕ਼ਾਂ ਦੇ ਗੰਮ ਦੀ, ਇਹ ਜ਼ਮਾਨਾ ਬੇਈਮਾਨਾ ਦਾ ਸੁੱਟ ਦਿਓ ਲਾਹਮ੍ਬੇ ਵਫ਼ਾ ਨਹੀਓ ਸਾਡੇ ਕਿਸੇ ਕੰਮ ਦੀ, ਓਹਦੇ ਜਿਸਮ ਦੇ ਟੋਟਿਆਂ ਦਾ ਲੋਕਾ ਚੰਗਾ ਮੁੱਲ ਲਾਇਆ, ਕੋਈ ਮੰਗਦਾ ਸੀ ਖੂਨ,ਕਿਸੇ ਦੇ ਦਿਲ ਹਿੱਸੇ ਆਇਆ, ਵਫ਼ਾ ਪਈ ਰਹੀ ਸਾਹਮਣੇ,ਨਹੀਓ ਹਥ ਕਿਸੇ ਪਾਇਆ, ਰਾਜੇਸ਼ ਚੰਗੀ ਕੀਮਤ ਵਸੂਲੀ ਓਹਦੇ ਕੂਲੇ ਚੰਮ ਦੀ, ਇਹ ਜ਼ਮਾਨਾ ਬੇਈਮਾਨਾ ਦਾ ਸੁੱਟ ਦਿਓ ਲਾਹਮ੍ਬੇ ਵਫ਼ਾ ਨਹੀਓ ਸਾਡੇ ਕਿਸੇ ਕੰਮ ਦੀ,
R$
|
|
21 Jul 2012
|
|
|
|
|
ਕਾਫੀ ਅਲੱਗ ਜੇਹਾ ਲਿਖਿਆ .. ਬਹੁਤ ਚੰਗੀ ਸੋਚ
|
|
21 Jul 2012
|
|
|
|
|
Wah! Bahut bahut bahut hi sohna likheya. :)
|
|
21 Jul 2012
|
|
|
|
|
ਬਹੁਤ ਬਹੁਤ ਮੇਹਰਬਾਨੀ ਦੋਸਤੋ ਹੋਂਸਲਾ ਅਫਜਾਈ ਲਈ,ਹਮੇਸ਼ਾ ਖੁਸ਼ ਰਹੋ..
|
|
21 Jul 2012
|
|
|
|
|
ਬਹੁਤ ਖੂਬ ਰਾਜੇਸ਼ .....ਸਹੀ ਲੀਹ ਪਏ ਹੋ ......ਤੁਰਦੇ ਚਲੋ ...ਮੰਜਿਲ ਜਰੂਰ ਮਿਲੇਗੀ .....
|
|
21 Jul 2012
|
|
|
|
|
|
|
very nice ....keep writin...!
|
|
21 Jul 2012
|
|
|
|
|
ਬਹੁਤ ਬਹੁਤ ਮੇਹਰਬਾਨੀ ਜੱਸ ਵੀਰੇ ਤੇ ਜਸਵਿੰਦਰ ਜੀ...
ਸਦਾ ਹੱਸਦੇ ਵਸਦੇ ਰਹੋ....
|
|
22 Jul 2012
|
|
|
|
|
wadiya likheya rajesh veer...!!!
|
|
22 Jul 2012
|
|
|
|
|
ਬਹੁਤ ਬਹੁਤ ਮੇਹਰਬਾਨੀ ਵੀਰੇ,ਸਦਾ ਖੁਸ਼ ਰਹੋ,
|
|
23 Jul 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|