|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਓਹਦੀ ਯਾਦ ਨੇ ਕਲਮ ਥਮਾ ਦਿਤੀ |
ਸ਼ਾਯਰੀ ਦਾ ਨਹੀ ਸੀ ਮੈਨੂੰ ਸ਼ੋਂਕ ਯਾਰੋ, ਓਹਦੀ ਯਾਦ ਨੇ ਹਥ ਵਿਚ ਕ਼ਲਮ ਥਮਾ ਦਿਤੀ, ਮੈਂ ਆਪਣੀ ਜਿੰਦਗੀ ਦੇ ਹਰ ਪਲ ਦਾ ਹਿਸਾਬ ਲਿਖਦਾ ਯਾਰੋ, ਕੁਝ ਲਿਖਦਾ ਓਹ ਵੀ ਮੈਂ ਜੋ ਚੀਜ਼ ਆਪਣੀ ਜਿੰਦਗੀ ਵਿਚੋਂ ਗੁਆ ਦਿਤੀ. ਵੈਸੇ ਤਾਂ ਜ਼ਿਕਰ ਨਹੀ ਕਰਦਾ ਓਹਦਾ ਕਿਸੇ ਨਾਲ ਮੈਂ, ਪਰ ਆਪਣੀ ਸ਼ਾਯਰੀ ਵਿਚ ਥੋੜੀ ਜੇਹੀ ਯਾਦ ਓਸਦੀ ਮਿਲਾ ਦਿਤੀ, ਕੁਝ ਹੁਣ ਲਿਖਦਾ ਓਹਦੀਆਂ ਹਾਸਿਆਂ ਬਾਰੇ, ਤੇ ਕੁਜ ਲਿਖਦਾ ਜੋ ਓਹਦੀਆਂ ਹਾਸਿਆਂ ਚ ਆਪਣੀ ਨੀਂਦ ਉਡਾ ਦਿਤੀ, ਹੁਣ ਯਾਦ ਆਵੇ ਰਾਜੇਸ਼ ਜਦ ਓਹਦੀ ਥੋੜਾ ਬਹੁਤਾ ਲਿਖ ਲਈਦਾ, ਬਸ ਹੁਣ ਬਚ ਗਈ ਜਿੰਦਗੀ ਸਾਡੀ ਸ਼ਾਯਰੀ ਦੇ ਲੇਖੇ ਲਾ ਦਿਤੀ,
R$
|
|
24 Jul 2012
|
|
|
|
|
|
|
ਬਹੁਤ ਬਹੁਤ ਮੇਹਰਬਾਨੀ ਮਾਵੀ ਵੀਰੇ,ਸਦਾ ਖੁਸ਼ ਰਹੋ,
|
|
24 Jul 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|