Home > Communities > Punjabi Boli > Forum > messages
ਨਿਮਰਵੀਰ ਜੀ..... ਬੜੇ ਹੀ ਅਨੋਖੇ ਅੰਦਾਜ਼ ਵਿਚ veletine ਡੇ 'ਤੇ ਤੁਹਾਡੇ ਵੱਲੋਂ ਦਿੱਤਾ ਇਹ ਤੋਹਫ਼ਾ ਕਬੂਲ ਹੈ ਜੀ..... ਬਹੁਤ ਹੀ ਸ਼ੁਕਰੀਆ ਜੀ
14 Feb 2012
waah bai ..... isse ch anand ae......
15 Feb 2012
Nimarbir
ਬਹੁਤ-ਬਹੁਤ ਮੇਹਰਬਾਨੀਂ ਸਭ ਸਤਿਕਾਰਯੋਗ ਦੋਸਤਾਂ ਦੀ |
15 Feb 2012
sdadiwali sadh di te chatto pehar basant.. sahi keha nimar apna ta har din velentine hunda...
15 Feb 2012
thankxx harinder bai ji n divroop bai ji...
15 Feb 2012
ਇਹ ਦਿਨ ਵੀ ਆਮ ਦਿਨਾਂ ਵਾਕਣ ਈ ਸ਼ੁਰੂ ਹੁੰਦਾ ਤੇ ਬੀਤ ਜਾਂਦੈ ਏਥੇ ਤਾਂ ਸਿਰ ਖੁਰਕਣ ਦੀ ਵੇਹਲ ਨੀ ਹੁੰਦੀ ਕਿਰਸਾਨ ਨੂੰ.......ਸੱਜਣਾਂ ਸਾਡਾ ਤਾਂ ਹਰ ਸਾਲ ਏਦਾ ਈ ਹੁੰਦੈ ਵੈਲੇਨਟਾਈਨ.....
bilkuli keha nimar ji..valentine ik tra naal vehleyan da hi hunda,,,pyar dil ch hunda hai te osda izhaar karan lyi kise tra de valentine ya hor kise special din di lorh nhi hundi.........really a fantastic creation..god bless you...:))
thankx for sharing here...

Yoy may enter 30000 more characters.
15 Feb 2012
Wah jee wah.....kya baat ae....bahut khoob..!!
15 Feb 2012
Copyright © 2009 - punjabizm.com & kosey chanan sathh