Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਧ ਬਨਾਮ ਵਿਦਵਾਨ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਸਾਧ ਬਨਾਮ ਵਿਦਵਾਨ

 

ਦੋਨੋ ਚਾਹੁਣ ਮਰਿਆਦਾ ਦੇ ਵਿੱਚ ਸੋਧਾਂ,
ਇੱਕ ਸਾਧ ਤੇ ਦੂਜੇ ਵਿਦਵਾਨ ਲੋਕੋ ।
ਇੱਕ ਫਿਰਨ ਵਧਾਉਣ ਨੂੰ ਸਾਧ-ਲੀਲਾ,
ਕਰਮ-ਕਾਂਢ ਨੇ ਜਿਨਾਂ ਦੀ ਜਾਨ ਲੋਕੋ ।
ਚਾਹੁੰਦੇ ਅੰਧ-ਵਿਸ਼ਵਾਸ ਦਾ ਬੋਲਬਾਲਾ,
ਦੇਕੇ ਉਹਨੂੰ ਵਿਸ਼ਵਾਸ ਦਾ ਨਾਮ ਲੋਕੋ ।
ਗੁਰੂ-ਗਿਆਨ ਦਾ ਅੰਸ਼ਕ ਜੋ ਤੱਤ ਬਚਿਆ,
ਕੰਮ ਉਹਦਾ ਵੀ ਭਾਲਣ ਤਮਾਮ ਲੋਕੋ ।।
ਦੂਜੇ ਆਖਦੇ ਸਿੱਖ ਦੀ ਰਹਿਤ ਅੰਦਰ,
ਰਹਿਣ ਦੇਣਾ ਨਹੀਂ ਬਿਪਰ-ਨਿਸ਼ਾਨ ਲੋਕੋ ।
ਕੇਵਲ ਗੁਰੂ ਗਰੰਥ ਦੇ ਵਿੱਚ ਮਿਲਦਾ,
ਜੀਵਨ ਜਾਂਚ ਦਾ ਸਾਂਝਾ ਪੈਗਾਮ ਲੋਕੋ ।
ਸੱਚ-ਧਰਮ-ਵਿਵੇਕ ਦੀ ਨੀਂਹ ਉੱਤੇ ,
ਟਿਕਦਾ ਸਿੱਖੀ ਦਾ ਸੋਹਣਾ ਮਕਾਨ ਲੋਕੋ ।
ਜਦੋਂ ਜਗਤ ਵਿੱਚ ਸੱਚ ਦੀ ਗੱਲ ਚੱਲੀ,
ਗੁਰੂ ਗਰੰਥ ਹੀ ਬਣਨਾਂ ਸਵਿੰਧਾਨ ਲੋਕੋ ।।
ਡਾ ਗੁਰਮੀਤ ਸਿੰਘ

ਦੋਨੋ ਚਾਹੁਣ ਮਰਿਆਦਾ ਦੇ ਵਿੱਚ ਸੋਧਾਂ,

ਇੱਕ ਸਾਧ ਤੇ ਦੂਜੇ ਵਿਦਵਾਨ ਲੋਕੋ ।

 

ਇੱਕ ਫਿਰਨ ਵਧਾਉਣ ਨੂੰ ਸਾਧ-ਲੀਲਾ,

ਕਰਮ-ਕਾਂਢ ਨੇ ਜਿਨਾਂ ਦੀ ਜਾਨ ਲੋਕੋ ।

 

ਚਾਹੁੰਦੇ ਅੰਧ-ਵਿਸ਼ਵਾਸ ਦਾ ਬੋਲਬਾਲਾ,

ਦੇਕੇ ਉਹਨੂੰ ਵਿਸ਼ਵਾਸ ਦਾ ਨਾਮ ਲੋਕੋ ।

 

ਗੁਰੂ-ਗਿਆਨ ਦਾ ਅੰਸ਼ਕ ਜੋ ਤੱਤ ਬਚਿਆ,

ਕੰਮ ਉਹਦਾ ਵੀ ਭਾਲਣ ਤਮਾਮ ਲੋਕੋ ।।

 

ਦੂਜੇ ਆਖਦੇ ਸਿੱਖ ਦੀ ਰਹਿਤ ਅੰਦਰ,

ਰਹਿਣ ਦੇਣਾ ਨਹੀਂ ਬਿਪਰ-ਨਿਸ਼ਾਨ ਲੋਕੋ ।

 

ਕੇਵਲ ਗੁਰੂ ਗਰੰਥ ਦੇ ਵਿੱਚ ਮਿਲਦਾ,

ਜੀਵਨ ਜਾਂਚ ਦਾ ਸਾਂਝਾ ਪੈਗਾਮ ਲੋਕੋ ।

 

ਸੱਚ-ਧਰਮ-ਵਿਵੇਕ ਦੀ ਨੀਂਹ ਉੱਤੇ ,

ਟਿਕਦਾ ਸਿੱਖੀ ਦਾ ਸੋਹਣਾ ਮਕਾਨ ਲੋਕੋ ।

 

ਜਦੋਂ ਜਗਤ ਵਿੱਚ ਸੱਚ ਦੀ ਗੱਲ ਚੱਲੀ,

ਗੁਰੂ ਗਰੰਥ ਹੀ ਬਣਨਾਂ ਸਵਿੰਧਾਨ ਲੋਕੋ ।। ਡਾ ਗੁਰਮੀਤ ਸਿੰਘ

 

05 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪੂਰਨ ਸਹਿਮਤ ਹਾਂ ਡਾ. ਗੁਰਮੀਤ ਜੀ ਹੋਰਾਂ ਨਾਲ ......ਬਹੁਤ ਖੂਬ ਲਿਖਿਆ ....ਸਚ ਤੇ ਸਚਾਈ ਦੀ ਸਹੀ ਤਸਵੀਰ

05 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....tfs.....

05 Jan 2013

Reply