Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਕਾਰ ਗੁਨਾਹਗਾਰ ਸਾਡੀ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਰਕਾਰ ਗੁਨਾਹਗਾਰ ਸਾਡੀ

ਜਿਹੜੀ ਸਰਕਾਰ ਸਾਡੀ ਓਹੀ ਏ ਗੁਨਾਹਗਾਰ ਸਾਡੀ ,

ਅਸੀਂ ਲੋਕ ਲੋਕਤੰਤਰ ਨੂੰ ਕਹੀਏ ਚੰਗਾ,

ਪਰ ਲੋਕਤੰਤਰ ਵੀ ਕਰਦੀ ਏ ਵਿਉਪਾਰ ਸਾਡੀ |

ਵੋਟਾਂ ਪਾ ਕੇ ਖੁਸ਼ ਹੋ ਲੈਂਦੇ ਆ, ਚੁਣ ਲਈ ਏ ਆਪਾਂ ਸਰਕਾਰ ਸਾਡੀ,

ਜਿਹੜੀ  ਖੁਸ਼ ਕਰਕੇ ਰਵਾਉਂਦੀ ਏ ........... ਸਾਨੂੰ,

ਅਸੀਂ ਓਸੇ ਨੂੰ ਕਹਿੰਦੇ ਆ ਚੁਣੀ ਸਰਕਾਰ ਸਾਡੀ |

 

ਦਰ ਦਰ ਜਾ ਕੇ ਪਹਿਲਾਂ ਮੰਗਦੇ ਨੇ ਵੋਟਾਂ ,

ਜਿੱਤਕੇ ਜਿੱਤ ਕਰਦੀ ਏ ਦਰਕਿਨਾਰ ਸਾਡੀ |

ਓ ਅਸੀਂ ਲੜਕੇ ਮਰੀਏ ਜਾਂ ਭੁਖੇ ਮਰੀਏ,

ਨਹੀਂਓ ਸੁਣਦੀ ਉਹਦੇ ਕੰਨਾਂ ਨੂੰ ਦਰਕਾਰ ਸਾਡੀ |

 

ਅਸੀਂ ਸਵਾਲੀ ਤੇ ਓਹ ਦਾਤੀ ਬਣ ਬੈਠੀ,

ਹੁਣ ਰੂਹ ਵੀ ਕਰਦੀ ਆ ਹਾਲ - ਪੁਕਾਰ ਸਾਡੀ |

ਦੇਸ਼ ਲੁੱਟ ਕੇ ਖਾ ਗਏ ਸਾਡੇ ਹਮਦਰਦ ,

ਪੂੰਜੀ ਭੇਜਤੀ ਲੁੱਟਕੇ ਬਾਹਰ ਸਾਡੀ |

 

ਓਹ ਕਾਲੇ ਦਿਲਾਂ ਦੇ , ਕਾਲੇ ਹੀ ਕਰਨ ਧੰਦੇ ,

ਹੋਵੇ ਤਕੜੇ ਤੇ ਅਮੀਰ ਦੀ ਜੈ-ਕਾਰ ਸਾਥੀ ,

ਜਿੰਨਾ 200 ਸਾਲਾਂ 'ਚ ਸਾਨੂੰ ਅੰਗਰੇਜ ਖਾ ਗਏ ,

ਓੰਨਾ 60 ਸਾਲ 'ਚ ਖਾ ਗਈ ਏ ਪਹਿਰੇਦਾਰ ਸਾਡੀ |

 

'ਬਰਾੜਾ' ਤੂੰ ਵੀ ਸੱਚ ਨੂੰ ਬਣਿਆ ਝੂਠ ਰਹਿਣ ਦੇ ,

ਨਹੀਂ ਤਾ ਹਸਤੀ ਹੋਵੇਗੀ ਖਜਲ ਖੁਆਰ ਸਾਡੀ |

ਚੰਗਾ ਕੋਈ ਨਹੀਂ , ਮਾੜੇ ਸਾਰੇ ਹੀ ਨੇ ,

ਬਣ ਗਈ ਏ ਰਿਸ਼ਵਤ-ਮਾਇਆ ਵਫ਼ਾਦਾਰ ਸਾਡੀ | 

 

                                           ਜੱਸ ਬਰਾੜ (30102010)

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya veer g


tuci ethe v post kr ditti

29 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਬਰਾੜ ਸਾਹਬ ..ਸਰਕਾਰ ਨਾਲ ਪੰਗਾ ...ਹੁੰਦਾ ਨਹੀ ਚੰਗਾ ....
ਪਰ ਫੇਰ ਵੀ ਲੈਂਦਾ ਏ ਬੰਦਾ .....ਚੰਗਾ ਹੋਵੇ ਜਾਂ ਮੰਦਾ .......
ਲਿਖਦੇ ਰਹੋ...ਜਨਤਾ ਨੂੰ ਜਾਗਰੂਕ ਕਰਦੇ ਰਹੋ ......
ਭਾਵੇਂ ਪੜ੍ਹਾਈ ਹੋਵੇ, ਜਾਂ ਸਰਕਾਰ ਦੀ ਰੁਸਵਾਈ ਹੋਵੇ .......

ਬਰਾੜ ਸਾਹਬ ..ਸਰਕਾਰ ਨਾਲ ਪੰਗਾ ...ਹੁੰਦਾ ਨਹੀ ਚੰਗਾ ....

ਪਰ ਫੇਰ ਵੀ ਲੈਂਦਾ ਏ ਬੰਦਾ .....ਚੰਗਾ ਹੋਵੇ ਜਾਂ ਮੰਦਾ .......

 

ਲਿਖਦੇ ਰਹੋ...ਜਨਤਾ ਨੂੰ ਜਾਗਰੂਕ ਕਰਦੇ ਰਹੋ ......

ਭਾਵੇਂ ਪੜ੍ਹਾਈ ਹੋਵੇ, ਜਾਂ ਸਰਕਾਰ ਦੀ ਰੁਸਵਾਈ ਹੋਵੇ .......

 

keep it up .....

 

30 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

harjinder gimain tan aeh he kahan ga

 

marno mool na darde jehre maut de vapari ne

 

04 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
thanks

 

ਠੀਕ ਹੈ ਅਰਸ਼ ਵੀਰ, ਪਰ ਕਈ ਵਾਰ ਮੌਤ ਦੇ ਵਪਾਰੀਆਂ ਨੂੰ ਵੀ ਬੰਨ੍ਹ ਲਿਆ ਜਾਂਦਾ ਹੈ .......ਸਰਕਾਰਾਂ ਕੁਛ ਵੀ ਕਰ ਸਕਦੀਆਂ ਹਨ....

ਠੀਕ ਹੈ ਅਰਸ਼ ਵੀਰ, ਪਰ ਕਈ ਵਾਰ ਮੌਤ ਦੇ ਵਪਾਰੀਆਂ ਨੂੰ ਵੀ ਬੰਨ੍ਹ ਲਿਆ ਜਾਂਦਾ ਹੈ .......ਸਰਕਾਰਾਂ ਕੁਛ ਵੀ ਕਰ ਸਕਦੀਆਂ ਹਨ....

 

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ek nu ban len ge do nu ban len ge

 

ethe maut de vapari peda hunde rehne aan

 

harjinder jiiiiiiiii

06 Nov 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਇਹ ਸਭ ਸਮੇ ਦੀ ਲੋੜ ਹੈ ਜੀ ਜੇਕਰ ਕਲਮ ਦੀ ਧਾਰ ਨੂ ਤੀਖਾ ਨਾ ਕੀਤਾ ਗਇਆ ਤਾ ਫਿਰ ਬਹੁਤ ਪਛਤਾਵਾਗੇ ਜੀ............

ਬਹੁਤ ਵਧੀਆ ਜੱਸ ਜੀ ਪਰਮਾਤਮਾ ਆਪ ਜੀ ਤੇ ਮੇਹਰ ਦਾ ਹਥ ਸਦਾ ਰਖੇ ਜੀ.....................

15 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਧੰਨਬਾਦ ਆਪ ਸਭ ਵੀਰਾਂ ਦਾ ...... ਵਿਚਾਰ ਦੇਣ ਲਈ ਪੜਦੇ ਰਿਹਾ ਕਰੋ ਵੀਰਿਓ ..........

16 May 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ,,,ਜੀਓ,,,

16 May 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Gud work . . . .

16 May 2012

Showing page 1 of 2 << Prev     1  2  Next >>   Last >> 
Reply