|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| kabadi |
ਮੱਥਾ ਟੇਕਿਆ ਦੁੱਲੇ ਨੇ ਹੱਥ ਜੋੜੇ। ਵੇਖੋ ਲੱਗਿਆ ਰੱਬ ਧਿਆਉਣ ਲੋਕੋ। ਮਾਰੋ ਤਾੜੀਆਂ
ਦੁੱਲੇ ਨੂੰ ਦਿਉ ਥਾਪੀ। ਤੇ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ। ਸਾਡੀ ਮਿੱਟੀ ਪੰਜਾਬ ਦੀ
ਚੋਂ ਜੰਮਿਆਂ ਇਹ ਸ਼ੇਰ ਪੁੱਤ। ਕਿਵੇਂ ਝੁਕਜੂ ਪੰਜਾਬ ਦੀ ਧੌਣ ਲੋਕੋ ਜਾਫੀ ਬੜੇ ਤਕੜੇ ਨੇ
ਸੰਦੀਪ, ਬਲਜੀਤ ਭੂਰਾ ਤੇ ਤਾਉ ਪਰ ਸ਼ੇਰ ਦੁੱਲੇ ਨੂ ਵੇਖੋ ਬਾਈ ਕੇਹਰਾ ਹੇਠ ਪਾਉ ਕਿੰਦਾ
ਕੀਪਾ,ਤੇ ਜੱਸਾ ਵੀ ਮੁਸ਼ਕਿਲ ਹੀ ਵਾਪਿਸ ਆਉਣਗੇ ਮੰਗੀ ਕਾਕਾ , ਏਕਮ ਤੇ ਬਿੱਟੂ ਜੱਫੇ
ਗੁੱਸਾ ਖਾ ਖਾ ਲਾਉਣਗੇ ਆਉ ਨਜਾਰਾ ਦਰਸ਼ਕ ਤਾੜੀ ਜੋਰ ਨਾਲ ਵਜਾਉਣਗੇ............
|
|
20 Nov 2011
|
|
|
|
| ਬਹੁਤ ਵਧੀਆ ਜੀ |
ਜਾਨ ਨਾਲੌ ਵੀ ਪਿਆਰੀ ਮੈਨੂੰ ਏਹੇ ਕਬੱਡੀ ਆ ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.... ਚੱਕੀਆਂ ਦੇ ਪੁੜ ਵਰਗੀਆਂ ਹਿੱਕਾ , ਜਿਗਰੇ ਗਾਡਰ ਨੇ, ਜੂਝ ਜੂਝ ਕੇ ਹੰਡੀਆ ਦਾ ਟੱਚ ਕਰਦੇ ਬਾਡਰ ਨੇ, ਦੇਵੀ ,ਦਿਆਲ, ਪਰੀਤਾ,ਘੂੰਗਾ ਸ਼ੰਕਰ ਪਿੰਡ ਦਾ ਸੀ, ਬੌਲਾ,ਤੌਖੀ, ਦੇਵ, ਅਟਾਵੀ ,ਬਈ ਪੂਰੀ ਹਿੰਡ ਦਾ ਸੀ,ਪਹਿਲਾ ਸਮੇ ਚੌ ਆਉਦੇ ਨਾ ਇਨਾ ਸਟਾਰਾ ਦੇ,,, ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ..... ਸ਼ੀ ਬਲਵਿੰਦਰ ਫਿੱਡੂ, ਘੌੜਾ ਬਈ ਲੰਬੀ ਪਾਰੀ ਦਾ,ਉਏ ਨਾਲ ਠਰਾਮੈ ਖੇਡੇ ਕਾਕਾ ਉਏ ਕਾਰੀ ਸਾਰੀ ਦਾ, ਲੱਖਾ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ, ਉਏ ਖਾਲੀ ਹੱਥ ਗੁਰਲਾਲ ਕਦੇ ਨਾ ਉਏ ਪਿੱਛੇ ਮੁੜ ਜੀ,ਉਏ ਬਾਜੇਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ..... ਬਈ ਧੌਲ ਮਾਰ ਕੇ ਪਾ ਦਿੰਦਾ ਸੰਦੀਪ {ਕੰਗ} ਹਨੇਰੇ ਜਿਹਾ, ਉਏ ਤੁਰਦਾ ਮੁੰਡਾ ਮਿੱਠਾ ਪੁਰੀਆਂ ਬਈ ਬੱਬਰ ਸ਼ੇਰ ਜਿਹਾ, ਕੁਲਜੀਤਾ, ਤੌਚੀ, ਸੌਨੂੰ, ਜੰਪ ਪੰਤਦੰਰ ਦੇ , ਗੁਰਜੀਤ , ਦੁਲਾ,ਤੇ ਲਾਲੀ ਸਭ ਦਾ ਮਾਣ ਸਿੰਕਦਰ ਏ,ਉਏ ਚਰਨ ,ਪੰਮੀ, ਤੇ ਮੱਲੀ ਤੱਕੜੇ ਜੁਸੇ ਯਾਰਾ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ........
|
|
20 Nov 2011
|
|
|
|
|
vry nice
|
|
20 Nov 2011
|
|
|
|
|
|
|
|
|
|
|
|
 |
 |
 |
|
|
|