ਧਰਤੀ ਦਰਦ ਸਹਾਰੇ ਕਿਵੇਂ ਆਕਿ੍ਤਘਣ।ਬਿਰਤੀ ਚੰਚਲ ਧਿਆਨ ਹੋਵੇ ਜਨ ਜਨ।ਅੰਤਰ ਦਿ੍ਸ਼ਟੀ ਗਿਆਨ ਆਤਮ ਭਰਪੂਰ,ਵਿਸ਼ਵਾਸ਼ ਆਪਣੇ ਆਪ, ਕਰੇ ਧਨ ਮਨ।ਸ਼ਬਦ ਰਖੇ ਚਿੱਤ ਸਹਿਜ ਵਿਚਾਰ ਵਿੱਚ,ਆਨੰਦ ਰਹੇ ਦਿਨ ਰਾਤ ਪੂਜਸ ਸੰਤ ਜਨ।ਅਨੁਭਵ ਅੰਤਰ ਗਿਆਨ,ਮਨ ਸੁਚੇਤ ਹੈ,ਨਾਮ ਵੱਸੇ ਵਿੱਚ ਚਿਤ,ਅੰਕੁਰ ਫੁੱਟ ਸਨ।ਤ੍ਰਿਪਤ ਰਹੇ ਮਨ, ਵਿੱਚ ਸਹਿਜ ਸੰਤੋਖ ਦੇ,ਪ੍ਰਾਣ ਚੱਲੇ ਵਿੱਚ ਹੁਕਮ,ਸਰਵਣ ਸ਼ਬਦ ਕਣ।
Thanks to allviewers