Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਸਹੇਲੀ ਦੀ ਸਹੇਲੀ .... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਮੇਰੀ ਸਹੇਲੀ ਦੀ ਸਹੇਲੀ ....

ਮੇਰੀ ਸਹੇਲੀ ਦੀ ਓਹ ਸਹੇਲੀ ਸੀ ...ਮੇਰੀ ਹੀ ਸਹੇਲੀ ਨੇ ਨਾਲ ਮੇਰੇ 1 - 2 ਵਾਰ ਮੇਲੀ ਸੀ..
ਇਕ ਦਿਨ phone kar problem vch ਫਸੀ ਮੈਂ help ਕਰਨ ਆਜਾਵੋ please ਕੇਹੰਦੀ ਸੀ ..
ਫੇਰ ਮਿਲੀ 2-4 ਵਾਰ ਓਹ ਮੈਨੂ ਬਾਹਰ ਘੁਮਦੇ ਘੁਮਾਉਂਦੇ ਨੂ ..ਫੇਰ ਪਿਆਰ ਤੇਰੇ ਨਾਲ ਹੋ ਗਿਆ ਮੈੰਨੂ ਇਕ ਦਿਨ ਕੇਹੰਦੀ ਸੀ...
ਤੇਰੀ ਹੋ ਗਈ ਮੈਂ ਤੇਰੇ ਬਾਜੋ ਨਾ ਰਿਹੰਦੀ ਮੈਂ.. ਮੈੰਨੂ ੨ ਮਿੰਟਾ ਚ ੨੦ ਵਾਰ ਕੇਹੰਦੀ ਸੀ ...
ਕਈ ਵਾਰ ਵੇਖੇ ਨਜਾਰੇ ਰੱਬ ਦੀ ਬਣਾਈ ਕਾਏਨਾਤ ਦੇ.. ਨਾਲ ਤੇਰੇ ਜੋ ਆਵੇ ਨਜਾਰਾ ਕਦੇ ਨਾ ਆਇਆ ਮੈੰਨੂ ਕਈ ਵਾਰ ਕੇਹੰਦੀ ਸੀ ...
ਦਿਲ ਮੇਰਾ ਵੀ ਸੀ ਸੋਚਦਾ ਰਿਹੰਦਾ ਕੇ ਕੀ ਹੋਈ ਜਾਂਦਾ ਮੇਰੇਆ ਰੱਬਾ ਸਮਝ ਮੈੰਨੂ ਨਾ ਪੈਂਦੀ ਸੀ ...
ਫੇਰ ਇਕ ਦਿਨ ਰੱਬ ਨੇ ਬਣਾਇਆ ਕੋਈ ਖੇਲ ਐਸਾ ..ਮੇਰੇ ਨਾਲੋ ਵੱਧ ਕਿਸੇ ਕੋਲ ਲਗਿਆ ਓਸ ਪਿਆਰ ਕਰਨ ਵਾਲੀ ਨੂ ਪੈਸਾ...
ਛਡ ਕੇ ਮੇਰਾ ਓਹ BULLET ਕਿਸੇ ਹੋਰ ਦੇ PULSAR ਤੇ ਬੈਠ ਗਈ...
ਚੰਗੇ ਰਹੇ ਕਦੇ - ਕਦੇ ਦਿਲ ਆਪਣੇ ਆਪ ਨੂ ਕਹ ਲੈਂਦਾ ਹੈ ਪਤਾ ਨਹੀ ਯਾਰੀ " mann" ਨੂ ਓਹਦੀ ਕਿੰਨੀ ਕੁ ਮੇਹਂਗੀ ਪੈਂਦੀ ਸੀ ...

23 Nov 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਬਾਈ ਜੀ ਸਚ ਕਹਦੇ ਹੋ ਇਹ ਸਭ ਕੁਝ ਮੈ ਅਜ ਕਲ ਚੰਡੀਗੜ੍ਹ ਵਿਚ ਅਖੀ ਦੇਖ ਰਿਹਾ ਹਾ ਜੀ...............
ਬਹੁਤ ਵਧੀਆ ਜੀ ...................

23 Nov 2010

Reply