|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| sahi hai |
Poem by surjeet patar ji ਸਹੀ ਹੈ..
ਸਹੀ ਹੈ ਮਾਲਕੋ, ਰਾਹਾਂ ਦੀ ਤਿਲਕਣ ਗਲਤ ਸੀ ਮੇਰਿਆਂ ਪੈਰਾਂ ਦੀ ਥਿੜਕਣ
ਖਿਮਾ ਕਰਨਾ ਕਿ ਮੈਥੋਂ ਭੁੱਲ ਹੋ ਗਈ ਬਿਨਾ ਪੁੱਛਿਆਂ ਹੀ ਕਰ ਦਿੱਤਾ ਮੈਂ ਚਾਨਣ
ਸਿਰਫ ਇਕ ਮੈਂ ਹੀ ਤਾਂ ਚਿਹਰਾ ਹਾਂ ਮੈਲਾ ਉਹ ਸਾਰੇ ਸ਼ੀਸ਼ਿਆਂ ਦੇ ਵਾਂਗ ਲਿਸ਼ਕਣ
ਜੋ ਸਾਡਾ ਹਾਲ ਪੁੱਛਣ ਦੁੱਖ ਪਛਾਨਣ ਉਨਾਂ ਨੁੰ ਕਹਿ ਨਾ ਐਵੇਂ ਖਾਕ ਛਾਨਣ
ਨਹੀਂ ਪੁਗਦੀ ਕਦੇ ਵੀ ਜੀਂਦਿਆਂ ਨੂੰ ਇਹ ਸਾਹਾਂ ਦੀ ਹਵਾਵਾਂ ਨਾਲ ਅਣਬਣ
ਜਿਨਾਂ ਖਾਤਰ ਸਾਂ ਹੁਣ ਤਕ ਉਮਰ ਕੈਦੀ ਪਤਾ ਨਈਂ ਉਹ ਪਛਾਨਣ ਨਾ ਪਛਾਨਣ
ਬਹੁਤ ਦਿਨ ਹੋ ਗਏ ਹੋਈ ਨਾ ਛਣਛਣ ਹੈ ਝਾਂਜਰ ਨਾਲ ਕੀ ਪੈਰਾਂ ਦੀ ਅਣਬਣ..!!
|
|
22 Sep 2011
|
|
|
|
|
BAHUT HI VADIA VEER G.... .... TFS....
PATAR SHAB DIAN LIHTAN DA KOI JWAB NAHI G..... MAIN OHNA NU JYADA TAN NAHI PADHIA .. PAR I LIKE HIS WRITINGS ......
|
|
22 Sep 2011
|
|
|
|
|
ਬਹੁਤ ਖੂਬ ....ਜੀਓ ਪਾਤਰ ਸਾਹਿਬ ......
thanx ji for sharing
|
|
22 Sep 2011
|
|
|
|
|
ਹਰ ਇਕ ਸ਼ੇਅਰ ਕੁਝ ਨਾ ਕਹਿੰਦਾ ਹੈ... ਬਹੁਤ ਹੀ ਵਧੀਆ ਲੱਗੀ ਜੀ....ਲਿਖਦੇ ਰਵੋ...ਜੀਂਦੇ ਰਵੋ
|
|
22 Sep 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|