Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਛੋਟੇ ਸਹਿਜ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਛੋਟੇ ਸਹਿਜ

ਸਹੇੜੇ ਦਰਦ ਜਿਹਨਾਂ ਨੇ,ਕਸਮ ਹੁਣ ਖਾਣਗੇ ਕਿਦਾਂ।

ਰਿਜ਼ਕੋਂ ਗਰਜ਼ ਲਈ ਝੁੱਕੇ ਸੋ ਮੰਜ਼ਿਲ ਪਾਉਣਗੇ ਕਿਦਾਂ।

 

ਛੋਟੇ ਸਹਿਜ ਸਫਰ ਪੁਲਾਂਘਾਂ ਖ਼ੂਬ ਸੂਰਤ ਤੇ ਵੱਧੀਆ,

ਸੀਰਤ ਸੁਖਨ ਅਤੇ ਸੂਰਤ ਸੁਮੇਲ ਪਾਉਣਗੇ ਕਿਦਾਂ।

 

ਹਮੇਸ਼ਾ ਹੱਸਦਾ- ਵੱਸਦਾ ਨੂਰਾਨੀ ਦਮਕਦਾ ਚਿਹਰਾ,

ਮਿਲਾਪ,ਨਿੱਘ,ਸਹਿ ਸੁਭਾਅ,ਚਿੱਤ ਲਗਾਉਣਗੇ ਕਿਦਾਂ।

 

ਵਿਰਾਸਤ ਪ੍ਰੀਤ ਦਲੀਲ ਬੇਬਾਕੀ ਤੇ ਕਰਮ ਹਲੀਮੀ ਹੈ,

ਧੀਰਜ ਨਰੂ ਅੰਦਰ ਮਨ ਅਨਹੱਦ ਵਜਾਉਣਗੇ ਕਿਦਾਂ।

 

ਅੰਦਰ ਚੁੰਬਕ ਮਿਕਨਾਤੀਸ਼ੀ ਸ਼ਖ਼ਸ਼ੀਅਤ ਪ੍ਰਭਾਵਸ਼ਾਲੀ,

ਮਨ ਅਥਾਹ ਸਾਗਰ ਗਹਿਰਾ ਤੌਫ਼ੀਕ ਪਾਉਣਗੇ ਕਿਦਾਂ।

28 Oct 2015

Reply