Punjabi Poetry
 View Forum
 Create New Topic
  Home > Communities > Punjabi Poetry > Forum > messages
Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 
ਸਾਈੰ .....!!!
ਜੇ ਤੂੰ ਅੰਦਰ ਬੇਠਾਂ ਹੈਂ; ਤਾਂ ਅੰਦਰੋਂ ਹੀ ਕੁਛ ਕਰ ਸਾਈੰ,
ਨਾਂ ਉਠਣ ਹਥ ਮਾੜੇ ਕੰਮ ਲਈ; ਿਦਲ ਰਹੇ ਬੱਸ ਸਚ ਦੇ
ਪਖ ਸਾਈੰ .....!!!

ਰਹਾਂ ਮੈਂ ਨੀਵਾਂ ਪਰ ਕਦ ਉੱਚਾ; ਲਾਦੇ ਐਸੇ ਪਰ ਸਾਈੰ,
ਝੂਠੇ ਮੇਹਲਾਂ ਦੀ ਲੋੜ ਨਾਂ ਮੈਨੂੰ;ਸਚ ਦਾ ਦੇਦੇ ਭਾਵੇਂ ਕਖ ਸਾਈੰ...!!!

ਮੈਂ ਜੀਵਾਂ ਇਹ ਿਜੰਦਗੀ ਪੀਆਰ ਲੁਟਾਉਂਦਾ; ਜਾਵਾਂ ਇਵੇਂ ਹੀ ਮਰ ਸਾਈੰ,
ਜੇ ਕ੍ਰਮ ਕਰੇਂ ਤੂੰ ਮੇਰੇ ਤੇ; ਮੈਨੂੰ ਜੰਨਤ ਤੇਰਾ ਦੋਜ਼ਖ ਸਾਈੰ...!!!

(ਕਲਮ: ਲੱਕੀ )
01 Nov 2012

Reply