|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸਜਨਾਂ ਨੂੰ ਅਗਲੇ ਜਨਮ ਚ ਪਾਉਣ ਦੀ ਚਾਹ |
ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ, ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ, ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ, ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ, ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ, ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ
|
|
29 Sep 2011
|
|
|
|
|
ਮਜਾਜਣ ਜੀ ਤੁਸੀਂ ਤਾਂ ਕਮਾਲ ਏ ਕਰੀਂ ਜਾਣੇ ਓ
ਵਡਾ ਵਦੀਆ ਲਿਖਿਆ ਐਦਾਂ ਹੀ ਲਾਗੇ ਰਹੋ ਜੀ
ਮਜਾਜਣ ਜੀ ਤੁਸੀਂ ਤਾਂ ਕਮਾਲ ਏ ਕਰੀਂ ਜਾਣੇ ਓ
ਵਡਾ ਵਦੀਆ ਲਿਖਿਆ ਐਦਾਂ ਹੀ ਲਾਗੇ ਰਹੋ ਜੀ
|
|
29 Sep 2011
|
|
|
|
|
bht vadia gg...........iss trah pyar nibhauna hi sacha pyar kehlaunda hai.......
|
|
29 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|