|
|
| ਸੱਜਣਾਂ ਦੀ ਛੋਹ |
ਜਦੋਂ ਦਿਲ ਦੇ ਵੇਹੜੇ ਰਾਤ ਗਮਾਂ ਦੀ ਹੋਵੇਗੀ,,,
ਕਰ ਸੱਜਣਾਂ ਨੂੰ ਯਾਦ ਬੜਾ ਓਹ ਰੋਵੇਗੀ |
ਓਦੋਂ ਇਸ਼ਕ਼ ਹੁਲਾਰੇ ਅੱਖੀਆਂ ਮੁਹਰੇ ਆਵਣਗੇ,,,
ਬਿਰਹੋਂ ਜਦ ਯਾਦਾਂ ਦੀ ਲੜੀ ਪਰੋਵੇਗੀ |
ਬੜਾ ਚੇਤੇ ਆਵੇਗੀ ਓਦੋਂ ਛੋਹ ਸੱਜਣਾਂ ਦੀ,,,
ਓਹਦੀ ਵੀਣੀ ਦੇ ਨਾਲ ਵੰਗ ਜਦੋਂ ਵੀ ਛੋਹਵੇਗੀ |
ਜਦੋਂ ਵਹਿ ਜਾਉਗਾ ਅੱਖੀਆਂ ਚੋਂ ਸੁਰਮਾਂ ਰੋ ਰੋ ਕੇ,,,
ਓਦੋਂ ਚੁੰਨੀ ਦੇ ਪੱਲੇ ਨਾਲ ਮੁੱਖ ਲੁਕੋਵੇਗੀ |
ਰਹਿੰਦੇ ਸੀ ਹਾਸੇ ਖੇੜੇ ਹਰ ਪਲ ਜਿਨ੍ਹਾਂ ਤੇ,,,
ਓਹਨਾਂ ਬੁੱਲੀਆਂ ਉੱਤੇ ਉਦਾਸੀ ਆਣ ਖਲੋਵੇਗੀ |
ਯਾਦ " ਮੰਡੇਰ " ਦੀ ਮੁੜ ਮੁੜ ਦਸਤਕ ਦੇਵੇਗੀ,,,
ਲੱਖ ਵਾਰੀ ਭਾਵੇਂ ਦਿਲ ਦਾ ਬੂਹਾ ਢੋਵੇਗੀ |
ਧੰਨਵਾਦ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
ਜਦੋਂ ਦਿਲ ਦੇ ਵੇਹੜੇ ਰਾਤ ਗਮਾਂ ਦੀ ਹੋਵੇਗੀ,,,
ਕਰ ਸੱਜਣਾਂ ਨੂੰ ਯਾਦ ਬੜਾ ਓਹ ਰੋਵੇਗੀ |
ਬੀਤੇ ਪਲ ਓਦੋਂ ਇੱਕ ਇੱਕ ਕਰਕੇ ਚੇਤੇ ਆਵਣਗੇ ,,,
ਬਿਰਹੋਂ ਜਦ ਯਾਦਾਂ ਦੀ ਲੜੀ ਪਰੋਵੇਗੀ |
ਬੜਾ ਚੇਤੇ ਆਵੇਗੀ ਓਦੋਂ ਛੋਹ ਸੱਜਣਾਂ ਦੀ,,,
ਓਹਦੀ ਵੀਣੀ ਦੇ ਨਾਲ ਵੰਗ ਜਦੋਂ ਵੀ ਛੋਹਵੇਗੀ |
ਜਦੋਂ ਵਹਿ ਜਾਉਗਾ ਅੱਖੀਆਂ ਚੋਂ ਸੁਰਮਾਂ ਰੋ ਰੋ ਕੇ,,,
ਓਦੋਂ ਚੁੰਨੀ ਦੇ ਪੱਲੇ ਨਾਲ ਮੁੱਖ ਲੁਕੋਵੇਗੀ |
ਰਹਿੰਦੇ ਸੀ ਹਾਸੇ ਖੇੜੇ ਹਰ ਪਲ ਜਿਨ੍ਹਾਂ ਤੇ,,,
ਓਹਨਾਂ ਬੁੱਲੀਆਂ ਉੱਤੇ ਉਦਾਸੀ ਆਣ ਖਲੋਵੇਗੀ |
ਯਾਦ " ਮੰਡੇਰ " ਦੀ ਮੁੜ ਮੁੜ ਦਸਤਕ ਦੇਵੇਗੀ,,,
ਲੱਖ ਵਾਰੀ ਭਾਵੇਂ ਦਿਲ ਦਾ ਬੂਹਾ ਢੋਵੇਗੀ |
ਧੰਨਵਾਦ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
|
|
20 Jan 2012
|
|
|
|
|
|
|
|
|
|
|
|
|
|
|
too good Harpinder ji...
beautiful creation !!!
|
|
21 Jan 2012
|
|
|
|
|
khoobsurat rachna harpinder veer ji....likhde raho veer.....
|
|
21 Jan 2012
|
|
|
|
|
ਐਨਾ ਮਾਣ ਦੇਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ ,,,ਜਿਓੰਦੇ ਵੱਸਦੇ ਰਹੋ,,,
|
|
23 Jan 2012
|
|
|
|
|
bahut vdia likhia hai g.... simple n vry nice ......:).thanx foh sharin....!
|
|
23 Jan 2012
|
|
|
|
|
ਸੁਕਰੀਆ ਰਾਜਵਿੰਦਰ ਜੀ,,,,,,,,,,,,, ਜਿਓੰਦੇ ਵੱਸਦੇ ਰਹੋ,,,
|
|
24 Jan 2012
|
|
|