Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮਾਜ ਦਾ ਵਿਕਾਸ ਅਤੇ ਸੇਵਾ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸਮਾਜ ਦਾ ਵਿਕਾਸ ਅਤੇ ਸੇਵਾ

ਸਮਾਜ ਦੇ ਵਿਕਾਸ ਲਈ ਕਨੂੰਨ ਬਣਦੇ,ਤਰਮੀਮ ਹੁੰਦੇ,ਸਪਸ਼ਟੀਕਰਨ ਦੇਂਦੇ,ਵਿਆਖਿਆ ਕਰਦੇ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਸੁਰੂ ਹੁੰਦੀ ਹੈ। ਅਗਰ ਨਿਯਤ ਸਾਫ ਰੱਖਕੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ ਤਾਂ ਸਮਾਜ ਦਾ ਵਿਕਾਸ ਅਤੇ ਸੇਵਾ ਹੋ ਸਕਦੀ ਹੈ ਵਰਨਾ ਇਹੀ ਸਮਾਜ ਵਿੱਚ ਬਦਅਮਨੀ ਅਤੇ ਬੇਵਿਸ਼ਵਾਸ਼ੀ ਪੈਦਾ ਕਰ ਸਕਦੀਹੈ।ਆਦਮੀ ਨੂੰ ਹਮੇਸ਼ਾਂ ਉਹੀ ਕਰਮ ਕਰਨ ਦੀ ਕੋਸ਼ਿਸ਼ ਕਰਨੀ ਚਾਹਿਦੀ ਜਿਸ ਨਾਲ ਵਿਸ਼ਵਾਸ਼ ਅਤੇ ਪਿਆਰ ਬਣ ਸਕੇ.।ਜਿਸ ਸਮਾਜ ਵਿੱਚ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਪਸ਼ੂ ਪੰਛੀਆਂ ਅਤੇ ਕਦਰੱਤ ਦੇ ਹਰ ਅੰਗ ਨੂੰ ਵਿੱਧੀਵੱਧ ਸਨਮਾਨ ਅਤੇ ਪਿਆਰ ਮਿਲਦਾ ਹੈ ਉਹੀ ਸਮਾਜ ਵਿਕਾਸ ਦੀਆਂ ਲੀਹਾਂ ਤੇ ਚੱਲਦਾ ਹੈ।

05 Apr 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

bahut sahi vichar pesh keete ne tusin Gurmit jee....hona te chaheeda ae es traan, par sachaayi bilkul ulat hee ae...

06 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਇਹ ਤਬਦੀਲੀ ਦੇ ਸੰਕੇਤ ਨੇ ਕਦੀ ਤਾਂ ਸਮਝ ਲੈਣਗੇ ਲੋਕ.......ਧੰਨਵਾਦ ਬਲਹਾਰ ਜੀ

06 Apr 2013

Reply