Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੰਘਰਸ਼ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸੰਘਰਸ਼


ਰੋਜ਼ ਸਵੇਰੇ ਜਦੋ ਮੈਂ ਕੰਮ ਦੇ ਲਈ ਨਿਕਲਦਾ ਸੀ।ਇਕ ਦਸ ਕੁ ਸਾਲ ਦਾ ਬਾਲ ਅਪਣੀ ਪਿੱਠ ਤੇ ਪੰਡ ਲਾਈ ਘੁੰਮਦਾ,ਬੰਦ ਦੁਕਾਨਾ ਦੇ ਸਾਹਮਣੇ ਤੋਂ ਕਦੇ ਗੱਤਾ ਤੇ ਕਦੇ ਖਾਲੀ ਬੋਤਲ ਚੁੱਕ ਕੇ ਅਪਣੀ ਪੰਡ ਵਿਚ ਪਾਉਦਾ।
ਇਕ ਦਿੰਨ ਮੈਂ ਉਸਨੂੰ ਪੁੱਛਿਆ ਇਹ ਕੀ ਕਰ ਰਿਹਾ ਹਾਂ ਤਾਂ ਉਸਦਾ ਜਵਾਬ ਸੀ "ਸੰਘਰਸ਼ "

ਫਿਰ ਮੈਂ ਅਪਣੇ ਬਾਰੇ ਸੋਚਦਾ ਹਾਂ ਕੀ ਜੋ ਅਪਣੀ ਗੈਰ ਸਰਕਾਰੀ ਨੋਕਰੀ ਵਿਚ ਰੋਜ਼ ਕਿਸੇ ਨਾ ਕਿਸੇ ਕੋਲ ਜਾ ਕੇ ਉਸਨੂੰ ਅਪਣੇ ਸਾਰੇ ਉਤਪਾਦਾ ਦਾ ਚਾਨਣਾ ਪਾਉਣਾ ਤੇ ਉਸਦਾ ਮੈਨੂੰ ਦਸ ਕੁ ਵਾਰ ਅਪਣੇ ਕੋਲ ਬੁਲਾ ਲੈਣਾ ਪਰ ਅੰਤ ਖਾਮੋਸ਼ ਖਾਲੀ ਹੱਥ ਮੇਰਾ ਵਾਪਸ ਪਰਤ ਆਉਣਾ ਮੈਨੂੰ ਤਾਂ ਇਹੋ ਹੀ ਜਾਪਦਾ ਸੀ "ਸੰਘਰਸ਼"


ਕੁਝ ਕੁ ਦਿਨ ਬਾਅਦ ਮੈਂ ਅਪਣੇ ਇਕ ਦੋਸਤ ਨਾਲ ਉਸਦੀ ਇਕ ਅਧੁਨਿਕ ਕਾਰ
ਦੇ ਵਿਚ ਬੈਠ ਕੇ ਉਸਦੇ ਨਾਲ ਉਸ ਦੇ ਕੰਮ. ਦੇ ਸਿਲਸਿਲੇ ਵਿਚ ਪੂਰਾ ਦਿੱਨ ਘੁੰਮਦਾ ਰਿਹਾ। ਸ਼ਾਮ ਨੂੰ ਉਹ ਮੈਨੂੰ ਆਖਣ ਲੱਗਾ ਸ਼ਰਮਾ ਜੀ ਸਾਡੀ ਜਿੰਦਗੀ ਵੀ ਕੀ ਹੈ। ਮੈ ਉਸਨੂੰ ਪੁੱਛਿਆ ਕਿਓ ਕੀ ਗੱਲ, ਜਵਾਬ ਵਿਚ ਉਸਨੇ ਬੋਲਿਆ ਦੇਖਿਆ ਕਿੰਨਾ ਸੰਘਰਸ਼ ਹੈ ਸਾਡੀ ਜਿੰਦਗੀ ਵਿਚ


ਮੈਂ ਕੁੱਝ ਕੁ ਪੱਲ ਸੋਚਦਾ ਹੋਇਆ ਚੁੱਪ ਦੀ ਦਲਹੀਜ ਤੇ ਜਾ ਬੈਠਾ । ਫਿਰ ਮੇਰੇ ਖਿਆਲਾਂ ਦੀਆਂ ਲਹਿਰਾਂ ਉਸ ਨਿੱਕੇ ਬਾਲ ਦੇ ਕੋਲ ਮੈਨੂੰ ਲੈ ਜਾ ਕੇ ਖੜੀਆਂ ਕਰ ਦਿੰਦੀਆ ਨੇ ਮੈਂ ਸੰਘਰਸ਼ ਬਾਰੇ ਸੋਚਦਾ ਹਾਂ
ਜੋ ਉਹ ਨਿੱਕਾ ਜਿਹਾ ਬਾਲ ਕਰਦਾ ਜੋ ਮੈਂ ਅਪਣੀ ਗੈਰ ਸਰਕਾਰੀ ਨੋਕਰੀ ਵਿਚ ਕਰ ਰਿਹਾ ਹਾਂ ਤੇ ਸੰਘਰਸ਼ ਜੋ ਮੇਰਾ ਦੋਸਤ. ਇਕ ਅਧੁਨਿਕ ਕਾਰ ਵਿਚ|


ਮੇਰੇ ਮੰਨ ਦੇ ਕੈਨਵਸ ਤੇ ਸੰਘਰਸ਼ ਦੇ ਵੱਖ ਵੱਖ ਚਿੱਤਰ ਵੱਖ ਵੱਖ ਰੰਗ ਨਾਲ ਉਲੀਕੇ ਜਾਂਦੇ , ਬਹੁਤ ਦੇਰ ਤੱਕ ਸੋਚਦਾ ਰਿਹਾ ਸ਼ੰਘਰਸ਼ ਦੇ ਫੱਲਸਫੇ ਬਾਰੇ ।ਅੰਤ ਇਕ ਚਿਤਰ ਬੋਲ ਪਿਆ ਕੀ ਅੱਜ ਕਿਸ ਤਰ੍ਹਾਂ ਜਲ੍ਹੇ ਗਾ ਮੇਰੇ ਘਰ ਦਾ ਚੁੱਲ੍ਹਾ, ਇਸ ਦੇ ਅੰਦਰ ਜਵਾਬ ਸੀ ਮੇਰੇ ਸਾਰੇ ਸਵਾਲਾ ਦਾ
ਕੀ ਸੰਘਰਸ਼ ਇਹੋ ਹੀ ਸੀ ਜਿੰਦਗੀ ਬਚਾਉਣ ਲਈ । ਜੋ ਮੈਂ ਤੇ ਮੇਰਾ ਦੋਸਤ ਕਰ ਰਹੇ ਸੀ ਉਹ "ਲਾਲਸਾ " ਸੀ ਨਾ ਕੇ "ਸੰਘਰਸ਼ "
Sanjeev Sharma
20 Oct 2014

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht vadiya Sanjiv ji.sach ehi hai k asi zindagi nu jeena bhul jande haan te bas ik dorr vich lagg jande jis nu asi fer sangarsh da naam dende haan.sach likheya tusi

22 Feb 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

greatly written,..............marvalous

15 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
लालसा और संघर्ष के अर्थों को ब खूबी बयॉं कर रही रचना 👍
15 Mar 2015

Reply