ਲੋਕਾਂ ਦੇ ਰੰਗ ਦਾ.... ਅਫਸਰਾਂ ਦੇ ਸੰਗ ਦਾ ...
ਕੋਈ ਪਤਾ ਨੀ ਹੁੰਦਾ !!!
ਰਾਹ 'ਚ ਮਿਲੇ ਕੁੱਤੇ ਦਾ....ਸ਼ਰਾਬੀ ਪਏ ਸੁੱਤੇ ਦਾ ....
ਕੋਈ ਸੁਭਾ ਨੀ ਹੁੰਦਾ !!!
ਮਾਪਿਆਂ ਤੋਂ ਬੱਚੇ ਦਾ.... ਝੂਠੇ ਤੋਂ ਇਨਸਾਨ ਸੱਚੇ ਦਾ....
ਕੋਈ ਲੁੱਕਾਹ ਨੀ ਹੁੰਦਾ !!!
"ਸੁਨੀਲ" ਦੇ ਦਿਲੋਂ ਰੋਣ ਦਾ.... ਹੰਜੂਆਂ ਦੇ ਮੋਤੀ ਪਾਉਣ ਦਾ....
ਫ਼ਰਕ ਉਹਦੇ ਤੇ ਰੱਤਾ ਨੀ ਹੁੰਦਾ !!!
ਸੁਨੀਲ ਕੁਮਾਰ
+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+
+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+-+
lokan de rang da.... afsran de sang da....
koi pta ni hunda.....
rah ch mile kutte da..... sharabi paye sutte da....
koi subha ni hunda.....
ma-pian ton bache da... jhuthe ton insaan sache da..
koi lukah ni hunda...
"sunil" de dilon ron da.... hanjua de moti paun da...
fark ohde te ratta ni hunda....
sunil kumar