|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਸਾਂਝਿਆ ਗੱਲਾਂ |
ਪਿਠ੍ਹ ਪਿਛੇ ਵਾਰ ..... ਮਿਤਰਾਂ ਦੀ ਹਾਰ ........ ਸਹਾਰੀ ਨਹੀ ਜਾਂਦੀ................
ਲੱਗੀ ਨਸ਼ੇ ਦੀ ਆਦਤ ਤੋਂ...... ਪਾਖੰਡੀ ਦੀ ਇਬਾਦਤ ਤੋਂ ..... ਕਦੇ ਬਿਮਾਰੀ ਨਹੀ ਜਾਂਦੀ ......
ਆਪਣੀਆਂ ਦਾ ਨੂਰ....... ਮਿੱਤਰਾਂ ਦਾ ਕਸੂਰ .......... ਭੁਲਾਇਆ ਨਹੀ ਜਾਂਦਾ......
ਦਿਲ ਦੇ ਜਾਨਿਆ ਨੂੰ ..... ਬਚਪਨ ਦੇ ਹਾਣੀਆ ਨੂੰ ... ਰੁਲਾਇਆ ਨਹੀ ਜਾਂਦਾ.....
ਮਾਂ ਦੇ ਗੁੱਸੇ ਨੂੰ..... ਬਾਪੁ ਕਦੇ ਰੁੱਸੇ ਨੂੰ ..... ਦਿਲ ਤੇ ਨਹੀ ਲਾਈਦਾ .....
ਬੇਗਾਨੀ ਨਾਰ ਦੇ ... ਪੈਸੇ ਦੀ ਫਟਕਾਰ ਦੇ..... ਪਿਛੇ ਨਹੀ ਜਾਈਦਾ .......
ਮਤਲਬੀ ਲੋਕਾਂ ਦਾ...... ਹਵਾ ਦੇ ਝੋਕੀਆਂ ਦਾ .... ਪਤਾ ਨਹੀ ਹੁੰਦਾ.....
"ਸੁਨੀਲ" ਦੇ ਰੋਣ ਦਾ ........ਦੁਖ ਆਪਣਾ ਕਹਿਣ ਦਾ ... ਕਿਸੇ ਤੇ... ਫ਼ਰਕ ਰਤਾ ਨਹੀ ਹੁੰਦਾ......
(Writen by : Sunil kumar 28-11-2011) (post on 03-12-2011)
|
|
03 Dec 2011
|
|
|
|
|
ਦਿਲ ਦੇ ਜਾਨੀਆਂ ਨੂੰ ਬਚਪਨ ਦੇ ਹਾਣੀਆਂ ਨੂੰ ਭੁਲਾਇਆ ਨਹੀਂ ਜਾਂਦਾ....
ਬਹੁਤ ਸੋਹਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਬਾਈ......ਬਹੁਤ ਖੂਬ...!!.....ਧੰਨਵਾਦ |
|
|
03 Dec 2011
|
|
|
|
|
ਵਾਹ ਸੁਨੀਲ...ਬਹੁਤ ਖੂਬਸੂਰਤ....ਸ਼ੁਕਰੀਆ share ਕਰਨ ਲਈ
|
|
03 Dec 2011
|
|
|
|
|
sohni rachna sunil 22 ji...kujh ku gallan zindagi da hissa banh jandian ne te oh kade vi nahi bhulaian ja sakdian....keep writing
|
|
03 Dec 2011
|
|
|
|
|
ਬਹੁਤ ਸ਼ਾਨਦਾਰ ਸੁਨੀਲ ਬਾਈ ਲਿਖਦੇ ਰਹੋ ,,,,,ਜੀਓ
|
|
04 Dec 2011
|
|
|
|
|
|
|
aap sa sujhvan mittran da ... baht bahut dhanwad g....
bs aap de piar sdka ... thoda bahut likh layeeda a g.... sukria... dilon dhanwad .....
|
|
04 Dec 2011
|
|
|
|
|
bht vadiya sunil g..keep it up
|
|
06 Dec 2011
|
|
|
|
|
Mavi Veer g...
bahut bahut sukria g.. bs aap sab g de sath da asar hai ji... jo eh lines likhia gayeen g.... sukria g...
Raj G................. .. dhanwad g....
|
|
06 Dec 2011
|
|
|
|
|
sukria raj g....
i will try at my best next time... thnk u very much
|
|
07 Dec 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|