|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| SANSAAR |
NU NE GHAR SAABH LYA..
DHEE TUR GYI JHAAR K PALLE...
POTE NE JANM LYA ..
BABA SIVIYA VAL CHLE...
KITE JOR MKAANA DA ..
KITE VIAHAAN DE MUKLAVE..
JUG JANKSHAN RELA DA GADDI IK AAVE IK JAAVE ..
JUG JANKSHAN RELA DA GADDI IK AAVE IK JAAVE ..
|
|
27 Mar 2014
|
|
|
|
|
|
|
ਸੰਸਾਰ
ਨੂੰਹ ਨੇ ਘਰ ਸਾੰਭ ਲਿਆ ..
ਧੀ ਤੁਰ ਗਈ ਝਾੜ੍ਹ ਕੇ ਪੱਲੇ ...
ਪੋਤੇ ਨੇ ਜਨਮ ਲਿਆ ..
ਬਾਬਾ ਸਿਵਿਯਾਂ ਵੱਲ ਚੱਲੇ ...
ਕੀਤੇ ਸ਼ੋਰ ਮਕਾਨਾਂ ਦਾ ..
ਕੀਤੇ ਵਿਆਹਾਂ ਦੇ ਮੁਕਲਾਵੇ ..
ਜਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ ..
ਜਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ ..
ਵਰਿੰਦਰ
|
|
03 Apr 2014
|
|
|
|
|
punjabi format is the best format for the punjabi poetries,..............pls. try to write in punjabi dosto.
zindabaad
|
|
03 Apr 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|