Home > Communities > Anything goes here.. > Forum > messages
ਹਲਕਾ ਫੁਲਕਾ ਲਿਖਕੇ ਤੋਰੀ ਫੁਲਕਾ ਚਲਾਉਣ ਵਾਲੇ ਤੇ ਅਣਗਿਣਤ ਹੁੰਦੇ ਨੇ, ਪਰ ਇਹੋ ਜਿਹੀ ਦੁਆ ਮੰਗਣ ਵਾਲੀ ਕਲਮ ਕਦੇ ਕਦੇ ਹੀ ਜਨਮ ਲੈਂਦੀ ਹੈ...ਜੋ ਕਹਿ ਸਕੇ ਕਿ "ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ"....ਜਾਂ ਫਿਰ "ਇੱਕ ਤੂੰ ਕਸਾਈ ਮੇਰੇ ਪਿੰਡ ਦਿਆ ਰਾਜਿਆ ਵੇ, ਉਤੋਂ ਤੇਰਾ ਸ਼ਾਹਾਂ ਨਾਲ ਜੋੜ".....ਲਿਸਟ ਤੇ ਕਾਫੀ ਲੰਮੀ ਹੈ....ਆਉ ਹੱਕ ਸੱਚ ਦੀ ਉਸ ਅਵਾਜ ਨੂੰ ਅੱਜ ਉਹਨਾ ਦੇ ਜਨਮ ਦਿਨ ਤੇ ਯਾਦ ਕਰੀਏ....
19 Apr 2011
bahut vdhiya koshish aa Balihar Bhaji Aap ji di...main ik vaar parheya c akhbaar 2 may wala, par menu ghar labh nahi dubara, pta ni kith rakh ho gya c,,,dubara sade sab de ru-bu-ru krwaun lyi shukriya...
ais jujhaaru kavi di soch nu salaam !!

Yoy may enter 30000 more characters.
19 Apr 2011
Copyright © 2009 - punjabizm.com & kosey chanan sathh