Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੰਵਿਧਾਨ ਰੋਂਦਾ ਹੈ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਸੰਵਿਧਾਨ ਰੋਂਦਾ ਹੈ

ਸੰਵਿਧਾਨ ਰੋਂਦਾ ਹੈ


ਇਹ ਕਿਸ ਦੇਸ਼ ਦਾ
ਸੰਵਿਧਾਨ ਰੋਂਦਾ ਹੈ
ਇਹ ਕਿਸ ਦੇਸ਼ ਦਾ
ਸੰਵਿਧਾਨ ਰੋਂਦਾ ਹੈ


ਬਾਹਰ ਸੀਤ ਜੰਮ ਰਿਹਾ ਹੈ
ਧੁੰਦ 'ਚ ਖੜਾ ਬੋਹੜ ਦਾ
ਬਿਰਛ ਕੰਬ ਰਿਹਾ ਹੈ
ਦਸ ਸਾਲ ਦਾ ਮੁੰਡਾ
ਹਲਵਾਈ ਦੇ ਕੜਾਹੇ ਧੋਂਦਾ ਹੈ
ਇਹ ਕਿਸ ਦੇਸ਼ ਦਾ
ਸੰਵਿਧਾਨ ਰੋਂਦਾ ਹੈ


ਇਕ ਪਾਸੇ ਝੁਗੀ ਹੈ
ਇਕ ਪਾਸੇ ਬੰਗਲਾ ਹੈ
ਇਹ ਝੁਗੀ ਵਾਲਾ ਤਾਂ
ਕੋਈ ਲਗਦਾ ਕੰਗਲਾ ਹੈ
ਇਕ ਐਸ਼ ਉਡਾਂਦਾ ਹੈ 
ਆਭੂਸ਼ਣ ਪਾਂਦਾ ਹੈ
ਇਕ ਭੁਖਾ ਭਾਣਾ ਹੀ
ਕਬਰਾਂ ਵਿਚ ਸੌਂਦਾ ਹੈ
ਇਹ ਕਿਸ ਦੇਸ਼ ਦਾ
ਸੰਵਿਧਾਨ ਰੋਂਦਾ ਹੈ

17 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut vadiya g sahi gal kahi ha g

 

 

 

18 Oct 2010

Reply