Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਪਨੇ ਮੇਰੇ ਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 
ਸਪਨੇ ਮੇਰੇ ਚ

Sapne mere 'ch nit menu milne layi aanda e 

Dil diyan sab reejhan jaahir kar dinde , injh akhan 'ch meri oh takda e 

 

Jad bhi main manjhe apne di ik nukkre payi hundi aa 

Pta nahi kamre meri di baari 'ch kad oh andat nass anda e 

 

Kade akhe menu Oh Sona , kade Guddo rani bulanda e 

Apni meethdi jehi awaaz oh aande hi mere kannan 'ch paanda e 

 

Meri sutti payi nu , mathe mere te apne bullan nu chhuhanda e 

Mere khulle uljhe hoye vaalan nu phir oh suljhanda e 

 

Menu hole jihe jaga ke , apne valon likhiya pyaar jiha geet sunanda e

Pyaar apne da jikar ajeeb jihe mere agge kujh lafzan 'ch karda e

 

kujh pal beeta ke oh naal mere phir usse baari rahin vaapis chala janda e 

Mere sapne 'ch vaar vaar har raat oh injh hi karda e 

 

Jad sarghi vele uthdi nu main takdi han chaar chufere ve

Tenu labhann main vang shudayian jandi han nagar dhandori ve

 

Phir ik din akh meri rabba meriya ! kujh ajiha sapna takdi e 

Eh jo sapne 'ch aanda hai nit mere , peechle janam da maahiya e 

 

Jaan ke badi hairani hoyi kayi janman da saak assada e 

 

Is janme oh apne geet bade hi sureele likhda e 

Tahio akhan sapne 'ch menu kyun inne geet sunanda e 

 

Likhda hai oh geet ajihe sun ke ho jandi rooh nasedi ve

Apne lafzan 'te bollan naal zindagi meri 'ch ik navi bahaar le aanda e 

 

Mukhda usda kise deeve di lau vangra chamke ve

Jo sabna di haneri duniya 'ch chanani le aanda e ..........

04 Feb 2017

Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 

Tuhadi poem changi hai ji umeed hai agge v parhde rahange.

Likhna kadon suru kitta c tusi.

06 Feb 2017

Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 

Bahut bahut dhanvaad meri hosla afjai karan layi. main likh ta bachpan to rahi si par peechle do salaan to regular likh rahi han.

06 Feb 2017

Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 

Koi book v aayi ji tuhadi main apni poem v paa ditti ji site te baad vich nazar mari ki tuhadi poem v hajir hai "Supna" kavita  likhde ho jan kujh hor v je tusi apni kavita kisse hor site te upload karna chunde ho tan dasna ji ik hor site hai jithe tusi apni kavita paa sakde ho.baki kade paper vich send kitti tusi koi kavita main kade kade kosish karke send kar dinda han kade kade lagg jandi hai.story parh laina ji meri fir dasna kive laggi koi kammii howe tan dasna ji main door karan di kosissh karanga ji.

              Gurjant Takipur

06 Feb 2017

Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 

Nahi main aje tak koi book nahi publish karayi...te main tuhadi kavita bhi jaroor padhangi...baaki eh chagi gall hai je tussi akhbaar 'ch bhi dende ho apni kavita....

07 Feb 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

bahut sohni kirat tuhadi.......

12 Feb 2017

gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
❤ ਬਾਕਮਾਲ ਜੀ ❤


ਜਿਓੰਦੇ ਰਹੋ👍
26 Nov 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੋਨਾਲੀ ਜੀ ਸਤ ਸ੍ਰੀ ਅਕਾਲ !
ਆਪਦੀ ਕਿਰਤ 'ਸਪਨੇ ਮੇਰੇ 'ਚ' ਸੋਹਣੀ ਕਿਰਤ ਹੈ - ਮੈਨੂੰ ਹੋਰ ਕੋਈ ਕਮੈਂਟਸ ਨਹੀਂ ਸੁਝਿਆ ਪਰ ਆਦਰ ਕਰਨਾ ਚਾਹਿਆ ਲਿਖਤ ਦਾ ਤਾਂ ਮੈਨੂੰ ਇਹੋ ਤਰੀਕਾ ਭਾਇਆ:
  
ਸਪਨੇ ਚ ਮੇਰੇ ਚ ਨਿੱਤ ਮਿਲਣ ਲਈ ਆਉਂਦਾ ਏ,
ਦਿਲ ਦੀਆਂ ਸਭ ਰੀਝਾਂ ਜਾਹਿਰ ਕਰ ਦਿੰਦੈ, ਇੰਜ ਅੱਖਾਂ ਚ ਮੇਰੀਆਂ ਉਹ ਤੱਕਦਾ ਏ I
 
ਜਦ ਵੀ ਮੈਂ ਮੰਜੇ ਆਪਣੇ ਦੀ ਇੱਕ ਨੁੱਕਰੇ ਪਈ ਹੁੰਦੀ ਆਂ,
ਪਤਾ ਨੀ ਕਮਰੇ ਮੇਰੇ ਦੀ ਬਾਰੀ ਚ ਕਦ ਉਹ ਨੱਸ ਆਉਂਦਾ ਏ I  
ਕਦੇ ਆਖੇ ਮੈਨੂੰ ਉਹ ਸੋਨਾ, ਕਦੇ ਗੁੱਡੋ ਰਾਣੀ ਪਾਉਂਦਾ ਏ,   
ਆਪਣੀ ਮਿੱਠੜੀ ਜਿਹੀ ਆਵਾਜ਼ ਉਹ ਆਉਂਦੇ ਹੀ ਮੇਰੇ ਕੰਨਾਂ ਚ ਪਾਉਂਦਾ ਏ   
ਮੇਰੀ ਸੁੱਟੀ ਪਈ ਦੇ ਮੱਥੇ ਮੇਰੇ ਤੇ ਆਪਣੇ ਬੁੱਲਾਂ ਨੂੰ ਛੁਹਾਉਂਦਾ ਏ   
ਮੇਰੇ ਖੁਲ੍ਹੇ ਉਲਝੇ ਹੋਏ ਵਾਲਾਂ ਨੂੰ ਫਿਰ ਉਹ ਸੁਲਝਾਉਂਦਾ ਏ  
ਮੈਨੂੰ ਹੌਲੇ ਜਿਹੇ ਜਗ੍ਹਾ ਕੇ, ਆਪਣੇ ਵੱਲੋਂ ਲਿਖਿਆ ਪਿਆਰਾ ਜਿਹਾ ਗੀਤ ਸੁਣਾਉਂਦਾ ਏ   
ਪਿਆਰ ਆਪਣੇ ਦਾ ਜ਼ਿਕਰ ਅਜੀਬ ਜਿਹੇ ਮੇਰੇ ਅੱਗੇ ਕੁਝ ਲਫ਼ਜ਼ਾਂ ਚ ਕਰਦਾ ਏ 
ਕੁਝ ਪਲ ਬਿਤਾ ਕੇ ਉਹ ਨਾਲ ਮੇਰੇ ਫਿਰ ਉਸੇ ਬਾਰੀ ਰਾਹੀਂ ਵਾਪਸ ਚਲਾ ਜਾਂਦਾ ਏ I
ਮੇਰੇ ਸਪਨੇ ਚ ਵਾਰ ਵਾਰ ਹਰ ਰਾਤ ਉਹ ਇੰਜ ਹੀ ਕਰਦਾ ਏ  
ਅਤੇ ਸਰਘੀ ਵੇਲੇ ਉੱਠਦੀ ਨੂੰ ਮੈਂ ਤੱਕਦੀ ਹਾਂ ਚਾਰ ਚੁਫੇਰੇ ਵੇ,
ਤੈਨੂੰ ਲੱਭਣ ਮੈਂ ਵਾਂਗ ਸ਼ੁਦਾਈਆਂ ਜਾਂਦੀ ਨਗਰ ਢੰਡੋਰੀ ਵੇ
ਫਿਰ ਇੱਕ ਦਿਨ ਅੱਖ ਮੇਰੀ ਰੱਬਾ ਮੇਰਿਆ, ਕੁਝ ਅਜਿਹਾ ਸਪਨਾ ਤੱਕਦੀ ਏ  
ਇਹ ਜੋ ਸਪਨੇ ਚ ਆਉਂਦਾ ਹੈ ਨਿੱਤ ਮੇਰੇ, ਪਿਛਲੇ ਜਨਮ ਦਾ ਮਾਹੀਆ ਏ I  
ਜਾਣ ਕੇ ਬੜੀ ਹੈਰਾਨੀ ਹੋਈ ਕਈ ਜਨਮਾਂ ਦਾ ਸਾਕ ਅਸਾਡਾ ਏ      
ਇਸ ਜਨਮ ਉਹ ਆਪਣੇ ਗੀਤ ਬੜੇ ਹੀ ਸੁਰੀਲੇ ਲਿਖਦਾ ਏ 
ਤਾਂਹੀਓਂ ਅੱਖਾਂ ਸਪਨੇ ਚ ਮੈਨੂੰ ਕਿਉਂ ਇੰਨੇ ਗੀਤ ਸੁਣਾਉਂਦਾ ਏ I  
ਲਿਖਦਾ ਹੈ ਉਹ ਗੀਤ ਅਜਿਹੇ, ਸੁਣ ਕੇ ਹੋ ਜਾਂਦੀ ਰੂਹ ਨਸੇੜੀ ਵੇ   
ਆਪਣੇ ਲਫ਼ਜ਼ਾਂ ਤੇ ਬੋਲਾਂ ਨਾਲ ਜ਼ਿੰਦਗੀ ਮੇਰੀ ਚ ਇਕ ਨਵੀਂ ਬਾਹਰ ਲੈ ਆਉਂਦਾ ਏ   
ਮੁਖੜਾ ਉਸਦਾ ਕਿਸੇ ਦੀਵੇ ਦੀ ਲੋਅ ਵਾਂਗਰਾਂ ਚਮਕੇ ਵੇ I
ਜੋ ਸਭਨਾ ਦੇ ਹਨੇਰੀ ਦੁਨੀਆ 'ਚ ਚਾਨਣੀ ਲੈ ਆਉਂਦਾ ਏ I

ਸੋਨਾਲੀ ਜੀ ਸਤ ਸ੍ਰੀ ਅਕਾਲ !


ਆਪਦੀ ਕਿਰਤ 'ਸਪਨੇ ਮੇਰੇ 'ਚ' ਸੋਹਣੀ ਕਿਰਤ ਹੈ - ਮੈਨੂੰ ਹੋਰ ਕੋਈ ਕਮੈਂਟਸ ਨਹੀਂ ਸੁਝਿਆ, ਪਰ ਆਦਰ ਕਰਨਾ ਚਾਹਿਆ ਲਿਖਤ ਦਾ, ਤਾਂ ਮੈਨੂੰ ਇਹੋ ਤਰੀਕਾ ਭਾਇਆ:

  

ਸਪਨੇ ਚ ਮੇਰੇ 'ਚ ਨਿੱਤ ਮਿਲਣ ਲਈ ਆਉਂਦਾ ਏ,

ਦਿਲ ਦੀਆਂ ਸਭ ਰੀਝਾਂ ਜਾਹਿਰ ਕਰ ਦਿੰਦੈ,

ਇੰਜ ਅੱਖਾਂ ਚ ਮੇਰੀਆਂ ਉਹ ਤੱਕਦਾ ਏ I

 

ਜਦ ਵੀ ਮੈਂ ਮੰਜੇ ਆਪਣੇ ਦੀ ਇੱਕ ਨੁੱਕਰੇ ਪਈ ਹੁੰਦੀ ਆਂ,

ਪਤਾ ਨੀ ਕਮਰੇ ਮੇਰੇ ਦੀ ਬਾਰੀ 'ਚ ਕਦ ਉਹ ਨੱਸ ਆਉਂਦਾ ਏ I

  

ਕਦੇ ਆਖੇ ਮੈਨੂੰ ਉਹ  ਸੋਨਾ, ਕਦੇ ਗੁੱਡੋ ਰਾਣੀ ਬੁਲਾਉਂਦਾ ਏ,   

ਆਪਣੀ ਮਿੱਠੜੀ ਜਿਹੀ ਆਵਾਜ਼,

ਉਹ ਆਉਂਦੇ ਹੀ ਮੇਰੇ ਕੰਨਾਂ ਚ ਪਾਉਂਦਾ ਏ   


ਮੇਰੀ ਸੁੱਟੀ ਪਈ ਦੇ ਮੱਥੇ ਮੇਰੇ ਤੇ,

ਆਪਣੇ ਬੁੱਲਾਂ ਨੂੰ ਛੁਹਾਉਂਦਾ ਏ   

ਮੇਰੇ ਖੁਲ੍ਹੇ ਉਲਝੇ ਹੋਏ ਵਾਲਾਂ ਨੂੰ ਫਿਰ ਉਹ ਸੁਲਝਾਉਂਦਾ ਏ  


ਮੈਨੂੰ ਹੌਲੇ ਜਿਹੇ ਜਗਾ ਕੇ,

ਆਪਣੇ ਵੱਲੋਂ ਲਿਖਿਆ ਪਿਆਰਾ ਜਿਹਾ ਗੀਤ ਸੁਣਾਉਂਦਾ ਏ   

ਪਿਆਰ ਆਪਣੇ ਦਾ ਜ਼ਿਕਰ,

ਅਜੀਬ ਜਿਹੇ ਮੇਰੇ ਅੱਗੇ ਕੁਝ ਲਫ਼ਜ਼ਾਂ 'ਚ ਕਰਦਾ ਏ 


ਕੁਝ ਪਲ ਬਿਤਾ ਕੇ ਉਹ ਨਾਲ ਮੇਰੇ ਫਿਰ ਉਸੇ ਬਾਰੀ ਰਾਹੀਂ ਵਾਪਸ ਚਲਾ ਜਾਂਦਾ ਏ I


ਮੇਰੇ ਸਪਨੇ 'ਚ ਵਾਰ ਵਾਰ, ਹਰ ਰਾਤ ਉਹ ਇੰਜ ਹੀ ਕਰਦਾ ਏ  


ਅਤੇ ਸਰਘੀ ਵੇਲੇ ਉੱਠਦੀ ਨੂੰ ਮੈਂ ਤੱਕਦੀ ਹਾਂ ਚਾਰ ਚੁਫੇਰੇ ਵੇ,

ਤੈਨੂੰ ਲੱਭਣ ਮੈਂ ਵਾਂਗ ਸ਼ੁਦਾਈਆਂ ਜਾਂਦੀ ਨਗਰ ਢੰਡੋਰੀ ਵੇ I


ਫਿਰ ਇੱਕ ਦਿਨ ਅੱਖ ਮੇਰੀ ਰੱਬਾ ਮੇਰਿਆ, ਕੁਝ ਅਜਿਹਾ ਸਪਨਾ ਤੱਕਦੀ ਏ  

ਇਹ ਜੋ ਸਪਨੇ ਚ ਆਉਂਦਾ ਹੈ ਨਿੱਤ ਮੇਰੇ, ਪਿਛਲੇ ਜਨਮ ਦਾ ਮਾਹੀਆ ਏ I  


ਜਾਣ ਕੇ ਬੜੀ ਹੈਰਾਨੀ ਹੋਈ ਕਈ ਜਨਮਾਂ ਦਾ ਸਾਕ ਅਸਾਡਾ ਏ      

ਇਸ ਜਨਮ ਉਹ ਆਪਣੇ ਗੀਤ ਬੜੇ ਹੀ ਸੁਰੀਲੇ ਲਿਖਦਾ ਏ 


ਤਾਂਹੀਓਂ ਅੱਖਾਂ ਸਪਨੇ ਚ ਮੈਨੂੰ ਕਿਉਂ ਇੰਨੇ ਗੀਤ ਸੁਣਾਉਂਦਾ ਏ I  

ਲਿਖਦਾ ਹੈ ਉਹ ਗੀਤ ਅਜਿਹੇ, ਸੁਣ ਕੇ ਹੋ ਜਾਂਦੀ ਰੂਹ ਨਸੇੜੀ ਵੇ   


ਆਪਣੇ ਲਫ਼ਜ਼ਾਂ ਤੇ ਬੋਲਾਂ ਨਾਲ,

ਜ਼ਿੰਦਗੀ ਮੇਰੀ ਚ ਇਕ ਨਵੀਂ ਬਾਹਰ ਲੈ ਆਉਂਦਾ ਏ I  


ਮੁਖੜਾ ਉਸਦਾ ਕਿਸੇ ਦੀਵੇ ਦੀ ਲੋਅ ਵਾਂਗਰਾਂ ਚਮਕੇ ਵੇ, 

ਜੋ ਸਭਨਾ ਦੀ ਹਨੇਰੀ ਦੁਨੀਆ 'ਚ ਚਾਨਣੀ ਲੈ ਆਉਂਦਾ ਏ I

 

27 Nov 2017

Reply