|
|
|
|
|
|
Home > Communities > Punjabi Culture n History > Forum > messages |
|
|
|
|
|
ਕਰਤਾਰ ਸਿੰਘ ਸਰਾਭਾ.. |
ਕਰਤਾਰ ਸਿੰਘ ਸਰਾਭੇ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ...
|
|
23 May 2012
|
|
|
|
ਇਨਕਲਾਬ ਜ਼ਿੰਦਾਬਾਦ !!!!!!!!!!!!!!
|
|
23 May 2012
|
|
|
|
Sab nu mere Vallon vi mubarkan g....
Jindabad
|
|
23 May 2012
|
|
|
|
ਬਲਿਹਾਰ ਜੀ.....ਇਸ ਮਹਾਨ ਸੁਰਮੇ ਪ੍ਰਤੀ ਤੁਹਾਡੀ ਸ਼ਰਧਾ ਲਈ ਧਨਵਾਦ....
ਨਹੀ ਤੇ ਲੋਕੀ ਕੀ ਸਾਡੀਆਂ ਸਰਕਾਰਾਂ ਵੀ ਇਹਨਾ ਮਹਾਨ ਸ਼ਹੀਦਾਂ ਦੇ ਜਨਮ ਤੇ ਸ਼ਹੀਦੀ ਦਿਹਾੜੇ ਭੂਲੀ ਜਾਂਦੇ ਨੇ......
ਇਹਨਾ ਮਹਾਨ ਆਤਮਾਮਾ ਨੂ ਕੋਟਿ ਕੋਟਿ ਪ੍ਰਨਾਮ........
|
|
24 May 2012
|
|
|
|
ਸਾਰੀਆ ਨੂੰ ਬਹੁਤ - ਬਹੁਤ ਵਧਾਈਆ
|
|
24 May 2012
|
|
|
|
|
J. veer jee jehna diyan kurbaaniyan sadka ajj assin azaad mulk de vaasi kahaunde haan ohna prati saada inna ku faraz te banda hee hai...rahi gall sarkaaran dee taan oh te shaheedan dee kurbani da mull vattdiyan aayiayn ne azaadi wele ton hee ohna ton taan umeed karni hee galat hai...haan votan milan dee gall hovey fer shaheed chete aa jaande ne ohna nu jiven MANPREET nu Shahed-A-Azam Bhagat Singh yaad aa giya c eni umar langhakey....lakh laahnat hai ehna siyastdaana de...
|
|
24 May 2012
|
|
|
|
ladan da zazba maghda rahe...
|
|
24 May 2012
|
|
|
|
ਮੁਬਾਰਕਾਂ ਸਾਰੇ ਪੰਜਾਬੀਜ਼ਮ ਨੂੰ,,,
|
|
24 May 2012
|
|
|
|
ਸਭ ਨੂੰ ਬਹੁਤ - ਬਹੁਤ ਮੁਬਾਰਕਾਂ |
|
|
19 Jul 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|