Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਕਾਰ ਜੀ ਤੁਹਾਡਾ ਇਸ ਤਰਾ੍ ਦਾ ਕਿਉ ਵਿਵਹਾਰ ਜੀ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸਰਕਾਰ ਜੀ ਤੁਹਾਡਾ ਇਸ ਤਰਾ੍ ਦਾ ਕਿਉ ਵਿਵਹਾਰ ਜੀ

ਸਰਕਾਰ ਜੀ ਤੁਹਾਡਾ ਇਸ ਤਰਾ੍ ਦਾ ਕਿਉ ਵਿਵਹਾਰ ਜੀ
ਪਹਿਲਾ ਆਪ ਬਾਦਲ ਸਾਹਿਬ ਰਾਜਨੀਤੀ ਚ ਆਏ
ਫਿਰ ਪੁੱਤ ਨੂੰ ਇਸ ਕੁਰਾਹੇ ਪਾਤਾ
ਨੁੰਹ ਆਈ ਘਰ ਵਿਚ
ਉਸਨੂੰ ਵੀ ਦਾਹ ਪੈਚ ਸਿਖਾਤਾ
ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ
ਉੱਤੋ ਸੁੱਕੀ ਅੰਦਰੋ‌ ਗਿਲੀ ਦਲਦਲ ਵਿਚ ਫਸਾਤਾ
ਸਰਕਾਰ ਜੀ ਇਹ ਕਿਹੜੀ ਪੰਜਾਬੀਆ ਨਾਲ ਖਾਰ ਜੀ
ਸਰਕਾਰ ਜੀ ਤੁਹਾਡਾ ਇਸ ਤਰਾ੍ ਦਾ ਕਿਉ ਵਿਵਹਾਰ ਜੀ


ਕਿੰਨੇ ਨੇ ਹੋਟਲ ਕਿੰਨੀਆ ਬੱਸਾ
ਕਿਹੜੀਆ ਕਿਹੜੀਆ ਨਜਾਇਜ ਪ੍ਰਾਪਟੀਆ ਦੱਸਾ
ਕਿਥੋ ਸ਼ੁਰੂ ਤੇ ਕਿੱਥੇ ਖਤਮ ਕਰ ਸ਼ਿਕੰਜ਼ਾ ਕਸਾ
ਬਣਾੳਦੇ ਪਏ ਉਹ ਕਿੰਨਾ ਏਅਰਪੋਰਟ ਤੇ ਸੜਕਾ
ਪੰਜਾਬ ਵਿਚ ਪੰਜਾਬੀ ਨੂੰ ਰੋਟੀ ਮਿਲਦੀ ਮਸਾ
ਸਰਕਾਰ ਜੀ ਝੂਠਾ ਕਿਉ ਕਰਦੇ  ਜਨਤਾ ਨਾਲ ਪਿਆਰ ਜੀ 
ਸਰਕਾਰ ਜੀ ਤੁਹਾਡਾ ਇਸ ਤਰਾ੍ ਦਾ ਕਿਉ ਵਿਵਹਾਰ ਜੀ


ਬੇਰੁਜ਼ਗ਼ਾਰੀ ,ਨਸ਼ੇ ਵਰਤਾਉਣਾ ਤੇ  ਲਾਠੀਚਾਰਜ
ਤੁਹਾਡੀ ਸਿਆਸਤ ਦੇ ਮੁੱਖ ਹਥਿਆਰ ਨੇ
ਘਰ ਆਪਣੇ ਰੋਟੀ ਮਿਲਦੀ ਨਹੀ
ਧੱਕੇ ਖਾਣੇ ਪੈਂਦੇ ਬਾਹਰ ਨੇ
ਅਰਸ਼ ਤੂੰ ਆਪ ਹੀ ਦਸਦੇ
ਕਿੰਨੇ ਬਾਦਲ ਸਾਹਿਬ ਵਫਾਦਾਰ ਨੇ
ਮਿੰਨਤ ਸਮਝ ਕੇ ਸਾਨੂੰ ਵੀ ਦਿਉ  ਜਿਉਣ ਦਾ ਅਧਿਕਾਰ ਜੀ........................
ਸਰਕਾਰ ਜੀ ਤੁਹਾਡਾ ਇਸ ਤਰਾ੍ ਦਾ ਕਿਉ ਵਿਵਹਾਰ ਜੀ...................

11 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

this is called a thaaaaaaaaaaaaaaaa sotaaaaaaaaaaaaaaanim11

 

keep it up

11 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

this is called a thaaaaaaaaaaaaaaaa sotaaaaaaaaaaaaaaanim11

 

keep it up

11 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

this is called a thaaaaaaaaaaaaaaaa sotaaaaaaaaaaaaaaanim11

 

keep it up

11 Dec 2010

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

bahut khoob..!!

 

jung jaari rakhho...thankx for sharing

11 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks lot jass 22g and simarjit 22 g

12 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

I agree with jass 22 g


keep it up


12 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

i will keep it up 22 g shukria

 

12 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

bahut hi sohna likheya..!!

 

bahut vadiya katakaksh kita hi sarkaar te...keep up the good work...

thankx for sharing here..

12 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani nimar 22 g

 

12 Dec 2010

Reply