Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਕਾਰ ਜੀ ਦਿਨ ਹੁਣ ਰਹਿ ਗਏ ਥੌੜੇ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸਰਕਾਰ ਜੀ ਦਿਨ ਹੁਣ ਰਹਿ ਗਏ ਥੌੜੇ

ਸਰਕਾਰ ਜੀ ਦਿਨ ਹੁਣ ਰਹਿ ਗਏ ਥੌੜੇ
ਰੱਬ ਕਰਕੇ ਤੁਹਾਨੂੰ ਸੱਤਾ ਵਿਚ ਕੋਈ ਨਾ ਮੋੜੇ
ਪੰਜ ਸਾਲਾ ਵਿਚ ਕੀਤੀ ਬਹੁਤ ਕਮਾਈ
ਸਫਲ ਪੰਜਾਬ ਦੀ ਸਾਨੂੰ ਕਦੇ ਝਲਕ ਨਾ ਦਿਖਾਈ
ਨਸ਼ੇ ,ਰਿਸ਼੍ਵਤਖੋਰੀ ਦੀ ਲੱਤ ਲੋਕਾ ਨੂੰ ਲਾਈ
ਖਰੀਦ ਲਿਆ ਪੰਜਾਬ ਸਾਨੂੰ ਸਾਫ਼ ਦਿੰਦਾ ਦਿਖਾਈ
ਪੰਜਾਬ ਦੀ ਤਰੱਕੀ  ਦੇ ਰਾਹ ਵਿਚ ਵਿਛਾ ਤੇ ਰੋੜੇ
ਸਰਕਾਰ ਜੀ ਦਿਨ ਹੁਣ ਰਹਿ ਗਏ ਥੌੜੇ
ਰੱਬ ਕਰਕੇ ਤੁਹਾਨੂੰ ਸੱਤਾ ਵਿਚ ਕੋਈ ਨਾ ਮੋੜੇ
ਕਰਜਾ ਜਿਹੜਾ ਸੀ ਦੁਗਣਾ ਹੋਇਆ
ਜਿਉਦਾ ਜੋ ਸੀ ਅੱਧ ਮਰਿਆ ਹੋਇਆ
ਏਸ ਦਹਾਕੇ ਵਿੱਚ ਪਤਾ ਨੀ ਕੀ ਪਾਇਆ ਕੀ ਖੋਇਆ

ਇਹ ਕੁੱਝ ਕਰਕੇ ਤੁਹਾਡਾ ਦਿਲ ਨਹੀ ਰੋਇਆ
ਹੁਣ ਸਾਡੇ ਘਰ  ਵਿਚ ਹੀ ਹੁੰਦੇ ਭਈਏ ਚੌੜੇ
ਸਰਕਾਰ ਜੀ ਦਿਨ ਹੁਣ ਰਹਿ ਗਏ ਥੌੜੇ
ਰੱਬ ਕਰਕੇ ਤੁਹਾਨੂੰ ਸੱਤਾ ਵਿਚ ਕੋਈ ਨਾ ਮੋੜੇ
ਪੰਜਾਬ ਦੀ ਪੀੜੀ੍ ਹੁਣ ਪੜੀ੍ ਲਿਖੀ ਆਉਗੀ
ਨਵੀ ਸੋਚ ਨਾਲ ਪੰਜਾਬ ਵਸਾਉਗੀ
ਨਸ਼ੇ ਵੇਚਣ ਤੇ ਲੀਕ ਫਿਰ ਜਾਉਗੀ
ਫਿਰ ਕਿਵੇ ਤੁਹਾਡੀ ਸਰਕਾਰ ਸਾਨੂੰ ਖਾਉਗੀ
ਅਰਸ਼ ਦੀ ਕਵਿਤਾ ਹਰ ਇੱਕ ਤੱਕ ਸੰਦੇਸ਼ ਪਹੁੰਚਾਉਗੀ
ਮਿਲਣਗੇ ਹੱਕ ਜੋ ਸਾਡੇ ਕੋਲੋ ਥੌੜੇ
ਸਰਕਾਰ ਜੀ ਦਿਨ ਹੁਣ ਰਹਿ ਗਏ ਥੌੜੇ
ਰੱਬ ਕਰਕੇ ਤੁਹਾਨੂੰ ਸੱਤਾ ਵਿਚ ਕੋਈ ਨਾ ਮੋੜੇ

20 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਪੰਜਾਬ ਦੀ ਪੀੜੀ੍ ਹੁਣ ਪੜੀ੍ ਲਿਖੀ ਆਉਗੀ
ਨਵੀ ਸੋਚ ਨਾਲ ਪੰਜਾਬ ਵਸਾਉਗੀ

 

nice lines veer g

 

tuhadi kahi gal sach ho jave

21 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g jaroor such hovegi

26 Oct 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਸੋਹਣਾ ਲਿਖਿਆ ਹੈ ੨੨..... ਪਰ ਇਹ ਸਰਕਾਰਾਂ ਤਾਂ ਆਉਦੀਆਂ ਜਾਂਦੀਆਂ ਰਹਿਣਗੀਆਂ....... ਸਾਰੀਆਂ ਹੀ ਸਰਕਾਰਂ ਇੱਕੋ ਵਰਗੇ ਕਾਰਨਾਮੇ ਕਰਦੀਆਂ ਨੇ..... ਬਸ ਨਾਂ ਹੀ ਵੱਖਰੇ ਹੁੰਦੇ ਨੇ

18 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jadon 22 g hor party aayi apa ohde bare likh da ge g

18 Jan 2011

Reply